ਪੰਜਾਬ
Punjab Weather Update News : ਪੰਜਾਬ ਵਿਚ ਮੀਂਹ ਅਤੇ ਤੇਜ਼ ਹਵਾਵਾਂ ਨਾਲ ਵਧੀ ਠੰਢ, ਕਈ ਇਲਾਕਿਆਂ ਵਿਚ ਬੀਤੇ ਦਿਨ ਤੋਂ ਪੈ ਰਿਹਾ ਮੀਂਹ
ਅੱਜ ਵੀ 9 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ
ਸ੍ਰੀ ਚਮਕੌਰ ਸਾਹਿਬ ਨੂੰ ਸੈਰ ਸਪਾਟੇ ਵਜੋਂ ਸਥਾਪਿਤ ਕਰਨ ਲਈ ਸਰਹਿੰਦ ਨਹਿਰ ਵਿਖੇ ਬੋਟਿੰਗ ਦੀ ਸ਼ੁਰੂਆਤ
ਅਣਹੋਣੀ ਹੋਣ ਤੋਂ ਬਚਾਉਣ ਲਈ ਇੱਕ ਸੇਫ਼ਟੀ ਮੋਟਰ ਬੋਟ ਦਾ ਵੀ ਕੀਤਾ ਗਿਆ ਪ੍ਰਬੰਧ
ਪਟਿਆਲਾ, ਰੋਪੜ ਤੋਂ ਬਾਅਦ ਲੁਧਿਆਣਾ 'ਚ ਨਸ਼ਾ ਤਸਕਰ ਦੇ ਘਰ ਉੱਤੇ ਪੁਲਿਸ ਨੇ ਚਲਾਇਆ ਬੁਲਡੋਜ਼ਰ
ਪੁਲਿਸ ਫੋਰਸ ਕਿਵੇਂ ਤੋੜ ਰਹੀ ਨਸ਼ਾ ਤਸਕਰ ਦੀ ਬਿਲਡਿੰਗ
Punjab News :ਬੈਂਸ ਨੇ ਕੇਂਦਰੀ ਸਿੱਖਿਆ ਮੰਤਰੀ ਨੂੰ ਪੱਤਰ ਲਿਖ ਕੇ CBSEਪਾਠਕ੍ਰਮ ’ਚ ਪੰਜਾਬੀ ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕਰਨ ਦੀ ਕੀਤੀ ਮੰਗ
Punjab News : ਦਬਾਅ ਉਪਰੰਤ, C.B.S.E. ਨੇ ਮੰਨੀ ਗਲਤੀ, ਪਰ ਪੰਜਾਬ ਵੱਲੋਂ ਪੰਜਾਬੀ ਨੂੰ ਮੁੱਖ ਵਿਸ਼ੇ ਵਜੋਂ ਬਹਾਲ ਕਰਨ ਲਈ ਠੋਸ ਕਾਰਵਾਈ ਦੀ ਮੰਗ: ਹਰਜੋਤ ਬੈਂਸ
Faridkot News : ਦੋ ਦਿਨਾਂ ਚੱਲੇ ਵਿਸ਼ੇਸ਼ ਇਜਲਾਸ ’ਚ ਕਿਸਾਨਾਂ ਦੇ ਹੱਕ ’ਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ : ਸਪੀਕਰ ਕੁਲਤਾਰ ਸਿੰਘ ਸੰਧਵਾਂ
ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਇੱਕ ਤਿਉਹਾਰ ਹੁੰਦਾ ਹੈ : ਸਪੀਕਰ ਕੁਲਤਾਰ ਸੰਧਵਾਂ
Jalandhar News : ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਦਾ ਕੀਤਾ ਦੌਰਾ
Jalandhar News : ਸ਼ਰਾਬ ਦੀ ਦੁਕਾਨ ਦੇ ਅੰਦਰ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤੇ ਜਾਣਗੇ - ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ
4 ਮਾਰਚ ਤੋਂ ਆਲ ਇੰਡੀਆ ਸਰਵਿਸਜ਼ ਟੇਬਲ ਟੈਨਿਸ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ ਟਰਾਇਲ ਸ਼ੁਰੂ
4 ਮਾਰਚ ਨੂੰ ਪੋਲੋ ਗਰਾਊਂਡ ਪਟਿਆਲਾ ਵਿਖੇ ਸਵੇਰੇ 10 ਵਜੇ ਲਏ ਜਾਣਗੇ ਟਰਾਈਲ
Batala News : ਜੈਤੀਪੁਰ ਅਤੇ ਰਾਏਮਲ ਗ੍ਰਨੇਡ ਧਮਾਕੇ ਮਾਮਲੇ ’ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਮੁੱਖ ਦੋਸ਼ੀ ਮੁਕਾਬਲੇ ’ਚ ਢੇਰ
Batala News : ਕਾਂਗਰਸੀ ਲੀਡਰ ਰਾਜਿੰਦਰ ਕੁਮਾਰ ਜੈਤੀਪੁਰ ਦੇ ਘਰ 'ਤੇ ਕੀਤਾ ਸੀ ਹਮਲਾ
ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ 94ਵੇਂ ਦਿਨ ਜਾਰੀ, ਜਾਣੋ ਸਿਹਤ ਦਾ ਹਾਲ
ਠੰਢ ਕਾਰਨ ਡੱਲੇਵਾਲ ਦਾ ਕੰਬ ਰਿਹਾ ਸੀ ਸਰੀਰ
ਭਵਾਨੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਮਾਮਲੇ ਨੂੰ ਲੈ ਕੇ ਨਰਿੰਦਰ ਕੌਰ ਭਰਾਜ ਨੇ ਦਿੱਤਾ ਸਪੱਸ਼ਟੀਕਰਨ
ਮੇਰਾ ਇਸ ਚੋਣ ਨਾਲ ਕੋਈ ਸਬੰਧ ਨਹੀਂ : ਭਰਾਜ