ਪੰਜਾਬ
ਨਸ਼ੇ ਦੇ ਵਧਦੇ ਅਸਰ ਨੂੰ ‘ਹੋਂਦ ਲਈ ਖਤਰਾ' ਦੱਸਣ ਵਾਲੀ ਪਟੀਸ਼ਨ 'ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਅਦਾਲਤ ਨੂੰ ਦੱਸਿਆ ਗਿਆ ‘ਪੰਜਾਬ 'ਚ ਸਭ ਤੋਂ ਪਵਿੱਤਰ ਰਿਸ਼ਤਾ ਮਾਂ ਅਤੇ ਬੱਚੇ ਦਾ, "ਚਿੱਟਾ" ਨਾਮਕ ਚਿੱਟੇ ਪਾਊਡਰ ਨੇ ਕੀਤਾ ਤਬਾਹ‘
SBP Group ਦਾ ਓਲੰਪੀਆ, ਭਾਰਤ ਦਾ ਪਹਿਲਾ ਏਕੀਕ੍ਰਿਤ ‘ਸਪੋਰਟਸ ਲਾਈਫ ਰੈਜ਼ੀਡੈਂਸ', ਇੱਕ ਸਰਗਰਮ ਸੀਨੀਅਰ ਲਿਵਿੰਗ ਕਮਿਊਨਿਟੀ ਦੇ ਨਾਲ
ਤਾਜ਼ਗੀ ਭਰਪੂਰ ਹਿਮਾਲੀਅਨ ਪਹਾੜੀ ਦ੍ਰਿਸ਼ ਦਿੰਦੇ ਨੇ ਇੱਕ ਵਿਲੱਖਣ, ਭਵਿੱਖ ਲਈ ਤਿਆਰ ਵਾਤਾਵਰਣ
Vigilance Bureau ਵੱਲੋਂ ਕਮਿਸ਼ਨਰ, ਨਗਰ ਨਿਗਮ-ਕਮ- ਐਸ.ਡੀ.ਐਮ. ਬਟਾਲਾ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਮੁਲਜ਼ਮ ਤੋਂ 13.5 ਲੱਖ ਰੁਪਏ ਹੋਰ ਰਕਮ ਵੀ ਬਰਾਮਦ
49.96 ਕਰੋੜ ਰੁਪਏ ਦੇ ਨਵੇਂ ਰੋਡਮੈਪ ਨਾਲ ਨਸ਼ਾ-ਮੁਕਤ ਪੰਜਾਬ ਦੀ ਰਫ਼ਤਾਰ ਤੇਜ਼: ਡਾ. ਬਲਜੀਤ ਕੌਰ
‘ਪੰਜਾਬ ਸਰਕਾਰ ਦਾ ਨਸ਼ਿਆਂ ਖਿਲਾਫ਼ ਸਭ ਤੋਂ ਵੱਡਾ ਅਭਿਆਨ'
Batala ਵਿੱਚ ਕਾਂਗਰਸੀ ਆਗੂ ਦੇ ਸ਼ੋਅਰੂਮ 'ਤੇ ਚਲਾਈਆਂ ਗਈਆਂ ਗੋਲੀਆਂ
ਦੁਕਾਨ ਦੇ ਸ਼ੀਸ਼ੇ ਟੁੱਟੇ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ
ਲੁਧਿਆਣਾ ਪੂਰਬੀ ਦੇ ਵਿਧਾਇਕ ਨੂੰ ਸਦਮਾ, ਪਿਤਾ ਦਾ ਹੋਇਆ ਦਿਹਾਂਤ
ਲੰਬੇ ਸਮੇਂ ਤੋਂ ਬਿਮਾਰ ਸਨ ਬਲਵੀਰ ਸਿੰਘ ਗਰੇਵਾਲ
Congress leader ਬਰਿੰਦਰ ਢਿੱਲੋਂ ਨੇ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੇ ਪ੍ਰਸਤਾਵ ਦਾ ਕੀਤਾ ਵਿਰੋਧ
ਕਿਹਾ : ਅਨੰਦਪੁਰ ਸਾਹਿਬ ਪਵਿੱਤਰ ਤੇ ਇਤਿਹਾਸਕ ਧਰਤੀ ਹੈ, ਜ਼ਿਲ੍ਹਾ ਬਣਾਉਣ ਨਾਲ ਇਸ ਮਹਾਨਤਾ ਨਹੀਂ ਵਧਣੀ
Rajpura 'ਚ ਪੀ.ਆਰ.ਟੀ.ਸੀ. ਤੇ ਇੰਡੋ ਕੈਨੇਡੀਅਨ ਬੱਸ ਦੀ ਟੱਕਰ
15 ਦੇ ਕਰੀਬ ਜ਼ਖ਼ਮੀ ਵਿਅਕਤੀ ਜ਼ਖ਼ਮੀ
Firozpur News: ਫਿਰੋਜ਼ਪੁਰ ਵਿਚ 50 ਕਿਲੋ ਹੈਰੋਇਨ ਬਰਾਮਦ, 250 ਕਰੋੜ ਤੋਂ ਜ਼ਿਆਦਾ ਦੱਸੀ ਜਾ ਰਹੀ ਕੀਮਤ
Firozpur News: ਪੁਲਿਸ ਨੇ ਨਸ਼ਾ ਤਸਕਰ ਵੀ ਕੀਤਾ ਕਾਬੂ
ਬਟਾਲਾ ਦੇ SDM ਨੂੰ 50 ਹਜ਼ਾਰ ਦੀ ਰਿਸ਼ਵਤ ਸਮੇਤ ਰੰਗੇ ਹੱਥੀਂ ਕੀਤਾ ਕਾਬੂ
ਰਿਹਾਇਸ਼ ਤੋਂ ਸਾਢੇ 13 ਲੱਖ ਹੋਰ ਹੋਏ ਬਰਾਮਦ