ਪੰਜਾਬ
ਪੰਜਾਬ ਦੇ ਪਾਣੀ ਨੂੰ ਲੈ ਕੇ ਕਿਸਾਨਾਂ ਨੇ ਕੀਤੇ ਵੱਡੇ ਐਲਾਨ
ਰਿਪੇਰੀਅਨ ਰਾਹੀਂ ਹਰਿਆਣੇ ਨੂੰ 40- 60 ਦਾ ਹਿੱਸਾ ਉਹ ਜਾ ਰਿਹਾ ਉਸ ਤੋਂ ਜਿਹੜਾ ਵੱਧ ਪਾਣੀ ਜਾ ਰਿਹਾ ਉਹਨੂੰ ਪਾਣੀ ਨੂੰ ਬੰਦ ਕਰੇ
ਦਿਲਜੀਤ ਦੋਸਾਂਝ ਨੇ ਕਿਸਾਨੀ ਅੰਦੋਲਨ ਮੌਕੇ ਚੈੱਕ ਦਿੱਤਾ, ਉਹ ਵੀ ਵਾਪਸ ਕਰ ਦਿੱਤਾ ਸੀ: ਜੰਗਵੀਰ ਸਿੰਘ ਚੌਹਾਨ
'ਸਾਡਾ ਕੋਈ ਅਕਾਉਂਟ ਨਹੀਂ ਸੀ, ਸਾਡੇ ਕੋਲ ਕੋਈ 2 ਕਰੋੜ ਨਹੀਂ ਆਏ'
30 ਸਾਲ ਬਾਅਦ ਬਾਰਾਮੂਲਾ 'ਚ ਨਗਰ ਕੀਰਤਨ ਦਾ ਕੀਤਾ ਆਯੋਜਨ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਨਗਰਰ ਕੀਰਤਨ
Jalandhar News : ਜ਼ੋਰਾਵਰ ਸਿੰਘ ਸੋਢੀ ਨੂੰ ਕਾਂਗਰਸ ਪਾਰਟੀ 'ਚੋਂ ਕੱਢਿਆ,ਅਨੁਸ਼ਾਸਨੀ ਕਮੇਟੀ ਦੇ ਪ੍ਰਧਾਨ ਅਵਤਾਰ ਹੈਨਰੀ ਨੇ ਜਾਰੀ ਕੀਤੇ ਹੁਕਮ
Jalandhar News : ਡਕੈਤੀ ਮਾਮਲੇ 'ਚ ਗ੍ਰਿਫ਼ਤਾਰੀ ਮਗਰੋਂ ਹੋਈ ਕਾਰਵਾਈ, ਕਰਤਾਰਪੁਰ ਬਲਾਕ ਕਾਂਗਰਸ 2 ਦੇ ਪ੍ਰਧਾਨ ਸਨ ਸੋਢੀ
Punjab News: ਤਾਨੀਆ ਦੇ ਪਿਤਾ ਨੂੰ ਮਿਲਣ ਪਹੁੰਚੇ ਸਿਹਤ ਮੰਤਰੀ, ਕਿਹਾ-ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
Punjab News: ''ਹਮਲਵਾਰਾਂ ਦੀਆਂ ਪੁਸ਼ਤਾ ਯਾਦ ਰੱਖਣਗੀਆਂ, ਅਜਿਹੀ ਮਿਸਾਲੀ ਸਜ਼ਾ ਦੇਵਾਂਗੇ''
Kapurthala News : Italy ਤੋਂ ਦੋ ਦਿਨ ਪਹਿਲਾਂ ਆਏ ਨੌਜਵਾਨ ਦੀ ਲਾਸ਼ ਬਰਾਮਦ
Kapurthala News : ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਹੋਈ ਮੌਤ : ਪਰਵਾਰ ਦਾ ਸ਼ੱਕ
Hoshiarpur News : Tourist Bus ਤੇ ਟਰਾਲੇ ਦੀ ਟੱਕਰ, ਇਕ ਵਿਅਕਤੀ ਦੀ ਮੌਤ
Hoshiarpur News : ਜ਼ਖ਼ਮੀ ਲੋਕ ਸਿਵਲ ਹਸਪਤਾਲ ਮਾਹਿਲਪੁਰ 'ਚ ਜੇਰੇ ਇਲਾਜ
Bikram Majithia : ਬਿਕਰਮ ਮਜੀਠੀਆ ਨੂੰ ਵੱਡਾ ਝਟਕਾ, 14 ਦਿਨ ਲਈ ਨਿਆਇਕ ਹਿਰਾਸਤ 'ਚ ਭੇਜਿਆ
Bikram Majithia: ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ਵਿਚ ਕੀਤਾ ਸੀ ਪੇਸ਼
Sri Harmandir Sahib News: ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਗਏ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
Sri Harmandir Sahib News:: ਅਮਰਜੋਤ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਸ਼ਰਧਾਲੂ ਦੀ ਪਛਾਣ
Punjab Weather Update: ਪੰਜਾਬ ਦੇ ਅੱਜ 10 ਜ਼ਿਲ੍ਹਿਆਂ ਵਿੱਚ ਪਵੇਗਾ ਭਾਰੀ ਮੀਂਹ, ਅਲਰਟ ਜਾਰੀ
Punjab Weather Update: ਅੱਜ ਸਵੇਰ ਤੋਂ ਹੀ ਕਈ ਇਲਾਕਿਆਂ ਵਿਚ ਛਾਏ ਕਾਲੇ ਬੱਦਲ