ਪੰਜਾਬ
ਹਾਈ ਕੋਰਟ ਨੇ ਅੰਮ੍ਰਿਤਪਾਲ ਖ਼ਿਲਾਫ਼ ਦਰਜ ਸਾਰੀਆਂ FIRs ਮੰਗੀਆਂ, 17 ਫ਼ਰਵਰੀ ਤੱਕ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼
ਡਿਬਰੂਗੜ੍ਹ ਜੇਲ ਵਿੱਚ ਬੰਦ ਹੈ ਅੰਮ੍ਰਿਤਪਾਲ
Batala Encounter News: ਬਟਾਲਾ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ, ਜਵਾਬੀ ਕਾਰਵਾਈ ਵਿਚ ਦੋ ਗੈਂਗਸਟਰ ਜ਼ਖ਼ਮੀ
Batala Encounter News: ਹਥਿਆਰਾਂ ਦੀ ਰਿਕਵਰੀ ਦੌਰਾਨ ਦੋਵਾਂ ਨੇ ਕੀਤੀ ਫ਼ਾਇਰਿੰਗ
ਬਕਰੀਆਂ ਦੀ ਲੁੱਟ ਖੋਹ ਕਰਨ ਵਾਲੇ ਤਿੰਨ ਨੌਜਵਾਨ ਗ੍ਰਿਫ਼ਤਾਰ, ਇਕ ਫ਼ਰਾਰ
13 ਭੇਡਾਂ ਤੇ ਬਕਰੀਆਂ ਚੋਰੀ ਕਰ ਕੇ ਹੋਏ ਸੀ ਫ਼ਰਾਰ
Bathinda Accident News: ਬਠਿੰਡਾ ਵਿਚ ਵੱਡਾ ਹਾਦਸਾ, ਬਸੰਤ ਪੰਚਮੀ ਮਨਾਉਣ ਜਾ ਰਹੇ ਦੋ ਯਾਰਾਂ ਦੀ ਸੜਕ ਹਾਦਸੇ ਵਿਚ ਮੌਤ
Bathinda Accident News: ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾਈ ਕਾਰ
Punjab Weather Update: ਪੰਜਾਬ ਵਿਚ ਮੁੜ ਠੰਢ ਨੇ ਛੇੜੀ ਕੰਬਣੀ, ਕਈ ਇਲਾਕਿਆਂ ਵਿਚ ਪਈ ਸੰਘਣੀ ਧੁੰਦ
Punjab Weather Update: ਅਗਲੇ 2 ਦਿਨ ਤੱਕ ਮੀਂਹ ਪੈਣ ਦੀ ਸੰਭਾਵਨਾ
Punjab News : ਬਜਟ ਸਮਾਜ ਦੇ ਹਰ ਵਰਗ ਲਈ ਚੰਗਾ : ਕੇਂਦਰੀ ਮੰਤਰੀ ਰਵਨੀਤ ਬਿੱਟੂ
Punjab News : ਕਿਹਾ - 14 ਫਰਵਰੀ ’ਚ ਕਿਸਾਨਾਂ ਨਾਲ ਮੀਟਿੰਗ ’ਚ ਕਿਸਾਨ ਕਿਵੇਂ ਤੇ ਕੀ ਚਾਹੁੰਦਾ ਹੈ ਵਿਸਥਾਰ ਨਾਲ ਹੋਣਗੀਆਂ ਗੱਲਾਂ
Punjab News : ਕੇਂਦਰੀ ਬਜਟ 2025 ਨੂੰ ਲੈ ਕੇ ਕਿਸਾਨ ਆਗੂ ਲੱਖੋਵਾਲ ਨੇ ਕਿਹਾ,ਕਿਸਾਨਾਂ ਨੂੰ ਆਸਾਂ ਸੀ ਕਿ ਭਾਜਪਾ ਕਿਸਾਨਾਂ ਦੀ ਬਾਂਹ ਫੜੇਗੀ
Punjab News : ਪਰ ਕੇਂਦਰ ਨੇ ਨਿਰਾਸ਼ਜਨਕ ਬਜਟ ਪੇਸ਼ ਕੀਤਾ
ਕੇਂਦਰੀ ਬਜਟ ਪੇਸ਼ ਹੋਣ ਤੋਂ ਬਾਅਦ ਬੋਲੇ MP ਰਾਜਾ ਵੜਿੰਗ
'ਭਾਜਪਾ ਨੇ ਬਜਟ ਅਗਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਣਾਇਆ'
Phagwara News : ਫਗਵਾੜਾ ’ਚ ਹੋ ਰਹੀਆਂ ਮੇਅਰ ਚੋਣਾਂ ’ਚ ਪਹੁੰਚਣ ’ਤੇ ਬੋਲੇ ਰਾਜਾ ਵੜਿੰਗ
Phagwara News : ਕਿਹਾ, ‘ਆਪ’ ਨੇ ਚੰਡੀਗੜ੍ਹ ’ਚ ਲੜਾਈ ਕਰ ਕੇ ਸਾਡਾ ਮੇਅਰ ਨਹੀਂ ਬਣਨ ਦਿੱਤਾ, ਉਸੇ ਤਰ੍ਹਾਂ ਦੇ ਹਾਲਾਤ ਫਗਵਾੜਾ ‘ਚ ਬਣਾਏ ਜਾ ਰਹੇ ਹਨ’
ਜਗਜੀਤ ਡੱਲੇਵਾਲ ਦਾ ਮਰਨ ਵਰਤ 68ਵੇਂ ਦਿਨ ਵੀ ਜਾਰੀ, ਕਿਸਾਨਾਂ ਦੀਆਂ ਉਮੀਦਾਂ 'ਤੇ ਬਜਟ ਨੇ ਫੇਰਿਆ ਪਾਣੀ: ਕਾਕਾ ਕੋਟੜਾ
ਕੰਨ ਦੇ ਦਰਦ ਤੋਂ ਪ੍ਰੇਸ਼ਾਨ ਹਨ ਜਗਜੀਤ ਸਿੰਘ ਡੱਲੇਵਾਲ