ਪੰਜਾਬ
ਸੁਨੀਲ ਜਾਖੜ ਨੇ ਪਾਕਿਸਤਾਨੀ ਹਮਲੇ ਦੌਰਾਨ ਝੁਲਸੇ ਪੀੜਤਾਂ ਨਾਲ ਕੀਤੀ ਮੁਲਾਕਾਤ
ਕਿਹਾ, ਜੇ ਕੋਈ ਗ਼ਲਤ ਹਰਕਤ ਕਰੇਗਾ ਤਾਂ ਉਸ ਨੂੰ ਮੂੰਹ ਤੋੜ ਜਵਾਬ ਦਿਤਾ ਜਾਵੇਗਾ
Tanda Urmar News : ਚੋਰਾਂ ਨੇ ਬੀਡੀਪੀਓ ਮਾਰਕੀਟ ਟਾਂਡਾ ’ਚ ਪੰਜ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
Tanda Urmar News : ਦੁਕਾਨਾਂ ਦੇ ਸਟਰ ਤੋੜ ਕੇ ਨਕਦੀ ਤੇ ਸਮਾਨ ਕੀਤਾ ਚੋਰੀ, ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ’ਚ ਹੋਈ ਕੈਦ
Punjab News: ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਆਮ ਵਰਗੇ ਹੋਏ ਹਾਲਾਤ, ਸਰਹੱਦੀ ਇਲਾਕਿਆਂ ਦੇ ਲੋਕ ਪਰਤ ਰਹੇ ਪਿੰਡ ਵਾਪਸ
Punjab News: ਸੀਐਮ ਮਾਨ ਅੱਜ ਫ਼ਿਰੋਜ਼ਪੁਰ ਡਰੋਨ ਹਮਲੇ ਜ਼ਖ਼ਮੀਆਂ ਨੂੰ ਮਿਲਣਗੇ
ਜੰਮੂ ’ਚ ਗੋਲੀਬਾਰੀ ਦੌਰਾਨ ਹਵਾਈ ਸੈਨਾ ਦੇ ਸਾਰਜੈਂਟ ਸੁਰਿੰਦਰ ਕੁਮਾਰ ਹੋਏ ਸ਼ਹੀਦ
ਗੋਲੀਬਾਰੀ ਤੇ ਡਰੋਨ ਹਮਲਿਆਂ ਦੌਰਾਨ ਦੌਰਾਨ ਸੱਤ ਹੋਰ ਜਵਾਨ ਹੋਏ ਜ਼ਖ਼ਮੀ
Takht Sri Damdama Sahib : ਤਖ਼ਤ ਸ੍ਰੀ ਦਮਦਮਾ ਸਾਹਿਬ ’ਚ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
Takht Sri Damdama Sahib : ਵੱਡੀ ਗਿਣਤੀ ਵਿਚ ਸੰਗਤ ਨੇ ਗੁਰੂ ਘਰ ’ਚ ਲਵਾਈ ਹਾਜ਼ਰੀ
ਖੇਤਾਂ ’ਚ ਲਾਈ ਅੱਗ ਦੀ ਚਪੇਟ ’ਚ ਆਏ ਮਾਂ-ਪੁੱਤ
ਪੈਨਸ਼ਨ ਦੇ ਪੈਸੇ ਤੇ ਸਕੂਟਰੀ ਸੜ ਕੇ ਹੋਏ ਸੁਆਹ
Amritsar News : ਅੰਮ੍ਰਿਤਸਰ ਪੁਲਿਸ ਨੇ ਅਤਿਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ, ਭਾਰੀ ਮਾਤਰਾ ਵਿਚ ਹਥਿਆਰ ਕੀਤੇ ਬਰਾਮਦ
ਆਰਡੀਐਕਸ ਅਤੇ ਹੈਂਡ ਗ੍ਰਨੇਡ ਦੀ ਵੱਡੀ ਮਾਤਰਾ ਵੀ ਕੀਤੀ ਜ਼ਬਤ
Jalandhar News: ਜੰਗਬੰਦੀ ਤੋਂ ਬਾਅਦ ਜਲੰਧਰ ਵਿੱਚ ਹਾਲਾਤ ਹੋਏ ਆਮ, ਡੀਸੀ ਹਿਮਾਂਸ਼ੂ ਅਗਰਵਾਲ ਨੇ ਜਾਰੀ ਕੀਤੇ ਨਵੇਂ ਹੁਕਮ
''ਗ਼ੈਰ-ਪ੍ਰਮਾਣਿਤ ਸੋਸ਼ਲ ਮੀਡੀਆ ਸੰਦੇਸ਼ਾਂ ਨੂੰ ਅੱਗੇ ਭੇਜਣ ਵਾਲਿਆਂ 'ਤੇ ਹੋਵੇਗੀ ਕਾਰਵਾਈ''
Punjab Weather Update: ਪੰਜਾਬ ਵਿਚ ਗਰਮੀ ਤੋਂ ਮਿਲੇਗੀ ਰਾਹਤ, ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ
Punjab Weather Update: 39 ਡਿਗਰੀ ਦੇ ਨੇੜੇ ਪਹੁੰਚਿਆ ਤਾਪਮਾਨ
ਮੰਤਰੀ ਹਰਪਾਲ ਚੀਮਾ ਅਤੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ Pakistan ਵੱਲੋਂ ਕੀਤੇ ਗਏ ਨਿੰਦਣਯੋਗ ਹਮਲੇ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ
ਹਮਲੇ ਦੀ ਕੀਤੀ ਸਖ਼ਤ ਨਿੰਦਾ, ਪ੍ਰਭਾਵਿਤ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟਾਈ