ਪੰਜਾਬ
Bathinda News : ਤਸਕਰੀ ਅਤੇ ਮਨੀ ਲਾਂਡਰਿੰਗ ਮਾਮਲਾ : ਜੇਲ ਤੋਂ ਬਾਹਰ ਆਇਆ ਜਗਦੀਸ਼ ਭੋਲਾ
Bathinda News: ਕੁਝ ਦਿਨ ਪਹਿਲਾਂ ਹਾਈ ਕੋਰਟ ਨੇ 3 ਮਾਮਲਿਆਂ 'ਚ ਜ਼ਮਾਨਤ ਦਿੱਤੀ ਗਈ, ਬਠਿੰਡਾ ਜੇਲ ਤੋਂ ਰਿਹਾਅ ਹੋ ਕੇ ਜੱਦੀ ਪਿੰਡ ਰਾਏਕੇ ਕਲਾਂ ਜਾਵੇਗਾ ਜਗਦੀਸ਼ ਭੋਲਾ
Patiala News : ਪਟਿਆਲਾ ਦੇ ਰਾਜਿੰਦਰ ਜਿਮਖਾਨਾ ਕਲੱਬ 'ਚ ਲੱਗੀ ਭਿਆਨਕ ਅੱਗ
Patiala News : ਕਲੱਬ ਦੇ ਹਾਲ 'ਚ ਬੱਚੇ ਕਰ ਰਹੇ ਸੀ ਖੇਡ ਦੀ ਪ੍ਰੈਕਟਿਸ, ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ, ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ
Kotkapura News : ਬੱਸ ਦੀ ਟੱਕਰ ’ਚ 3 ਮੋਟਰਸਾਈਕਲ ਸਵਾਰਾਂ ਦੀ ਮੌਤ
Kotkapura News : ਕੋਟਕਪੂਰਾ ਦੇ ਮੋਗਾ ਰੋਡ 'ਤੇ ਪਿੰਡ ਪੰਜਗਰਾਈਂ ਕਲਾਂ ਨੇੜੇ ਵਾਪਰਿਆ ਹਾਦਸਾ
Barnala News : ਬਰਨਾਲਾ ਦੇ ਪਿੰਡ ਗਹਿਲ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਅਸਫ਼ਲ ਕੋਸ਼ਿਸ਼
Barnala News : ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਤੁਰੰਤ ਪੁਲਿਸ ਦੇ ਹਵਾਲੇ ਕਰ ਦਿੱਤਾ
Jalandhar News : ਵਿਧਾਇਕ ਰਮਨ ਅਰੋੜਾ ਭ੍ਰਿਸ਼ਟਾਚਾਰ ਮਾਮਲਾ, ਇੰਸਪੈਕਟਰ ਹਰਪ੍ਰੀਤ ਕੌਰ ਨੂੰ ਵਿਜੀਲੈਂਸ ਨੇ ਅਦਾਲਤ 'ਚ ਕੀਤਾ ਪੇਸ਼
Jalandhar News : ਅਦਾਲਤ ਨੇ ਹਰਪ੍ਰੀਤ ਕੌਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ
Punjab News : ਨਸ਼ੇ ਖੁੱਲ੍ਹੇਆਮ ਮਿਲਦਾ ਹੈ, ਜਦਕਿ ਸਰਕਾਰ ਨਾਟਕ ਕਰਕੇ ਵਾਹਵਾਹੀ ਲੁੱਟ ਰਹੀ: ਵਿਨੀਤ ਜੋਸ਼ੀ
Punjab News : ਸਰਕਾਰ ਦੀ ਪੰਜਵੀਂ ਡੈਡਲਾਈਨ ਵੀ ਗੁਜ਼ਰ ਗਈ, ਪੰਜਾਬ ਨਸ਼ਾ-ਮੁਕਤ ਨਹੀਂ ਹੋਇਆ
Amritsar News : 6 ਜੂਨ ਦੇ ਸ਼ਹੀਦੀ ਸਮਾਗਮ ਸਬੰਧੀ ਸ਼੍ਰੋਮਣੀ ਕਮੇਟੀ ਦਾ ਵਫ਼ਦ 2 ਜੂਨ ਨੂੰ ਬਾਬਾ ਹਰਨਾਮ ਸਿੰਘ ਨੂੰ ਮਿਲੇਗਾ
Amritsar News : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ‘ਚ ਮੈਂਬਰ ਜਾਣਗੇ ਦਮਦਮੀ ਟਕਸਾਲ ਦੇ ਹੈੱਡਕੁਆਟਰ
Kotkapura News : ਅਹਿਮ ਖ਼ਬਰ : ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਤੋਂ ਸਿੱਖ ਸੰਗਤਾਂ ਦਾ ਵੱਡਾ ਐਲਾਨ
Kotkapura News : ਪੰਜਾਬ ਸਰਕਾਰ 30 ਜੂਨ ਤੱਕ ਬਹਿਬਲਕਲਾਂ ਗੋਲੀਕਾਂਡ ਮਾਮਲੇ ਦਾ ਚਲਾਨ ਕਰੇ ਪੇਸ਼
Encounter in Amritsar : ਅੰਮ੍ਰਿਤਸਰ 'ਚ ਮੁਲਜ਼ਮਾਂ ਦਾ ਐਨਕਾਊਂਟਰ, ISI ਆਧਾਰਤ ਅਤਿਵਾਦੀ ਮਾਡਿਊਲ ਦੇ ਗੁਰਗੇ ਕਾਬੂ
Encounter in Amritsar : ਕਾਰਜਪ੍ਰੀਤ ਸਿੰਘ ਤੇ ਗੁਰਲਾਲ ਸਿੰਘ ਕਾਬੂ, ਡੀਜੀਪੀ ਗੌਰਵ ਯਾਦਵ ਨੇ ਦਿਤੀ ਜਾਣਕਾਰੀ
ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਹੀ ਬੱਸ ਦੀ ਟਰੱਕ ਨਾਨ ਹੋਈ ਟੱਕਰ
ਜ਼ਖ਼ਮੀ ਸਵਾਰੀਆਂ ਨੂੰ ਕਰਵਾਇਆ ਨਿਜੀ ਹਸਪਤਾਲ ’ਚ ਦਾਖ਼ਲ