ਪੰਜਾਬ
Patiala News : ਪਟਿਆਲਾ 'ਚ ਝੂਠੇ ਰੇਪ ਕੇਸ 'ਚੋਂ ਲਗਭਗ ਡੇਢ ਸਾਲ ਬਾਅਦ ਨੌਜਵਾਨ ਹੋਇਆ ਬਰੀ
Patiala News : ਢਾਈ ਮਹੀਨੇ ਦੀ ਕੱਟੀ ਜੇਲ੍ਹ, ਬਦਨਾਮੀ ਵੀ ਝੱਲੀ, ਫ਼ਿਰ ਜਾ ਕੇ ਮਿਲਿਆ ਗਗਨਦੀਪ ਸਿੰਘ ਨੂੰ ਇਨਸਾਫ਼
Punjab News : ਵੱਡੀ ਖਬਰ : ਫ਼ਤਿਹਗੜ੍ਹ ਚੂੜੀਆਂ ਦੀ ਨਾਇਬ ਤਹਿਸੀਲਦਾਰ ਜਸਬੀਰ ਕੌਰ ਤੇ ਪਟਵਾਰੀ ਕੁਲਦੀਪ ਸਿੰਘ ਨੂੰ ਕੀਤਾ ਮੁਅੱਤਲ
Punjab News : ਮੈਡਮ ਨਾਇਬ ਤਹਿਸੀਲ ਦੀ ਪਟਵਾਰੀ ਨਾਲ ਰਿਸ਼ਵਤਖੋਰੀ ਦੀ ਵੀਡੀਓ ਵਾਇਰਲ, DC ਗੁਰਦਾਸਪੁਰ ਨੂੰ ਵਿਜੀਲੈਂਸ ਜਾਂਚ ਕਰਵਾਉਣ ਦੇ ਹੁਕਮ
Amritsar News : ਅੰਮ੍ਰਿਤਸਰ ਦੇ ਛੇਹਰਟਾ 'ਚੋਂ NTF ਨੇ ਕਰੋੜਾਂ ਦੀ ਹੈਰੋਇਨ ਦੇ ਸਮੇਤ ਇੱਕ ਨੌਜਵਾਨ ਨੂੰ ਕੀਤਾ ਕਾਬੂ
Amritsar News : ਮੁਲਜ਼ਮ ਕੋਲੋਂ 14 ਕਿਲੋਗ੍ਰਾਮ ਹੈਰੋਇਨ ਹੋਈ ਬਰਾਮਦ
Anmol Gagan Mann News : ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫ਼ਾ
Anmol Gagan Mann News : ਸਪੀਕਰ ਕੁਲਤਾਰ ਸੰਧਵਾਂ ਨੂੰ ਭੇਜਿਆ ਅਸਤੀਫ਼ਾ, ਅਨਮੋਲ ਗਗਨ ਮਾਨ ਨੇ ਸਿਆਸਤ ਛੱਡਣ ਦਾ ਲਿਆ ਫੈਸਲਾ
Mohali Court ਨੇ Bikram Majithia ਨੂੰ ਮੁੜ 14 ਦਿਨਾਂ ਦੀ Judicial Custody 'ਚ ਭੇਜਿਆ
2 ਅਗਸਤ ਨੂੰ ਹੋਵੇਗੀ ਮੁੜ ਸੁਣਵਾਈ
Amritsar Firing News: ਪੁਰਾਣੀ ਰੰਜ਼ਿਸ਼ ਕਾਰਨ ਹਮਲਾਵਰ ਨੇ ਆਟਾ ਚੱਕੀ 'ਤੇ ਚਲਾਈਆਂ ਗੋਲੀਆਂ
ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
Punjab Weather News: ਅਗਲੇ 2 ਦਿਨਾਂ ਲਈ ਆਮ ਰਹੇਗਾ ਪੰਜਾਬ ਵਿੱਚ ਮੌਸਮ, 21 ਜੁਲਾਈ ਤੋਂ ਬਦਲੇਗਾ
ਬੱਦਲਾਂ ਕਾਰਨ ਤਾਪਮਾਨ ਵਿੱਚ ਔਸਤਨ 0.5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ
Moga Accident News: ਸਾਉਣ ਕੱਟਣ ਭਰਾ ਨਾਲ ਸਹੁਰੇ ਘਰੋਂ ਪੇਕੇ ਆ ਰਹੀ ਭੈਣ ਦੀ ਸੜਕ ਹਾਦਸੇ 'ਚ ਮੌਤ
ਤੇਜ਼ ਰਫ਼ਤਾਰ ਟਿੱਪਰ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਰ ਕੇ ਵਾਪਰਿਆ ਹਾਦਸਾ
ਥੋੜ੍ਹੀ ਇਨਸਾਨੀਅਤ ਤਾਂ ਵਿਖਾਉਂਦਾ ਡਰਾਈਵਰ : ਫੌਜਾ ਸਿੰਘ ਦਾ ਬੇਟਾ
ਫੌਜਾ ਸਿੰਘ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਦੁਪਹਿਰ 12 ਵਜੇ ਜਲੰਧਰ ਦੇ ਉਨ੍ਹਾਂ ਦੇ ਪਿੰਡ ਬਿਆਸ 'ਚ ਕੀਤਾ ਜਾਵੇਗਾ
Moga News: ਬਾਜ਼ਾਰ ਵਿੱਚ ਆਪਣੀ ਮਾਂ ਨਾਲ ਜਾ ਰਹੇ 22 ਸਾਲਾਂ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ
ਪੁਲਿਸ ਨੇ ਨੌਜਵਾਨ ਨੂੰ ਹਸਪਤਾਲ ਵਿੱਚ ਕਰਵਾਇਆ ਦਾਖਲ, ਬਚੀ ਜਾਨ