ਪੰਜਾਬ
YouTuber Dhruv Rathi : ਯੂਟਿਊਬਰ ਧਰੁਵ ਰਾਠੀ ਵੱਲੋਂ ਪਾਈ ਫ਼ਿਲਮ ਦਾ ਮਾਮਲਾ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪ੍ਰਗਟਾਇਆ ਇਤਰਾਜ਼
YouTuber Dhruv Rathi : ਕਿਹਾ -‘‘ਸਿੱਖ ਇਸ ਨੂੰ ਪ੍ਰਵਾਨ ਨਹੀਂ ਕਰਦੇ ਰਾਠੀ ਇਸ ਵੀਡੀਓ ਨੂੰ ਛੇਤੀ ਤੋਂ ਛੇਤੀ ਕਰੇ ਡਿਲੀਟ’’
PUNBUS and PRTC Strike : ਪੰਜਾਬ 'ਚ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ
ਭਲਕੇ 2 ਘੰਟੇ ਬੱਸ ਸਟੈਂਡ ਰਹਿਣਗੇ ਬੰਦ
Shiromani Akali Dal Membership campaign: ਪੰਥ ਇੱਕਠਾ ਹੋ ਕੇ ਨਵੀਂ ਲੀਡਰਸ਼ਿਪ ਦੀ ਚੋਣ ਕਰੇ: ਮਨਪ੍ਰੀਤ ਸਿੰਘ ਇਯਾਲੀ
'ਪੰਥ ਦੀ ਸਹਿਮਤੀ ਨਾਲ ਲੀਡਰਸ਼ਿਪ ਚੁਣੀ ਜਾਵੇਗੀ'
ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ : ਹਰਪਾਲ ਸਿੰਘ ਚੀਮਾ
ਕਿਹਾ, ਗੁਰੂ ਜੀ ਦੇ ਚਰਣ ਛੋਹ ਧਰਤੀ ’ਤੇ ਕਰਵਾਏ ਜਾਣਗੇ ਕੀਰਤਨ
Punjab News : ਸੁਨੀਲ ਜਾਖੜ ਦੀ ਅਗਵਾਈ ’ਚ ਗਵਰਨਰ ਨੂੰ ਮਿਲਣ ਪਹੁੰਚਿਆ ਪੰਜਾਬ ਬੀਜੇਪੀ ਦਾ ਵਫ਼ਦ
Punjab News : ਮਜੀਠਾ ਸ਼ਰਾਬ ਕਾਂਡ ਮੁੱਦੇ ’ਤੇ ਕੀਤੀ ਮੁਲਾਕਾਤ
Punjab news: ਜਾਸੂਸੀ ਵਿਰੁਧ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Punjab news: ਆਪ੍ਰੇਸ਼ਨ ਸਿੰਦੂਰ ਨਾਲ ਸਬੰਧਤ ਜਾਣਕਾਰੀਆਂ ਆਈਐਸਆਈ ਨਾਲ ਕਰ ਰਹੇ ਸਨ ਸਾਂਝੀ
Punjab News : ਫਿਰੋਜ਼ਪੁਰ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਚੱਲੇਗੀ ਸਿੱਧੀ ਰੇਲਗੱਡੀ
Punjab News : ਰੇਲਵੇ ਵਿਭਾਗ ਨੇ ਇੱਕ ਟਾਈਮ ਰੇਲਗੱਡੀ ਚਲਾਉਣ ਦੀ ਦਿੱਤੀ ਪ੍ਰਵਾਨਗੀ- ਜਥੇਦਾਰ ਸੁਖਜੀਤ ਸਿੰਘ ਬਘੌਰਾ
ਮੁਹਾਲੀ ਅਦਾਲਤ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ
ਅਦਾਲਤ ’ਚ ਭਾਈ ਜਗਤਾਰ ਸਿੰਘ ਦੀ ਵੀਡਿਉ ਕਾਨਫ਼ਰੰਸ ਰਾਹੀਂ ਹੋਈ ਸੀ ਪੇਸ਼ੀ : ਵਕੀਲ ਜਸਪਾਲ ਸਿੰਘ
Haryana Schools Summer Vacations: ਹਰਿਆਣਾ ਦੇ ਸਕੂਲਾਂ ਵਿਚ ਹੋਇਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਦਿਨਾਂ ਲਈ ਬੰਦ ਰਹਿਣਗੇ ਸਕੂਲ
ਸਿੱਖਿਆ ਵਿਭਾਗ ਨੇ ਸਰਕਾਰੀ-ਨਿੱਜੀ ਸਕੂਲਾਂ ਨੂੰ ਹੁਕਮ ਜਾਰੀ ਕੀਤੇ
Jalandhar News : ਜਲੰਧਰ ਸੀ.ਆਈ.ਏ. ਸਟਾਫ਼ ਨੇ 150 ਗ੍ਰਾਮ ਹੈਰੋਇਨ ਅਤੇ 4 ਗੈਰ-ਕਾਨੂੰਨੀ ਹਥਿਆਰਾਂ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ
Jalandhar News : ਸੀਆਈਏ ਸਟਾਫ਼ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਗੈਰ-ਕਾਨੂੰਨੀ ਹਥਿਆਰ ਰੱਖਣ ਨਾਲ ਨਜਿੱਠਣ ’ਚ ਆਪਣੀ ਪ੍ਰਭਾਵਸ਼ੀਲਤਾ ਦਾ ਪ੍ਰਦਰਸ਼ਨ ਕੀਤਾ