ਪੰਜਾਬ
Jalandhar News : PNB ਬੈਂਕ ਤੋਂ ਨਕਦੀ ਕਢਦੇ ਸਮੇਂ ਸੁਰੱਖਿਆ ਗਾਰਡ ਵੱਲੋਂ ਚਲਾਈ ਗਈ ਗੋਲੀ, ਕਰਮਚਾਰੀ ਦੀ ਲੱਤ ’ਚ ਗੋਲੀ ਲੱਗੀ
Jalandhar News : ਗੋਲੀ ਉਦੋਂ ਚੱਲੀ ਜਦੋਂ ਸੁਰੱਖਿਆ ਗਾਰਡ ਦੇ ਹੱਥ ’ਚ 12 ਬੋਰ ਦੀ ਰਾਈਫਲ ਹੇਠਾਂ ਡਿੱਗ ਪਈ
Punjab News : ਨਸ਼ਾ ਵੇਚਣ ਵਾਲੀ ਸੱਸ-ਨੂੰਹ ਦੇ ਗ਼ੈਰ-ਕਾਨੂੰਨੀ ਘਰ ਉਪਰ ਚੱਲਿਆ ਪੀਲਾ ਪੰਜਾ
Punjab News : ਦੋਵੇਂ ਨਾਭਾ ਜੇਲ 'ਚ ਹਨ ਬੰਦ, ਪਿੱਛੋਂ ਹੋਈ ਵੱਡੀ ਕਾਰਵਾਈ
Khanna News : ਸਿੱਖ ਕੌਮ ਦੇ ਮਹਾਨ ਯੋਧੇ ਜੱਸਾ ਸਿੰਘ ਰਾਮਗੜ੍ਹੀਆ ਦੇ ਬੁੱਤ ਦਾ ਮੰਤਰੀ ਤਰੁਣਪ੍ਰੀਤ ਸੌਂਦ ਨੇ ਕੀਤਾ ਉਦਘਾਟਨ
Khanna News : ਖੰਨਾ ਬੱਸ ਸਟੈਂਡ 'ਤੇ ਇਸ ਮਹਾਨ ਸ਼ਖਸੀਅਤ ਦਾ ਲਗਾਇਆ ਗਿਆ ਬੁੱਤ
Civil Defence Drill in Punjab : ਪਾਕਿਸਤਾਨ ਨਾਲ ਤਣਾਅ ਨੂੰ ਲੈ ਕੇ ਪੰਜਾਬ ਦੀਆਂ ਇਨ੍ਹਾਂ 20 ਥਾਵਾਂ ’ਤੇ ਹੋਵੇਗੀ ਮੌਕ ਡਰਿੱਲ
ਪੰਜਾਬ ਦੀਆਂ 20 ਥਾਵਾਂ ’ਚ ਸਿਵਲ ਡਿਫੈਂਸ ਡਰਿੱਲ ਕੀਤੀ ਜਾਵੇਗੀ। ਇਹ ਮੌਕ ਡਰਿੱਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਕੀਤੀ ਜਾਵੇਗੀ।
Chandigarh News: ਚੰਡੀਗੜ੍ਹ ’ਚ ਪ੍ਰਸ਼ਾਸਨ ਨੇ 2500 ਝੁੱਗੀਆਂ ’ਤੇ ਚਲਾਇਆ ਬੁਲਡੋਜ਼ਰ
ਪੁਲਿਸ ਫੋਰਸ ਅੱਜ ਸੈਕਟਰ-25 ਦੀ ਝੁੱਗੀ-ਝੌਂਪੜੀ ਨੂੰ ਢਾਹ ਦਿੱਤੀਆਂ
Farmers Protest Shambhu Police Station : ਸ਼ੰਭੂ ’ਤੇ ਧਰਨਾ ਦੇਣ ਲਈ ਪਹੁੰਚੇ ਕਿਸਾਨ, ਪੁਲਿਸ ਨੇ ਰੋਕਿਆ
ਜਗਜੀਤ ਡੱਲੇਵਾਲ ਸਣੇ ਕਈ ਕਿਸਾਨ ਆਗੂ ਕੀਤੇ ਹੋਏ ਨੇ ਨਜ਼ਰਬੰਦ
ਸਰਹੱਦੀ ਖੇਤਰ ਦੇ ਕਿਸਾਨਾਂ ਨੇ ਦੱਸੇ ਉੱਥੋਂ ਦੇ ਹਾਲਾਤ
ਕਿਹਾ, ਅਸੀਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜੰਗ ਨਾ ਲੱਗੇ
NGT ਨੇ ਝੋਨੇ ਦੀ ਅਗੇਤੀ ਬਿਜਾਈ ਵਿਰੁਧ ਪਟੀਸ਼ਨ ਨੂੰ ਕੀਤਾ ਖਾਰਜ
ਸਰਕਾਰ ਦੇ ਇਸ ਫ਼ੈਸਲੇ ਦਾ ਉਦੇਸ਼ ਕਿਸਾਨਾਂ ਨੂੰ ਆਪਣੀ ਪੈਦਾਵਾਰ ਵਧਾਉਣ ਦੇ ਯੋਗ ਬਣਾਉਣਾ ਹੈ
Mining Policy News: ਪੰਜਾਬ ਸਰਕਾਰ ਨੇ ਨਵੀਂ ਮਾਈਨਿੰਗ ਨੀਤੀ ਦਾ ਪੋਰਟਲ ਕੀਤਾ ਲਾਂਚ
'ਸਾਡੀ ਸਰਕਾਰ ਵੇਲੇ ਆਮ ਵਿਅਕਤੀ ਨੂੰ ਰੇਤਾਂ ਖਰੀਦਣਾ ਹੋਇਆ ਆਸਾਨ'
Weather News: ਪੰਜਾਬ ਵਿੱਚ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ, ਯੈਲੋ ਅਲਰਟ ਜਾਰੀ
ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਅਬੋਹਰ ਵਿੱਚ 33.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।