ਪੰਜਾਬ
ਲੁਧਿਆਣਾ 'ਚ ਬੱਸ ਨੇ ਔਰਤ ਨੂੰ ਦਰੜਿਆ, ਪਤੀ ਨੂੰ ਚਾਹ ਦੇਣ ਲਈ ਆਈ ਹਸਪਤਾਲ, ਘਰ ਵਾਪਸੀ ਮੌਕੇ ਵਾਪਰਿਆ ਹਾਦਸਾ
ਉਹ ਆਪਣੇ ਪਤੀ ਨਾਲ ਆਪਣੀ ਜ਼ਿੰਦਗੀ ਦੀ ਆਖਰੀ ਚਾਹ ਦਾ ਕੱਪ ਸਾਂਝਾ ਕਰਨ ਤੋਂ ਬਾਅਦ ਘਰ ਵਾਪਸ ਆ ਰਹੀ ਸੀ।
Fazilka News : ਫ਼ਾਜ਼ਿਲਕਾ ‘ਚ ਬਜ਼ੁਰਗ ਮਹਿਲਾ ਦਾ ਕਤਲ, ਲੁਟੇਰਿਆਂ ਨੇ ਘਰ ‘ਚ ਵੜ ਕੇ ਕੀਤੀ ਲੁੱਟ
Fazilka News : ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਸਾਂਸਦ ਗੁਰਜੀਤ ਸਿੰਘ ਔਜਲਾ ਦੀ ਮਾਤਾ ਦਾ ਹੋਇਆ ਅੰਤਮ ਸਸਕਾਰ
ਕੁਲਦੀਪ ਸਿੰਘ ਧਾਲੀਵਾਲ, ਇੰਦਰਬੀਰ ਨਿੱਜਰ ਤੇ ਹੋਰ ‘ਆਪ’ ਆਗੂਆਂ ਨੇ ਦਿਤੀ ਸ਼ਰਧਾਂਜਲੀ
TarnTaran News : ਤਰਨਤਾਰਨ ’ਚ ਔਰਤ ਨੂੰ ਬੰਦੀ ਬਣਾ ਕੇ ਨੌਜਵਾਨਾਂ ਨੇ ਲੁੱਟੇ 6 ਲੱਖ ਰੁਪਏ
TarnTaran News : ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
Khanuri Border News : ਖਨੌਰੀ ਬਾਰਡਰ ’ਤੇ ਇੱਕ ਹੋਰ ਕਿਸਾਨ ਦੀ ਮੌਤ, ਮੋਰਚੇ 'ਤੇ ਬਿਮਾਰ ਹੋਇਆ ਸੀ ਕਿਸਾਨ
Khanuri Border News : ਰਾਜਿੰਦਰਾ ਹਸਪਤਾਲ ’ਚ ਇਲਾਜ ਦੌਰਾਨ ਤੋੜਿਆ ਦਮ
Tarntaran Firing News: ਹਰੀਕੇ ਪੱਤਣ ਵਿਚ ਵੱਡੀ ਵਾਰਦਾਤ, ਦਿਨ ਦਿਹਾੜੇ ਆੜ੍ਹਤੀਏ ਦਾ ਗੋਲੀਆਂ ਮਾਰ ਕੇ ਕਤਲ
Tarntaran Firing News: ਮ੍ਰਿਤਕ ਦੀ ਰਾਮ ਗੋਪਾਲ ਵਜੋਂ ਹੋਈ ਪਛਾਣ
CM ਮਾਨ ਨੇ SSF ਮੁਲਾਜ਼ਮ ਦੀ ਮੌਤ 'ਤੇ ਪ੍ਰਗਟਾਇਆ ਦੁੱਖ, ਸਰਕਾਰ ਵਲੋਂ 2 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
ਭਵਾਨੀਗੜ੍ਹ ਦੇ ਬਾਲਦ ਕੈਂਚੀਆਂ ਵਿਖੇ ਬੀਤੇ ਦਿਨੀ ਡਿਊਟੀ 'ਤੇ ਤਾਇਨਾਤ SSF ਦੇ ਮੁਲਾਜ਼ਮਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ ਸੀ
Jalandhar News : ਜਲੰਧਰ ਪੁਲਿਸ ਨੇ 400 ਗ੍ਰਾਮ ਹੈਰੋਇਨ ਸਮੇਤ 5 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Jalandhar News : ਗ੍ਰਿਫ਼ਤਾਰ ਕੀਤੇ ਸ਼ੱਕੀ ਇੱਕ ਵੱਡੇ ਡਰੱਗ ਨੈੱਟਵਰਕ ਨਾਲ ਜੁੜੇ ਹੋਏ
ਕੱਲ੍ਹ SKM ਦੀ ਸ਼ੰਭੂ ਤੇ ਖਨੌਰੀ ਮੋਰਚੇ ਨਾਲ ਹੋਵੇਗੀ ਬੈਠਕ, ਪਾਤੜਾਂ ਵਿਚ ਹੋਵੇਗੀ ਮੀਟਿੰਗ
ਬੀਤੇ ਦਿਨ ਸ਼ੰਭੂ ਤੇ ਖਨੌਰੀ ਮੋਰਚੇ ਨੇ ਜਲਦ ਮੀਟਿੰਗ ਬੁਲਾਉਣ ਦੀ ਕੀਤੀ ਸੀ ਮੰਗ
Sri Muktsar Sahib Encounter: ਸ੍ਰੀ ਮੁਕਤਸਰ ਸਾਹਿਬ ਵਿਚ ਐਨਕਾਊਂਟਰ, ਪੁਲਿਸ ਤੇ ਮੁਲਜ਼ਮਾਂ ਵਿਚਾਲੇ ਮੁਕਾਬਲਾ
Sri Muktsar Sahib Encounter: ਮੁਠਭੇੜ ਤੋਂ ਬਾਅਦ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ