ਪੰਜਾਬ
Punjab News: ਪੰਜਾਬ ਸਰਕਾਰ ਵੱਲੋਂ ਕੰਟਰੋਲ ਰੂਮ ਸਥਾਪਤ
ਆਫ਼ਤਨ ਪ੍ਰਬੰਧਨ ਕੰਟਰੋਲ ਰੂਮ ਵੱਲੋਂ ਫੋਨ ਨੰਬਰ 0172-2741803 ਤੇ 0172-2749901 ਜਾਰੀ
Punjab School News: ਅਗਲੇ 3 ਦਿਨਾਂ ਲਈ ਪੰਜਾਬ ਦੇ ਸਾਰੇ ਸਕੂਲ-ਕਾਲਜ ਰਹਿਣਗੇ ਬੰਦ: ਸਿੱਖਿਆ ਮੰਤਰੀ ਹਰਜੋਤ ਬੈਂਸ
ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਵੱਡੀ ਖ਼ਬਰ
Pakistan-India Attack News: ਪਾਕਿਸਤਾਨ ਹਮਲੇ ਮਗਰੋਂ ਭਾਰਤ ਨੇ ਸਿਆਲਕੋਟ ਉੱਤੇ ਕੀਤਾ ਵੱਡਾ ਹਮਲਾ
ਸਿਆਲਕੋਟ ’ਤੇ ਕੀਤਾ ਸਭ ਤੋਂ ਵੱਡਾ ਹਮਲਾ
pakistan Attack News: ਪਾਕਿ ਦੇ ਹਮਲੇ ਤੋਂ ਬਾਅਦ ਚੰਡੀਗੜ੍ਹ ਤੇ ਮੋਹਾਲੀ ਵਿਖੇ ਛਾਇਆ ਹਨੇਰਾ
ਚੰਡੀਗੜ੍ਹ ਤੇ ਮੋਹਾਲੀ ਪ੍ਰਸ਼ਾਸਨ ਵੱਲੋਂ ਸਾਈਰਨ ਵਜਾਇਆ
Patiala Road Accident : ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਤੋਂ ਰਿਪੋਰਟ ਤਲਬ
Patiala Road Accident : ਮਾਮਲੇ ਵਿਚ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਐਸ.ਐਸ.ਪੀ. ਤੋਂ ਰਿਪੋਰਟ ਤਲਬ ਕੀਤੀ ਹੈ।
Pakistan attack Punjab : ਪਾਕਿਸਤਾਨ ਨੇ ਪੰਜਾਬ ਦੇ ਕਈ ਇਲਾਕਿਆਂ 'ਚ ਡਰੋਨ ਤੇ ਮਿਜ਼ਾਈਲਾਂ ਨਾਲ ਹਮਲੇ ਦੀ ਕੋਸ਼ਿਸ਼
Pakistan attack Punjab : ਭਾਰਤੀ ਫ਼ੌਜ ਨੇ ਜਵਾਬੀ ਕਰਵਾਈ ਕਰਦੇ ਹੋਏ ਹਮਲੇ ਨੂੰ ਕੀਤਾ ਨਾਕਾਮ
Amargarh News : ਨਾਇਬ ਸੈਣੀ ਦਾ ਕੀਤਾ ਜਾਵੇਗਾ ਕਾਲੀਆਂ ਝੰਡੀਆਂ ਨਾਲ ਸਵਾਗਤ: ਕਾਂਗਰਸੀ ਆਗੂ ਬੀਬੀ ਪ੍ਰਿਤਪਾਲ ਕੌਰ ਬਡਲਾ
Amargarh News : ਅੱਜ ਸਿਆਸੀ ਰੈਲੀਆਂ ਦਾ ਸਮਾਂ ਨਹੀਂ ਬਲਕਿ ਫ਼ੌਜ ਨੂੰ ਸਮਰਥਨ ਦੇਣ ਦਾ ਹੈ, 11 ਮਈ ਨੂੰ ਅਮਰਗੜ੍ਹ ਵਿਖੇ ਹੋਣੀ ਹੈ ਨਾਇਬ ਸੈਣੀ ਦੀ ਰੈਲੀ
Punjab News : ਬਾਜਵਾ ਨੇ 'ਆਪ' ਦੇ ਬੀਬੀਐਮਬੀ ਡਰਾਮੇ ਦੀ ਨਿੰਦਾ ਕੀਤੀ, ਰਾਸ਼ਟਰੀ ਸੁਰੱਖਿਆ ਸੰਕਟ ਦੌਰਾਨ ਏਕਤਾ ਦੀ ਅਪੀਲ ਕੀਤੀ
Punjab News : ਦੇਸ਼ ਅਤੇ ਪੰਜਾਬੀਆਂ ਨੂੰ ਇੱਕਜੁੱਟ ਅਤੇ ਦ੍ਰਿੜ ਰਹਿਣ ਦੀ ਅਪੀਲ ਕੀਤੀ
Dera Beas News : ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਡੇਰਾ ਬਿਆਸ ਨੇ ਸਤਿਸੰਗ ਪ੍ਰੋਗਰਾਮ ਕੀਤਾ ਰੱਦ
Dera Beas News : 11 ਮਈ ਨੂੰ ਹੋਣਾ ਸੀ ਵਿਸ਼ਾਲ ਸਤਿਸੰਗ ਦਾ ਆਯੋਜਨ, ਸ਼ਰਧਾਲੂਆਂ ਨੂੰ ਬਿਆਸ ਨਾ ਆਉਣ ਦੀ ਕੀਤੀ ਅਪੀਲ
ਧੋਖਾਧੜੀ ਮਾਮਲੇ ਵਿੱਚ ਧਰਮਸੋਤ ਦੇ ਪੁੱਤਰ ਸਮੇਤ 2 ਨੂੰ ਨੋਟਿਸ ਜਾਰੀ
20 ਮਈ 2025 ਨੂੰ ਪੇਸ਼ ਹੋਣ ਦਾ ਹੁਕਮ