ਪੰਜਾਬ
Nagar Kirtan News : ਹੋਲੇ ਮਹੱਲੇ ਦੇ ਪਾਵਨ ਦਿਹਾੜੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ
Nagar Kirtan News : ਗਿਆਨੀ ਰਘਬੀਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਕੀਤੀ ਸ਼ਮੂਲੀਅਤ
ਹਰਮਨਜੋਤ ਸਿੰਘ ਦੀ ਮ੍ਰਿਤਕ ਦੇਹ ਇੰਗਲੈਂਡ ਤੋਂ ਪੰਜਾਬ ਪੁੱਜੀ
ਹਵਾਈ ਅੱਡੇ ’ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਲਾਸ਼ ਕੀਤੀ ਵਾਰਸਾਂ ਹਵਾਲੇ
Hoshiarpur News : ਹੁਸ਼ਿਆਰਪੁਰ ’ਚ ਪਿੰਡ ਦੇ ਸਰਪੰਚ ’ਤੇ ਲੱਕੜ ਮਾਫ਼ੀਏ ਵਲੋਂ ਗੱਡੀ ’ਤੇ ਹਮਲਾ
Hoshiarpur News : ਘਟਨਾ ’ਚ ਸਰਪੰਚ ਐਡਵੋਕੇਟ ਨਵਜਿੰਦਰ ਸਿੰਘ ਬੇਦੀ ਦਾ ਵਾਲ- ਵਾਲ ਹੋਇਆ ਬਚਾਅ
Barnala News : ਬਰਨਾਲਾ ਦੇ ਪਿੰਡ ਪੱਖੋ ਕਲਾਂ ’ਚ ਇੱਕ ਘਰ 'ਚ ਜ਼ੋਰਦਾਰ ਧਮਾਕਾ, ਪਤੀ -ਪਤਨੀ ਅੱਗ ’ਚ ਝੁਲਸਣ ਕਾਰਨ ਹੋਏ ਜ਼ਖ਼ਮੀ
Barnala News : ਧਮਾਕੇ ਤੋਂ ਬਾਅਦ ਘਰ ਨੂੰ ਵੀ ਲੱਗੀ ਅੱਗ,ਘਰ ਦੀ ਉੱਡੀ ਛੱਤ, ਧਮਾਕੇ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਅਜੇ ਤੱਕ ਪਤਾ
ਯੁੱਧ ਨਸ਼ਿਆ ਵਿਰੁੱਧ : ਕੋਟਕਪੂਰਾ ਵਿਚ ਕਥਿਤ ਨਸ਼ਾ ਤਸਕਰਾਂ ਦੇ ਘਰਾਂ ਤੇ ਚੱਲਿਆ ਪੀਲਾ ਪੰਜਾ
War on drugs: ਪ੍ਰਸ਼ਾਸਨ ਨੇ ਤਸਕਰਾਂ ਦੇ ਨਜਾਇਜ਼ ਕਬਜ਼ਾ ਕਰ ਕੇ ਉਸਾਰੇ ਘਰਾਂ ਨੂੰ ਢਾਹਿਆ
ਬੱਚਾ ਅਗ਼ਵਾ ਕੇਸ ’ਚ ਮਾਰੇ ਗਏ ਨੌਜਵਾਨ ਜਸਪ੍ਰੀਤ ਸਿੰਘ ਦਾ ਪਰਿਵਾਰ ਆਇਆ ਸਾਹਮਣੇ
ਸਾਨੂੰ ਨਹੀਂ ਪਤਾ ਜਸਪ੍ਰੀਤ ਕਦੋਂ ਕੈਨੇਡਾ ਤੋਂ ਵਾਪਸ ਆਇਆ ਤੇ ਇਹ ਕਦਮ ਕਿਉਂ ਚੁੱਕਿਆ : ਪਰਿਵਾਰ
Punjab news : ਪੰਜਾਬ ਦੀਆਂ ਸੜਕਾਂ ਬਾਰੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੱਡਾ ਐਲਾਨ
Punjab news : ਕਿਹਾ - ਪੰਜਾਬ ਦੇ ਤਿੰਨ ਸ਼ਹਿਰਾਂ ਦੀਆਂ ਸੜਕਾਂ ਬਣਨਗੀਆਂ ਬਾਹਰਲੇ ਮੁਲਕਾਂ ਵਾਂਗ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ’ਚ ਸੜਕਾਂ ਦਾ ਕੀਤਾ ਜਾਵੇਗਾ ਵਿਕਾਸ
ਅੰਮ੍ਰਿਤਸਰ ਮੰਦਿਰ ਧਮਾਕੇ 'ਤੇ ਬੋਲੇ CM ਭਗਵੰਤ ਮਾਨ, 'ਪੰਜਾਬ ਨੂੰ ਅਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ'
CM ਭਗਵੰਤ ਮਾਨ ਨੇ 72 ਅਧਿਆਪਕਾਂ ਦੇ ਬੈਚ ਨੂੰ ਫਿਨਲੈਂਡ ਕੀਤਾ ਰਵਾਨਾ
Punjab news: ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਰੋਡ ਕੋਲ ਨਹਿਰ ’ਚ ਰੁੜੇ ਪਿਉ-ਪੁੱਤ, ਬਚਾਅ ਕਾਰਜ ਜਾਰੀ
Punjab news: ਮੌਕੇ ’ਤੇ ਪਹੁੰਚੀ ਪੁਲਿਸ, ਪਿੰਡ ਮੜਾਕ ਦੱਸੇ ਜਾ ਰਹੇ ਪਿਉ ਪੁੱਤ
Ferozepur News : ਫਿਰੋਜ਼ਪੁਰ ’ਚ ਮੋਟਰਸਾਈਕਲ ’ਚ ਹਵਾ ਭਰਦੇ ਸਮੇਂ ਫਟਿਆ ਟਾਇਰ, ਇੱਕ ਜ਼ਖ਼ਮੀ
Ferozepur News : ਹਵਾ ਦੇ ਦਬਾਅ ਕਾਰਨ ਵਿਅਕਤੀ ਉਛਲ ਕੇ ਡਿੱਗਿਆ, ਜ਼ਖ਼ਮੀ ਨੂੰ ਲੁਧਿਆਣਾ ਦੇ DMC ਹਸਪਤਾਲ ’ਚ ਕੀਤਾ ਰੈਫ਼ਰ