ਪੰਜਾਬ
Amritsar News : ਅੰਮ੍ਰਿਤਸਰ ਵਿਚ ਸਾਬਕਾ ਸਰਪੰਚ ਪਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ
Amritsar News : ਗੁਆਂਢੀ ਨੇ ਹੀ ਦਿਤਾ ਵਾਰਦਾਤ ਨੂੰ ਅੰਜ਼ਾਮ
CM Bhagwant Mann: ਦਿਲਜੀਤ ਦੋਸਾਂਝ ਦੇ ਹੱਕ 'ਚ ਬੋਲੇ, ਕਿਹਾ- ‘ਪਹਿਲਗਾਮ ਹਮਲੇ ਤੋਂ ਪਹਿਲਾਂ ਫ਼ਿਲਮ ਕੀਤੀ ਗਈ ਸੀ ਸ਼ੂਟ'
ਦਿਲਜੀਤ ਦੀ ਫ਼ਿਲਮ ਸਰਦਾਰ ਜੀ 3 ਪਹਿਲਗਾਮ ਹਮਲੇ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ
Jalandhar News: ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਕਾਬੂ, ਟਾਰਗੇਟ ਕਿਲਿੰਗ ਨੂੰ ਦੇਣਾ ਚਾਹੁੰਦਾ ਸੀ ਅੰਜ਼ਾਮ
ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਲਾਰੈਂਸ ਦੇ ਸਾਥੀ ਨੂੰ ਕੀਤਾ ਕਾਬੂ
Mount Menthosa News : ਹੁਸ਼ਿਆਰਪੁਰ ਦੇ ਫ਼ਤਿਹਜੰਗ ਅਰਜੁਨ ਬਾਜਵਾ ਨੇ ਫ਼ਤਿਹ ਕੀਤੀ ਮੈਨਥੋਸਾ ਚੋਟੀ
Mount Menthosa News :ਹਿਮਾਚਲ ਦੀ ਚੋਟੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।
Bathinda News : ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਹੈਵਨਦੀਪ ਸਿੰਘ
Bathinda News : ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ, ਬੀਤੇ ਕੱਲ੍ਹ ਮਾਤਾ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਗਈ ਸੀ
Bikram Singh Majithia: ਮਜੀਠੀਆ ਨੂੰ ਗ੍ਰਿਫ਼ਤਾਰੀ ਵਿੱਚ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ, ਪਟੀਸ਼ਨ ਵਿੱਚ ਸੋਧ ਲਈ ਮੰਗਿਆ ਸਮਾਂ
ਹੁਣ ਸੁਣਵਾਈ 29 ਜੁਲਾਈ ਨੂੰ ਹੋਵੇਗੀ
Jalandhar News: ਸ਼ਾਹਕੋਟ ਥਾਣੇ 'ਚੋਂ ਕਬੱਡੀ ਖਿਡਾਰੀ ਦੀ ਮਿਲੀ ਲਾਸ਼
26 ਸਾਲਾ ਗੁਰਭੇਜ ਸਿੰਘ (ਸ਼ਾਹਕੋਟ) ਵਜੋਂ ਹੋਈ ਮ੍ਰਿਤਕ ਦੀ ਪਛਾਣ
Gangster Jaggu Bhagwanpuria: ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਭਾਬੀ ਨੂੰ ਏਅਰਪੋਰਟ ਤੋਂ ਕੀਤਾ ਗਿਆ ਡਿਟੇਨ
ਪੁਲਿਸ ਨੇ ਇਸ ਮਾਮਲੇ ਵਿੱਚ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਸੀ
Madhya Pradesh: ਪੰਜਾਬ ਦੇ ਕਾਰੋਬਾਰੀਆਂ ਵੱਲੋਂ ਮੱਧ ਪ੍ਰਦੇਸ਼ ਵਿਚ 15,606 ਕਰੋੜ ਰੁਪਏ ਦੇ ਨਿਵੇਸ਼ ਦਾ ਮਿਲਿਆ ਭਰੋਸਾ: ਯਾਦਵ
ਕਿਹਾ, ‘ਮੱਧ ਪ੍ਰਦੇਸ਼ ਅਤੇ ਪੰਜਾਬ ਦੋਵੇਂ ਭਰਾਵਾਂ ਵਰਗੇ ਰਾਜ ਹਨ'
Tarn Taran News : ਪਹੁਵਿੰਡ 'ਚ ਤੇਜ਼ ਰਫਤਾਰ ਕਾਰ ਨੇ ਦਰੜੇ ਪੰਜ ਵਿਅਕਤੀ, ਐਕਟਿਵਾ ਸਵਾਰ ਪਿਉ ਪੁੱਤਰ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
ਪੁਲਿਸ ਨੇ ਡਰਾਈਵਰ ਨੂੰ ਮੌਕੇ ਤੋਂ ਕਾਬੂ ਕਰ ਮਾਮਲੇ ਦੀ ਜਾਂਚ ਕੀਤੀ ਸ਼ੁਰੂ