ਪੰਜਾਬ
Tarn Taran Accident News: ਤਰਨਤਾਰਨ ਵਿੱਚ ਸਵੇਰੇ-ਸਵੇਰੇ ਯਾਤਰੀਆਂ ਨਾਲ ਭਰੀ ਬੱਸ ਦਾ ਹੋਇਆ ਐਕਸੀਡੈਂਟ
Tarn Taran Accident News: ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ
Jalndhar Murder News : ਜਲੰਧਰ ਦੇ ਪਾਸ਼ ਇਲਾਕੇ 'ਚ 70 ਸਾਲਾ ਔਰਤ ਦਾ ਕਤਲ, ਮੁਲਜ਼ਮ ਗਹਿਣੇ ਲੈ ਕੇ ਹੋਏ ਫ਼ਰਾਰ
Jalndhar Murder News : ਪੁਲਿਸ ਨੇ ਜਾਂਚ ਕੀਤੀ ਸ਼ੁਰੂ
Punjab Weather: ਪੰਜਾਬ ਵਿੱਚ ਦੇਰ ਰਾਤ ਤੋਂ ਪੈ ਰਿਹਾ ਮੀਂਹ, ਅਗਲੇ 4 ਦਿਨਾਂ ਲਈ ਤੂਫਾਨ ਦੀ ਚੇਤਾਵਨੀ
5 ਮਈ, 2025 ਤੱਕ ਤੇਜ਼ ਹਵਾਵਾਂ (40-60 ਕਿਲੋਮੀਟਰ ਪ੍ਰਤੀ ਘੰਟਾ) ਬਿਜਲੀ ਅਤੇ ਧੂੜ ਭਰੇ ਤੂਫ਼ਾਨ ਦੀ ਉਮੀਦ ਹੈ।
ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਫ਼ੈਸਲਾ ਪੰਜਾਬ ਦੇ ਹੱਕਾਂ ਉੱਤੇ ਦਿਨ ਦਿਹਾੜੇ ਡਾਕਾ: ਅਮਨ ਅਰੋੜਾ
ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਜਲ ਸਰੋਤਾਂ ਦੀ ਲੁੱਟ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਅਹਿਦ
ਪੰਜਾਬ ਦੇ ਕਈ ਜ਼ਿਲ੍ਹਿਆ 'ਚ ਤੇਜ਼ ਹਨੇਰੀ ਤੋਂ ਬਾਅਦ ਪਿਆ ਮੀਂਹ
ਪਟਿਆਲਾ ਵਿਖੇ ਹੋਈ ਗੜ੍ਹੇਮਾਰੀ
Sharbat Jihad case: ਦਿੱਲੀ ਹਾਈ ਕੋਰਟ ਨੇ ਰਾਮਦੇਵ ਨੂੰ ਲਗਾਈ ਫਟਕਾਰ
ਰਾਮਦੇਵ ਕਿਸੇ ਦੇ ਕੰਟਰੋਲ 'ਚ ਨਹੀਂ: HC
Punjab Farmer Meeting News : ਕੇਂਦਰ ਸਰਕਾਰ ਨਾਲ 4 ਮਈ ਨੂੰ ਕਿਸਾਨਾਂ ਦੀ ਹੋਣ ਵਾਲੀ ਮੀਟਿੰਗ ਹੋਈ ਮੁਲਤਵੀ
Punjab Farmer Meeting News : ਕਿਹਾ -ਸੂਬਾ ਸਰਕਾਰ ਨੂੰ ਮੀਟਿੰਗ 'ਚ ਸ਼ਮਲ ਕਰਨਾ ਜ਼ਰੂਰੀ:ਕੇਂਦਰ
ਓਮ ਬਿਰਲਾ ਵਲੋਂ ਸੰਜੇ ਜੈਸਵਾਲ ਸੰਸਦੀ ਕਮੇਟੀ ਦੇ ਚੇਅਰਮੈਨ ਨਿਯੁਕਤ
ਸੰਸਦੀ ਅਨੁਮਾਨ ਕਮੇਟੀ ਦਾ ਚੇਅਰਮੈਨ ਕੀਤਾ ਨਿਯੁਕਤ
Punjab News : ਹਰਪਾਲ ਚੀਮਾ ਨੇ ਨਾਇਬ ਸੈਣੀ ਨੂੰ ਪੁੱਛਿਆ - ਕੀ ਤੁਹਾਨੂੰ ਕਾਨੂੰਨੀ ਸਮਝੌਤਿਆਂ ਅਤੇ ਸੰਵਿਧਾਨਕ ਵਿਵਸਥਾਵਾਂ ਦੀ ਕੋਈ ਕਦਰ ਨਹੀਂ?
Punjab News : ਚੀਮਾ ਨੇ ਗੈਰ-ਕਾਨੂੰਨੀ ਕਾਰਵਾਈਆਂ ਨੂੰ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ, ਸੰਘੀ ਢਾਂਚੇ ਅਧੀਨ ਪੰਜਾਬ ਦੇ ਅਧਿਕਾਰਾਂ 'ਤੇ ਦਿੱਤਾ ਜ਼ੋਰ
Punjab News : ਸਪੀਕਰ ਕੁਲਤਾਰ ਸੰਧਵਾਂ ਨੇ ਪਾਣੀ ਦੇ ਮੁੱਦੇ 'ਤੇ ਸਪੱਸ਼ਟ ਸਟੈਂਡ ਲੈਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀਤਾ ਧੰਨਵਾਦ
Punjab News : ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਪ੍ਰਾਪਤ ਕਰਨ ਲਈ ਸਮੇਂ ਸਿਰ ਕਦਮ ਚੁੱਕਣ ਲਈ ਤਹਿ ਦਿਲੋਂ ਧੰਨਵਾਦ ਅਤੇ ਪ੍ਰਸ਼ੰਸਾ ਕੀਤੀ