ਪੰਜਾਬ
Mohali News: ਮੋਹਾਲੀ ਸਾਈਬਰ ਕ੍ਰਾਈਮ ਥਾਣੇ ’ਚ ਪੇਸ਼ ਹੋਏ ਪ੍ਰਤਾਪ ਬਾਜਵਾ
ਇੱਕ ਵਾਰ ਪਹਿਲਾਂ ਵੀ ਪੁਲਿਸ ਉਨ੍ਹਾਂ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ।
ਸਕੂਟਰ ਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਨੌਜਵਾਨ ਦੀ ਮੌਤ
ਮ੍ਰਿਤਕ ਆਕਾਸ਼ਦੀਪ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ
Hoshiarpur Road Accident: ਐਕਟਿਵਾ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ, ਨੌਜਵਾਨ ਦੀ ਮੌਤ
3 ਭੈਣਾਂ ਦੇ ਇਕਲੌਤੇ ਭਰਾ ਦੀ ਸੀ ਮ੍ਰਿਤਕ
Punjab News: ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ
ਉਨ੍ਹਾਂ ਦੇ ਮਾਤਾ ਜੀ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਹਨ
ਪਹਿਲਗਾਮ ’ਚ ਬੇਗੁਨਾਹ ਲੋਕਾਂ ’ਤੇ ਹੋਇਆ ਹਮਲਾ ਕਾਇਰਤਾ ਦਾ ਕੰਮ : ਰਾਜਪਾਲ
ਪਾਕਿਸਾਤਾਨ ਨੂੰ ਉਸੇ ਭਾਸ਼ਾ ਵਿਚ ਜਵਾਬ ਦਿਤਾ ਜਾਵੇ ਜਿਹੜੀ ਭਾਸ਼ਾ ਉਹ ਸਮਝਦਾ ਹੈ : ਗੁਲਾਬ ਚੰਦ ਕਟਾਰੀਆ
Lehragaga News : ਲਹਿਰਾਗਾਗਾ ਦੇ ਪਿੰਡ ਖਾਈ ਦੇ ਅਧਿਆਪਕ ’ਤੇ ਜਾਨਲੇਵਾ ਹਮਲਾ
Lehragaga News : ਰਸਤੇ ’ਚ ਦੋ ਗੱਡੀਆਂ ਨੇ ਘੇਰ ਕੇ ਅਧਿਆਪਕ ਦੀ ਕੀਤੀ ਕੁੱਟਮਾਰ, ਪਿੰਡ ਖਾਈ ਤੋਂ ਰਾਮਪੁਰਾ ਜਵਾਹਰ ਵਾਲਾ ਸਕੂਲ ਨੂੰ ਡਿਊਟੀ ’ਤੇ ਜਾ ਰਿਹਾ ਸੀ ਅਧਿਆਪਕ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵਿਰੁਧ ਮਾਣਹਾਨੀ ਦਾ ਮਾਮਲਾ ਦਰਜ
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਦਰਜ ਕਰਵਾਇਆ ਮਾਮਲਾ
Punjab News : ਇਤਿਹਾਸ ’ਚ ਪੰਜਾਬ ਸਰਕਾਰ ਦਾ ਨਿਵੇਕਲਾ ਫ਼ੈਸਲਾ, ਸੂਬੇ ’ਚ ’ਰੰਗਲਾ ਪੰਜਾਬ’ ਵਿਕਾਸ ਯੋਜਨਾ ਲਾਗੂ ਕੀਤੀ ਜਾਵੇਗੀ
Punjab News : ਇਸ ਯੋਜਨ ਲਈ 585 ਕਰੋੜ ਰੁਪਏ ਦਾ ਵਿਸ਼ੇਸ਼ ਫ਼ੰਡ ਰਾਖਵਾਂ ਰੱਖਿਆ, ਕੈਬਨਿਟ ਦੇ ਫ਼ੈਸਲੇ ਬਾਰੇ ਨੀਲ ਗਰਗ ਨੇ ਦਿੱਤੀ ਜਾਣਕਾਰੀ
6 ਕਿੱਲਿਆਂ ਦੇ ਕਰੀਬ ਕਣਕ ਦੀ ਖੜ੍ਹੀ ਫ਼ਸਲ ਸੜ ਕੇ ਹੋਈ ਸਵਾਹ
ਕਿਸਾਨ ਦੀ ਮਾਂ ਨੇ ਰੋ-ਰੋ ਕੇ ਬਿਆਨ ਕੀਤਾ ਦਰਦ
CM ਭਗਵੰਤ ਮਾਨ ਨੇ ਗਿਆਨੀ ਰਘਬੀਰ ਸਿੰਘ ਨਾਲ ਦਿੱਲੀ ਹਵਾਈ ਅੱਡੇ 'ਤੇ ਹੋਏ ਦੁਰਵਿਵਹਾਰ ਦੀ ਕੀਤੀ ਨਿੰਦਾ
''ਏਅਰ ਇੰਡੀਆ ਤੇ ਉਸ ਦੇ ਕਰਮਚਾਰੀਆਂ ਵੱਲੋਂ ਕੀਤਾ ਗਿਆ ਵਿਵਹਾਰ ਨਿੰਦਣਯੋਗ''