ਪੰਜਾਬ
Hoshiarpur News : ਗੜ੍ਹਸ਼ੰਕਰ ’ਚ ਕੈਂਟਰ ਅਤੇ ਕਾਰ ਦੀ ਭਿਆਨਕ ਟੱਕਰ, ਚਾਲਕ ਜ਼ਖ਼ਮੀ
Hoshiarpur News : ਦੋਵੇਂ ਗੱਡੀਆਂ ਪੂਰੀ ਤਰ੍ਹਾਂ ਨਾਲ ਗਈਆਂ ਨੁਕਸਾਨੀਆਂ , ਜ਼ਖ਼ਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ
Punjabi dies in Dubai: ਦੁਬਈ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
9 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਦੁਬਈ ਗਿਆ ਸੀ ਗੁਰਪ੍ਰੀਤ ਸਿੰਘ
WAR ON DRUGS: ਨਸ਼ਿਆਂ ਦੇ ਰੋਕਥਾਮ ਲਈ ਪੰਜਾਬ ਸਰਕਾਰ ਨੇ ਬਣਾਈ 5 ਮੈਂਬਰੀ ਕੈਬਨਿਟ ਕਮੇਟੀ
WAR ON DRUGS ਤਹਿਤ ਪੰਜਾਬ ਸਰਕਾਰ ਦਾ ਵੱਡਾ ਕਦਮ
BBMB Secretary Re-appointment Case: ਹਰਿਆਣਾ ਦੇ ਸੇਵਾਮੁਕਤ ਅਧਿਕਾਰੀ ਦਾ ਸਕੱਤਰ ਵਜੋਂ ਵਧਾਇਆ ਕਾਰਜਕਾਲ
BBMB Secretary Re-appointment Case: ਪੰਜਾਬ ਸਰਕਾਰ ਨੇ ਨਿਯੁਕਤੀ ’ਤੇ ਜਤਾਇਆ ਇਤਰਾਜ਼
Potash reserves in Punjab: ਪੰਜਾਬ ’ਚ ਮਿਲੇ ਪੋਟਾਸ਼ ਦੇ ਭੰਡਾਰ ਦੀ ਅਗਲੇ ਕੁੱਝ ਸਾਲਾਂ ਤਕ ਵਰਤੋਂ ਦੀ ਸੰਭਾਵਨਾ ਨਹੀਂ
Potash reserves in Punjab: ਪੋਟਾਸ਼ ਦੀ ਮਾਈਨਿੰਗ ਆਰਥਕ ਤੌਰ ’ਤੇ ਵਿਵਹਾਰਕ ਨਹੀਂ : ਅਧਿਕਾਰੀ
Jalandhar ED Raid: ED ਨੇ ਪੰਜਾਬ ਦੀਆਂ 5 ਫਰਮਾਂ 'ਤੇ ਕੀਤੀ ਛਾਪੇਮਾਰੀ, ਅਮਰੀਕਾ ਦਾ ਵੀਜ਼ਾ ਪ੍ਰਾਪਤ ਕਰਨ ਲਈ ਇਸ ਤਰ੍ਹਾਂ ਕਰਦੇ ਸਨ ਧੋਖਾਧੜੀ
ਈਡੀ ਨੇ ਤਲਾਸ਼ੀ ਦੌਰਾਨ 19 ਲੱਖ ਰੁਪਏ ਦੀ ਨਕਦੀ ਅਤੇ ਕਈ ਅਪਰਾਧਕ ਦਸਤਾਵੇਜ਼ ਬਰਾਮਦ ਕੀਤੇ।
Derabassi News: ਡੇਰਾਬੱਸੀ ਦੇ ਸ਼ਿਵਮ ਨੇ 2 ਲੋਕਾਂ ਦੀ ਜ਼ਿੰਦਗੀ ਵਿਚ ਕੀਤੀ ਰੌਸ਼ਨੀ
ਨੌਜਵਾਨ ਦੀ ਸੜਕ ਹਾਦਸੇ ’ਚ ਗਈ ਸੀ ਜਾਨ
Punjab Weather Update: ਪੰਜਾਬ ਵਿਚ ਅੱਜ ਕਈ ਥਾਵਾਂ 'ਤੇ ਤੇਜ਼ ਹਵਾਵਾਂ ਨਾਲ ਪੈ ਰਿਹੈ ਮੀਂਹ, ਤੂਫ਼ਾਨ ਤੇ ਗੜੇਮਾਰੀ ਦਾ ਅਲਰਟ ਜਾਰੀ
ਜਦੋਂ ਕਿ ਕੱਲ੍ਹ ਪਠਾਨਕੋਟ ਵਿੱਚ 1.8 ਮਿਲੀਮੀਟਰ, ਗੁਰਦਾਸਪੁਰ ਵਿੱਚ 1.7, ਅੰਮ੍ਰਿਤਸਰ ਵਿੱਚ 0.7 ਅਤੇ ਹੁਸ਼ਿਆਰਪੁਰ ਵਿੱਚ 1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
Punjab Cabinet Meeting: ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਪੰਜਾਬ ਦੇ ਕਈ ਮੁੱਦਿਆ 'ਤੇ ਹੋਵੇਗਾ ਮੰਥਨ
Punjab Cabinet Meeting: ਦੁਪਹਿਰ 12 ਵਜੇ CM ਰਿਹਾਇਸ਼ 'ਤੇ ਹੋਵੇਗੀ ਬੈਠਕ
ਤਰਨਤਾਰਨ: ਵਿਆਹ ਵਿੱਚ ਬਰਾਤੀਆਂ ਨੇ ਚਲਾਈਆਂ ਸ਼ਰੇਆਮ ਗੋਲੀਆਂ, ਵੀਡੀਓ ਵਾਇਰਲ
ਪੁਲਿਸ ਮਾਮਲੇ ਦੀ ਕਰ ਰਹੇ ਹਨ ਜਾਂਚ