ਪੰਜਾਬ
Punjab Board Exams 2025 : ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ, 10ਵੀਂ ਤੇ 12ਵੀਂ ਦੀ ਡੇਟਸ਼ੀਟ ਜਾਰੀ
Punjab Board Exams 2025 : ਡੇਟਸ਼ੀਟ,ਹਦਾਇਤਾਂ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ’ਤੇ ਉਪਲਬਧ ਹੈ
Punjab News: CM ਭਗਵੰਤ ਮਾਨ ਨੇ ਸਾਲ 2025 ਲਈ ਪੰਜਾਬ ਸਰਕਾਰ ਦੀ ਡਾਇਰੀ ਅਤੇ ਕੈਲੰਡਰ ਕੀਤਾ ਜਾਰੀ
Punjab News: ਕੈਲੰਡਰ ਅਤੇ ਡਾਇਰੀ ਦਾ ਡਿਜ਼ਾਈਨ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਸੰਕਲਪਿਤ ਤੇ ਤਿਆਰ ਕੀਤਾ ਗਿਆ ਹੈ
Jalandhar News : ਜਲੰਧਰ ਦੇ ਕੈਂਟ ਤੋਂ ਭਾਜਪਾ ਕੌਂਸਲਰ ਹਲਕਾ 'ਆਪ' ’ਚ ਹੋਏ ਸ਼ਾਮਲ
Jalandhar News : ਇਨ੍ਹਾਂ ਨੂੰ ਮੰਤਰੀ ਡਾ.ਰਵਜੋਤ, ਮੰਤਰੀ ਮਹਿੰਦਰ ਭਗਤ, ਅਤੁਲ ਭਗਤ, ਵਿਨੀਤ ਧੀਰ ਨੇ ਪਾਰਟੀ ’ਚ ਕਰਵਾਇਆ ਸ਼ਾਮਲ
ਸੁਖਬੀਰ ਬਾਦਲ ਹੁਣ ਝੂਠਾ ਜਾਂ ਉਸ ਦਾ ਕਬੂਲਨਾਮਾ ਝੂਠਾ?
‘ਫ਼ਖ਼ਰ-ਏ-ਕੌਮ’ ਦਾ ਖ਼ਿਤਾਬ ਜਥੇਦਾਰਾਂ ’ਤੇ ਦਬਾਅ ਪਾ ਕੇ ਲਿਆ ਗਿਆ ਸੀ : ਭਾਈ ਆਰ.ਪੀ. ਸਿੰਘ
Jalandhar News : ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਦਾ ਮਾਮਲਾ, ਹਾਦਸੇ ਦੀ ਸੀਸੀਟੀਵੀ ਫ਼ੁਟੇਜ ਆਈ ਸਾਹਮਣੇ
Jalandhar News : ਹਾਈ ਵੋਲਟੇਜ ਬਿਜਲੀ ਦੀ ਤਾਰ ’ਤੇ ਰੱਖਿਆ ਗਿਆ ਸੀ ਪੈਰ
Punjab Firing News: ਮੋਟਰਸਾਈਕਲ ਸਵਾਰਾਂ ਨੇ ਨਗਰ ਕੌਂਸਲ ਪ੍ਰਧਾਨ ਦੀ ਗੱਡੀ ’ਤੇ ਚਲਾਈਆਂ ਤਾਬੜਤੋੜ ਗੋਲੀਆਂ
ਟਾਂਡਾ ਪੁਲਿਸ ਇਸ ਦੀ ਜਾਂਚ ਵਿਚ ਜੁਟੀ ਹੋਈ ਹੈ।
Weather Update News: ਚੰਡੀਗੜ੍ਹ ਸਮੇਤ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, ਭਲਕੇ ਮੀਂਹ ਪੈਣ ਦੀ ਸੰਭਾਵਨਾ
ਵਿਭਾਗ ਨੇ ਇਸ ਮੌਸਮ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ
Ludhiana News: ਡਾਕਖ਼ਾਨੇ ਦੇ ਕਰਮਚਾਰੀ ਦੀ ਸੜਕ ਹਾਦਸੇ ਵਿਚ ਮੌਤ, ਕੰਮ 'ਤੇ ਜਾਂਦੇ ਸਮੇਂ ਮਿੰਨੀ ਬੱਸ ਨੇ ਮਾਰੀ ਟੱਕਰ
Ludhiana News: ਬੱਸ ਚਾਲਕ ਘਟਨਾ ਵਾਲੀ ਥਾਂ 'ਤੇ ਬੱਸ ਛੱਡ ਕੇ ਹੋਇਆ ਫ਼ਰਾਰ
Junior Miss India News: ਜਲੰਧਰ ਦੀ ਧੀ ਹਰਸੀਰਤ ਕੌਰ ਬਣੀ 'ਜੂਨੀਅਰ ਮਿਸ ਇੰਡੀਆ', 8-10 ਸਾਲ ਦੀ ਸ਼੍ਰੇਣੀ ਵਿਚ ਪਹਿਲੇ ਸਥਾਨ 'ਤੇ ਰਹੀ
Junior Miss India News: ਤੀਜੀ ਜਮਾਤ ਦੀ ਵਿਦਿਆਰਥਣ ਹੈ ਹਰਸੀਰਤ ਕੌਰ
Punjab News: ਸਟੇਜ ’ਤੇ ਭੰਗੜਾ ਪਾ ਰਹੇ ਨੌਜਵਾਨ ਨੂੰ ਮੌਤ ਨੇ ਪਾਇਆ ਘੇਰਾ, ਕੁੱਝ ਕੁ ਪਲਾਂ ’ਚ ਗਈ ਜਾਨ
ਇਸ ਨੌਜਵਾਨ ਦਾ ਨਾਮ ਬੱਬੂ ਦੱਸਿਆ ਜਾ ਰਿਹਾ ਹੈ