ਪੰਜਾਬ
ਅਮਰੀਕਾ 'ਚੋਂ ਕੱਢੇ 65 ਪੰਜਾਬੀ ਨੌਜਵਾਨਾਂ ਦਾ 27.5 ਕਰੋੜ ਰੁਪਏ ਦਾ ਹੋਇਆ ਨੁਕਸਾਨ
ਨੌਜਵਾਨਾਂ ਨੇ ਜ਼ਮੀਨਾਂ ਵੇਚ ਕੇ ਏਜੰਟਾਂ ਨੂੰ ਦਿੱਤੇ ਸਨ ਕਰੋੜਾਂ ਰੁਪਏ
ਪੰਜਾਬ ਸਰਕਾਰ ਨੇ ਵਿਜੀਲੈਂਸ ਦੇ ਮੁਖੀ ਵਰਿੰਦਰ ਕੁਮਾਰ ਦਾ ਕੀਤਾ ਤਬਾਦਲਾ
ADGP ਜੀ. ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਦੇ ਮੁਖੀ
Vice President Dhankhar in Punjab: ਪੰਜਾਬ ਫੇਰੀ ਦੌਰਾਨ ਮੋਹਾਲੀ ਪਹੁੰਚੇ ਉਪ ਰਾਸ਼ਟਰਪਤੀ ਜਗਦੀਪ ਧਨਖੜ
Vice President Dhankhar in Punjab: ਕਿਹਾ, ਵਿਕਸਿਤ ਭਾਰਤ ਦੇਸ਼ ਦਾ ਸੁਪਨਾ ਨਹੀਂ, ਸਗੋਂ ਟੀਚਾ ਹੈ
ਹਰਜਿੰਦਰ ਧਾਮੀ ਦੇ ਅਸਤੀਫ਼ੇ ਤੋਂ ਬਾਅਦ ਹਰਮੀਤ ਸਿੰਘ ਕਾਲਕਾ ਦਾ ਵੱਡਾ ਬਿਆਨ
ਪਰਿਵਾਰ ਦੀ ਸਿਆਸਤ ਪਿੱਛੇ ਪੰਜਾਬ ਦੀ ਸਿੱਖ ਸਿਆਸਤ ਕੀਤੀ ਖ਼ਤਮ : ਕਾਲਕਾ
ਬਠਿੰਡਾ 'ਚ AGTF ਨੇ ਦੋ ਅਪਰਾਧੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ, ਦੋਵੇਂ ਇਕ ਕੇਸ ਵਿਚ ਸਨ ਲੋੜੀਂਦੇ
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ ਜਾਣਕਾਰੀ
Kapurthala News: ਗੁਰੂ ਘਰ ਵਿਚ ਮੱਥਾ ਟੇਕਣ ਗਈ ਬਜ਼ੁਰਗ ਬੀਬੀ ਦੀ ਹੋਈ ਮੌਤ
Kapurthala News: ਪਰਕਿਰਮਾ ਕਰਦੇ ਸਮੇਂ ਪਿਆ ਦਿਲ ਦਾ ਦੌਰਾ
Patiala News : ਪਟਿਆਲਾ ਪੁਲਿਸ ਨੇ ਅਮਰੀਕਾ ਤੋਂ ਕੱਢੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ
Patiala News : ਦੋਵਾਂ ਵਿਰੁਧ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ
Punjab News: ਬਠਿੰਡਾ ’ਚ ਵਿਆਹ ਤੋਂ ਪਰਤ ਰਹੀ ਐਨਆਰਆਈ ਔਰਤ ਤੋਂ 25 ਤੋਲੇ ਸੋਨਾ ਲੁੱਟਿਆ
Punjab News: ਬੱਚੇ ਨੂੰ ਉਲਟੀ ਕਰਾਉਣ ਲਈ ਗੱਡੀ ’ਚੋਂ ਬਾਹਰ ਨਿਕਲੀ ਸੀ ਔਰਤ
Punjab News: ਮੋਗਾ ’ਚ 4 ਬੱਚਿਆਂ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ
Punjab News: ਆਰਥਕ ਤੰਗੀ ਤੋਂ ਪ੍ਰੇਸ਼ਾਨ ਸੀ ਔਰਤ, ਨਸ਼ੇ ਦਾ ਆਦੀ ਹੈ ਪਤੀ
PM security lapse case: ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਕੁਤਾਹੀ ਮਾਮਲੇ ’ਚ ਕਿਸਾਨਾਂ ਨੇ ਸਪੀਕਰ ਨਾਲ ਕੀਤੀ ਮੁਲਾਕਾਤ
PM security lapse case: ਸਪੀਕਰ ਨੇ ਦਿਤਾ ਭਰੋਸਾ; ਕਿਸਾਨਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ