ਪੰਜਾਬ
ਮਸਕਟ 'ਚ ਫਸੀ ਮਾਂ, ਆਪਣੇ ਬੇਟੇ ਦਾ ਆਖਰੀ ਵਾਰ ਚਿਹਰਾ ਦੇਖਣ ਲਈ ਤਰਸੀ
ਪਤੀ ਮੰਗਾ ਸਿੰਘ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਰਾਹੀਂ ਭਾਰਤ ਸਰਕਾਰ ਨੂੰ ਮਦਦ ਦੀ ਕੀਤੀ ਅਪੀਲ
ਧੀਆਂ ਨੂੰ ਲੋਹੜੀ ਦੇ ਕੇ ਪਰਤ ਰਹੇ ਬਜ਼ੁਰਗ ਨੂੰ ਕੁੱਤਿਆਂ ਨੇ ਨੋਚਿਆ
ਸਾਰੀ ਰਾਤ ਕੁੱਤੇ ਬਜ਼ੁਰਗ ਨੂੰ ਨੋਚ ਨੋਚ ਖਾਂਦੇ ਰਹੇ
ਅਬੋਹਰ ਦੇ ਪਿੰਡ ਧਰੰਗਵਾਲਾ 'ਚ ਫੁੱਟਬਾਲ ਮੈਚ ਦੌਰਾਨ ਇੱਕ ਨਾਬਾਲਗ ਖਿਡਾਰੀ ਦੀ ਸ਼ੱਕੀ ਹਾਲਤ 'ਚ ਮੌਤ
ਮ੍ਰਿਤਕ ਤਿੰਨ ਭੈਣਾਂ ਦਾ ਸਭ ਤੋਂ ਛੋਟਾ ਅਤੇ ਇਕਲੌਤਾ ਭਰਾ ਸੀ
ਕਪੂਰਥਲਾ ਵਿੱਚ ਵਿਸ਼ਾਲ ਮਹਾਨ ਨਗਰ ਕੀਰਤਨ ਦਾ ਕੀਤਾ ਗਿਆ ਆਯੋਜਨ
ਭਿਆਨਕ ਠੰਡ ਅਤੇ ਸ਼ੀਤ ਲਹਿਰ ਦੇ ਬਾਵਜੂਦ ਬੱਚੇ, ਬਜ਼ੁਰਗ, ਮਹਿਲਾਵਾਂ ਅਤੇ ਨੌਜਵਾਨ ਵੱਡੀ ਗਿਣਤੀ ਵਿੱਚ ਹੋਏ ਸ਼ਾਮਲ
ਗੁਰੂ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਐਸ.ਜੀ.ਪੀ.ਸੀ. ਦੀ ਹੈ : ਭਗਵੰਤ ਮਾਨ
‘ਪਰ ਐਸ.ਜੀ.ਪੀ.ਸੀ.ਦੇ ਪ੍ਰਧਾਨ ਨੂੰ ਅਕਾਲੀ ਦਲ ਦੇ ਪ੍ਰਬੰਧ ਕਰਨ ਤੋਂ ਵਿਹਲ ਨਹੀਂ ਮਿਲਦੀ'
ਬਠਿੰਡਾ ਵਿੱਚ ਨੰਦਗੜ੍ਹ ਇਲਾਕੇ 'ਚ ਟਰਾਲੇ ਵਿੱਚੋਂ 415 ਸ਼ਰਾਬ ਦੀਆਂ ਪੇਟੀਆਂ ਬਰਾਮਦ
ਗੁਜਰਾਤ ਵਿੱਚ ਕੀਤੀ ਜਾਂਦੀ ਸੀ ਸ਼ਰਾਬ ਦੀ ਤਸਕਰੀ
ਲੋਕਾਂ ਦੀਆਂ ਬਰੂਹਾਂ 'ਤੇ ਜਾ ਕੇ ਸਮੱਸਿਆਵਾ ਦਾ ਕੀਤਾ ਜਾ ਰਿਹਾ ਢੁੱਕਵਾਂ ਹੱਲ: ਹਰਜੋਤ ਬੈਂਸ
ਗੁੱਜਰ ਭਵਨ, 50 ਖੇਡ ਮੈਦਾਨ, 200 ਕਿਲੋਮੀਟਰ ਸੜਕਾਂ, ਫਿਰਨੀਆਂ ਪੱਕੀਆਂ ਕਰਨ ਵਰਗੇ ਪ੍ਰੋਜੈਕਟ ਬਦਲਣਗੇ ਨੁਹਾਰ: ਕੈਬਨਿਟ ਮੰਤਰੀ
ਧੁੰਦ ਕਾਰਨ ਬਰਨਾਲਾ-ਬਾਜਾਖਾਨਾ ਰੋਡ 'ਤੇ ਸੜਕ ਹਾਦਸਾ
ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
ਫਾਜ਼ਿਲਕਾ ਦੇ ਵਿਦਿਆਰਥੀ ਨੇ ਜਿੱਤੀ 50 ਲੱਖ ਰੁਪਏ ਦੀ ਲਾਟਰੀ, ਪਰਿਵਾਰ ਨੂੰ ਮਿਲ ਰਹੀਆਂ ਵਧਾਈਆਂ
ਆਪਣੇ ਪਿਤਾ ਤੋਂ ਡਰ ਕੇ ਚੋਰੀ ਛਿਪੇ ਖਰੀਦੀ ਸੀ ਲੋਹੜੀ ਬੰਪਰ ਟਿਕਟ
ਪੰਜਾਬ ਦੀ ਵਿੜਗਦੀ ਕਾਨੂੰਨ ਵਿਵਸਥਾ ਲਈ ਕੇਂਦਰ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ : ਰਾਜਾ ਵੜਿੰਗ
ਲਾਰੈਂਸ ਬਿਸ਼ਨੋਈ ਨੂੰ ਭਾਜਪਾ ਦੀ ਸਰਕਾਰ ਦੇ ਰਹੀ ਹੈ ਪ੍ਰੋਟੈਕਸ਼ਨ