ਪੰਜਾਬ
Punjab News : ਪੰਜਾਬ 'ਚ ਟਲੀ ਵੱਡੀ ਵਾਰਦਾਤ, ਗੈਂਗਸਟਰ ਭਿੰਡਰ ਦੇ 5 ਸਾਥੀ ਕਾਬੂ
Punjab News : 2 ਪਿਸਤੌਲ 30 ਬੋਰ, 9 ਜ਼ਿੰਦਾ ਕਾਰਤੂਸ ਅਤੇ 3 ਪਿਸਤੌਲ 32 ਬੋਰ, 14 ਜ਼ਿੰਦਾ ਕਾਰਤੂਸ ਬਰਾਮਦ
Patiala News : ਪਟਿਆਲਾ ਪੁਲਿਸ ਨੇ ਰਾਜਪੁਰਾ,ਪਟਿਆਲਾ ਤੋਂ ਇੱਕ ਵਿਦੇਸ਼ੀ ਗੈਂਗਸਟਰ ਗੋਲਡੀ ਢਿੱਲੋਂ ਦੇ 2 ਕਾਰਕੁਨਾਂ ਨੂੰ ਕੀਤਾ ਕਾਬੂ
Patiala News : 5 ਪਿਸਤੌਲਾਂ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ
Punjab News: ਅਮਰੀਕਾ ਭੇਜਣ ਦੇ ਨਾਂ ’ਤੇ ਕਪੂਰਥਲਾ ਦੇ ਜਿੰਮ ਮਾਲਕ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ
Punjab News: ਨੌਜਵਾਨ ਨੂੰ 45 ਲੱਖ ’ਚ ਅਮਰੀਕਾ ਭੇਜਣਾ ਸੀ, ਕੰਮ ਨਹੀਂ ਹੋਇਆ ਤਾਂ 10 ਲੱਖ ਹੜੱਪ ਲਏ
ਸੋਸ਼ਲ ਮੀਡੀਆ ਅਮਰੀਕਾ ਤੋਂ ਕੱਢੇ ਗਏ ਭਾਰਤੀਆਂ ਤੇ ਡੰਕੀ ਵਾਲੇ ਰਸਤਿਆਂ ਦੀਆਂ ਕਹਾਣੀਆਂ ਨਾਲ ਭਰਿਆ
ਜ਼ਿਆਦਾਤਰ ਨੌਜਵਾਨਾਂ ਦੀ ਇਹ ਵੀਡੀਉਜ਼ ਪਹਿਲਾਂ ਆਪਣੇ ਰਿਸ਼ਤੇਦਾਰਾਂ ਨਾਲ ਸਾਂਝੇ ਕੀਤੇ ਸਨ
Punjab news: ਜਲੰਧਰ ’ਚ ਕਰੇਨ ਨੇ ਕੁਚਲਿਆ ਵਿਅਕਤੀ : ਸਿਰ ਤੋਂ ਲੰਘਿਆ ਟਾਇਰ
Punjab news: ਕਰੇਨ ਦਾ ਡਰਾਈਵਰ ਅਤੇ ਹੈਲਪਰ ਗ੍ਰਿਫ਼ਤਾਰ
ਹਾਈ ਕੋਰਟ ਤੋਂ ਨਹੀਂ ਮਿਲੀ ਅੰਮ੍ਰਿਤਪਾਲ ਸਿੰਘ ਨੂੰ ਰਾਹਤ
ਲੋਕ ਸਭਾ ਦੇ ਸੈਸ਼ਨ ਵਿਚ ਹਿੱਸਾ ਲੈਣ ਲਈ ਪਾਈ ਗਈ ਪਟੀਸ਼ਨ ਦੀ ਸੁਣਵਾਈ 25 ਨੂੰ
Punjab News : ਪੰਜਾਬ ’ਚ ਫ਼ਾਇਰ ਬ੍ਰਿਗੇਡ ਵਿਭਾਗ ’ਚ ਹੁਣ ਆਸਾਨੀ ਨਾਲ ਭਰਤੀ ਹੋ ਸਕਣਗੀਆਂ ਮਹਿਲਾਵਾਂ
Punjab News : ਭਾਰ ਚੁੱਕਣ ਦੀ ਸ਼ਰਤ ਵਿਚ 20 ਕਿਲੋਗ੍ਰਾਮ ਦੀ ਕਟੌਤੀ
ਸੱਜਣ ਕੁਮਾਰ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਹੁਣ 25 ਫ਼ਰਵਰੀ ਨੂੰ ਸੁਣਾਈ ਜਾਵੇਗੀ ਸਜ਼ਾ
ਦਿੱਲੀ ਦੀ ਰਾਊਸ ਐਵੇਨਿਊ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ
ਪੰਜਾਬ ’ਚ ਨਸ਼ਿਆਂ ਦੀ ਮਾਰ ਨੇ ਜੇਲਾਂ ’ਤੇ ਵਧਾਇਆ ਭਾਰ
ਜੇਲਾਂ ’ਚ ਬੰਦ ਜ਼ਿਆਦਾਤਰ ਅਪਰਾਧੀ ਨਸ਼ਿਆਂ ਨਾਲ ਸਬੰਧਤ
ਨਸ਼ਾ ਤਸਕਰਾਂ ਖ਼ਿਲਾਫ਼ ਬਰਨਾਲਾ ਪੁਲਿਸ ਦੀ ਕਾਰਵਾਈ, 1.15 ਕਰੋੜ ਦੀ ਜਾਇਦਾਦ ਕੀਤੀ ਜ਼ਬਤ
ਤਿੰਨ ਵੱਖ-ਵੱਖ ਮਾਮਲਿਆਂ 'ਚ ਕੀਤੀ ਕਾਰਵਾਈ