ਪੰਜਾਬ
ਮੇਰੀ ਸ਼ਹਾਦਤ ਹੁੰਦੀ ਹੈ ਤਾਂ ਸਸਕਾਰ ਨਾ ਕਰਨਾ ਅਤੇ ਮੇਰੀ ਮ੍ਰਿਤਕ ਦੇਹ ਇੱਥੇ ਰੱਖ ਕੇ ਹੀ ਧਰਨਾ ਜਾਰੀ ਰੱਖਣਾ- ਡੱਲੇਵਾਲ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ
Punjab News: ਪੰਜਾਬ ਦੀ ਧਰਤੀ ਵਪਾਰ ਲਈ ਸਭ ਤੋਂ ਉੱਤਮ- ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
ਨਵੰਬਰ ਮਹੀਨੇ ਪੰਜਾਬ ਵਿਚ ਅੰਤਰ-ਰਾਸ਼ਟਰੀ ਫੂਡ ਮੇਲਾ ਕਰਵਾਉਣ ਦੀ ਯੋਜਨਾ
Punjab News : ਸੰਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨਾਂ/ਨਕਲੀ ਅੰਗਾਂ ਦੀ ਵੰਡ ਕੀਤੀ
Punjab News : ਉਪਕਰਨ ਵੰਡਣ ਲਈ ਤਿੰਨ ਦਿਨ ਦੇ ਬਲਾਕ ਪੱਧਰੀ ਕੈਂਪ ਐੱਸਬੀਆਈ ਅਤੇ ਅਲਿਮਕੋ ਦੇ ਸਹਿਯੋਗ ਨਾਲ ਅੱਜ ਸ਼ੁਰੂ
Moga Kisan Mahapanchaya: SKM ਦੀ ਮਹਾਪੰਚਾਇਤ 'ਚ ਵੱਡਾ ਐਲਾਨ, ਸੰਘਰਸ਼ ਸਬੰਧੀ ਏਕਤਾ ਮਤਾ ਪਾਸ, ਛੇ ਮੈਂਬਰੀ ਕਮੇਟੀ ਜਾਵੇਗੀ ਖਨੌਰੀ ਬਾਰਡਰ
Moga Kisan Mahapanchaya: ਕਮੇਟੀ ਨਾਲ 101 ਮੈਂਬਰਾਂ ਦਾ ਜਥਾ ਵੀ ਜਾਵੇਗਾ
Amritsar News : ਅੰਮ੍ਰਿਤਸਰ ਦੇ ਬੱਚਿਆਂ ਨੇ ਕੌਮੀ ਪੱਧਰ ’ਤੇ ਮਾਰੀਆਂ ਮੱਲਾਂ,ਤਾਇਕਵਾਂਡੋ ’ਚ ਸੋਨੇ ਅਤੇ ਕਾਂਸੇ ਦੇ ਜਿੱਤੇ ਤਮਗੇ
Amritsar News : ਸਾਰੇ ਬੱਚੇ ਹਨ ਸਾਬਤ ਸੂਰਤ, ਬੱਚਿਆਂ ਦਾ ਟੀਚਾ ਓਲੰਪਿਕ ਖੇਡਣਾ
ਪੰਜਾਬ ਦਾ ਜਵਾਨ ਅਸਾਮ 'ਚ ਸ਼ਹੀਦ, ਪਰਵਾਰ ਦਾ ਰੋ-ਰੋ ਬੁਰਾ ਹਾਲ
14 ਸਾਲ ਦਾ ਬੱਚਾ, ਪਤਨੀ ਅਤੇ ਬਜ਼ੁਰਗ ਮਾਪਿਆਂ ਨੂੰ ਪਿਛੇ ਛੱਡ ਗਿਆ ਕਰਮਵੀਰ ਸਿੰਘ
Dr. Baljit Kaur News : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਆਂਗਨਵਾੜੀ ਸੈਂਟਰਾਂ ਲਈ 7 ਕਰੋੜ ਦੀ ਰਾਸ਼ੀ ਕੀਤੀ ਜਾਰੀ
Dr. Baljit Kaur News : ਕਿਹਾ, ਪੰਜਾਬ ’ਚ ਸਥਾਪਤ ਹੋਣਗੇ 1419 ਨਵੇਂ ਆਂਗਨਵਾੜੀ ਸੈਂਟਰ
Punjab School Time: ‘ਸਕੂਲਾਂ ਦਾ ਬਦਲਿਆ ਜਾਵੇ ਸਮਾਂ’, ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਲਿਖੀ ਪੰਜਾਬ ਸਰਕਾਰ ਨੂੰ ਚਿੱਠੀ
ਠੰਢ ਤੇ ਧੁੰਦ ਕਾਰਨ ਸਮਾਂ ਬਦਲਣ ਦੀ ਸਿਫ਼ਾਰਿਸ਼
ਭਗਵੰਤ ਸਿੰਘ ਮਾਨ ਸਰਕਾਰ ਦਾ ਨਵਾਂ ਉੱਦਮ, ਆਤਮਨਿਰਭਰਤਾ ਵਲ ਵਧ ਰਹੇ ਔਰਤਾਂ ਦੇ ਕਦਮ
ਔਰਤਾਂ ਨੂੰ ਘਰ ਨੇੜੇ ਰੁਜ਼ਗਾਰ ਦਿਵਾਉਣਾ ਹੈ ਪੰਜਾਬ ਸਰਕਾਰ ਦਾ ਅਗਲਾ ਟੀਚਾ
Gurdaspur News : ਗੁਰਦਾਸਪੁਰ ’ਚ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਬੰਬਰੀ ਬਾਈਪਾਸ ’ਤੇ ਧੁੰਦ ਕਾਰਨ ਕਿੰਨੂਆਂ ਨਾਲ ਭਰਿਆ ਟਰੱਕ ਪਲਟਿਆ
Gurdaspur News : ਦੋ ਕਾਰ ਸਵਾਰ ਨੌਜਵਾਨਾਂ ਦੀ ਵਾਲ-ਵਾਲ ਬਚੀ ਜਾਨ, ਹਾਦਸੇ ’ਚ ਟਰੱਕ ਚਾਲਕ ਵੀ ਜ਼ਖ਼ਮੀ