ਪੰਜਾਬ
Barnala News: ਛੱਪੜ ਵਿੱਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਗਈ ਜਾਨ
ਅਚਾਨਕ ਪੈਰ ਫ਼ਿਸਲਣ ਕਾਰਨ ਛੱਪੜ 'ਚ ਜਾ ਡਿੱਗੇ ਦੋਵੇਂ ਮਾਸੂਮ
ਬੀਬੀ ਪਰਮਜੀਤ ਕੌਰ ਖਾਲੜਾ ਨਹੀਂ ਲੜਨਗੇ ਕੋਈ ਵੀ ਚੋਣ : ਖਾਲੜਾ ਮਿਸ਼ਨ
ਇੰਦਰਾਂ ਗਾਂਧੀ ਨੇ ਫੌਜੀ ਹਮਲਾ ਬ੍ਰਿਟੇਨ ਨਾਲ ਨਹੀਂ ਸਗੋਂ ਆਰ.ਐਸ.ਐਸ., ਭਾਜਪਾ, ਬਾਦਲਕਿਆਂ, ਕਾਮਰੇਡਾਂ ਨਾਲ ਵੀ ਰਲ ਕੇ ਕੀਤਾ : ਖਾਲੜਾ ਮਿਸ਼ਨ
Patiala News : ਪਟਿਆਲਾ 'ਚ ਡਾਇਰੀਆ ਦਾ ਕਹਿਰ, 60 ਸਾਲਾ ਔਰਤ ਦੀ ਮੌਤ
Patiala News : ਵਾਰਡ ਨੰਬਰ 15 'ਚ ਮੌਤਾਂ ਦਾ ਅੰਕੜਾ ਹੋਇਆ ਚਾਰ
Punjab News : ਕੇਜਰੀਵਾਲ ਨੇ ‘ਮੁੱਖ ਮੰਤਰੀ ਸਿਹਤ ਯੋਜਨਾ' ਨੂੰ ਸਭ ਨੂੰ ਸਿਹਤ ਸੰਭਾਲ ਮੁਹੱਈਆ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਦੱਸਿਆ
Punjab News : ਸਿਹਤ ਤੇ ਸਿੱਖਿਆ ਖ਼ੇਤਰ ਵਿੱਚ ਸੁਧਾਰਾਂ ਨੂੰ ਦੇਸ਼ ਦੀ ਅਸਲ ਸੇਵਾ ਦੱਸਿਆ
ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 180 ਬੱਸ ਅੱਡਿਆਂ 'ਤੇ ਤਲਾਸ਼ੀ ਮੁਹਿੰਮ ਚਲਾਈ
ਯੁੱਧ ਨਸ਼ਿਆਂ ਵਿਰੁੱਧ' ਦੇ 129ਵੇਂ ਦਿਨ ਪੰਜਾਬ ਪੁਲਿਸ ਵੱਲੋਂ 111 ਨਸ਼ਾ ਤਸਕਰ ਗ੍ਰਿਫ਼ਤਾਰ; 41.3 ਕਿਲੋਗ੍ਰਾਮ ਹੈਰੋਇਨ, 1.7 ਕਿਲੋਗ੍ਰਾਮ ਅਫੀਮ ਬਰਾਮਦ
'ਆਪ' ਨੇ ਪੰਜਾਬ 'ਚ ਲਗਾਏ ਨਵੇਂ ਹਲਕਾ ਇੰਚਾਰਜ
ਕਰਮਜੀਤ ਸਿੰਘ ਰਿੰਟੂ ਨੂੰ ਅੰਮ੍ਰਿਤਸਰ ਉੱਤਰੀ ਹਲਕੇ ਦਾ ਇੰਚਾਰਜ ਕੀਤਾ ਨਿਯੁਕਤ
kuwar vijay paratap ਨਾਲ Special Interview
ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨਵਜੋਤ ਸਿੰਘ ਧਾਲੀਵਾਲ ਵੱਲੋਂ ਆਮ ਆਦਮੀ ਪਾਰਟੀ 'ਚੋਂ ਮੁੱਅਤਲ ਕੁੰਵਰ ਵਿਜੈ ਪ੍ਰਤਾਪ ਨਾਲ ਵਿਸ਼ੇਸ਼ ਇੰਟਰਵਿਊ ਕੀਤਾ ਗਿਆ ਹੈ।
Bathinda News : ਬਠਿੰਡਾ 'ਚ ਮਿਲੀਆਂ 2 ਸਕੇ ਭਰਾਵਾਂ ਦੀਆਂ ਲਾਸ਼ਾਂ, ਇਲਾਕੇ ਦੇ ਲੋਕਾਂ ਨੂੰ ਆਈ ਸੀ ਬਦਬੂ
Bathinda News : ਦੋ-ਤਿੰਨ ਦਿਨ ਪੁਰਾਣੀਆਂ ਦੱਸੀਆਂ ਜਾ ਰਹੀਆਂ ਲਾਸ਼ਾਂ, ਮੌਕੇ 'ਤੇ ਪਹੁੰਚੀ ਪੁਲਿਸ
ਜੰਡਿਆਲਾ ਗੁਰੂ 'ਚ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦਾ ਕੀਤਾ ਐਨਕਾਊਂਟਰ
ਕਰਿਆਨੇ ਦੀ ਦੁਕਾਨ 'ਤੇ ਕੀਤੀ ਸੀ ਗੋਲੀਬਾਰੀ
ਬਠਿੰਡਾ ਪੁਲਿਸ ਨੇ 6 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
ਤਸਕਰਾਂ ਕੋਲੋਂ 40 ਕਿਲੋ ਹੈਰੋਇਨ ਕੀਤੀ ਬਰਾਮਦ