ਪੰਜਾਬ
ਪੰਜਾਬ ਸਰਕਾਰ ਨੇ ਮੇਲਾ ਮਾਘੀ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਸਥਾਨਕ ਛੁੱਟੀ ਐਲਾਨੀ
ਇਸ ਸਬੰਧੀ ਨੋਟੀਫਿਕੇਸ਼ਨ ਕੀਤਾ ਗਿਆ ਜਾਰੀ
ਡਾ. ਬਲਜੀਤ ਕੌਰ ਨੇ ਜ਼ਿਲ੍ਹਾ ਬਠਿੰਡਾ ਦੇ ਆਂਗਣਵਾੜੀ ਕੇਂਦਰਾਂ ਦੀ ਕੀਤੀ ਅਚਨਚੇਤ ਚੈਕਿੰਗ
ਕਿਹਾ, ਪੰਜਾਬ ਸਰਕਾਰ ਬੱਚਿਆਂ ਦੇ ਬੌਧਿਕ ਵਿਕਾਸ ਲਈ ਵਚਨਬੱਧ
Amritsar Airport News : ਅੰਮ੍ਰਿਤਸਰ ਏਅਰਪੋਰਟ ’ਤੇ ਯਾਤਰੀਆਂ ਨੇ ਕੀਤਾ ਹੰਗਾਮਾ
Amritsar Airport News : ਅੰਮ੍ਰਿਤਧਾਰੀ ਸਿੰਘ ਨੂੰ ਸ੍ਰੀ ਸਾਹਿਬ ਪਾ ਕੇ ਜਹਾਜ਼ 'ਚ ਬੈਠਣ ਦੀ ਨਹੀਂ ਦਿੱਤੀ ਗਈ ਇਜਾਜ਼ਤ
Ludhiana News: ਲੁਧਿਆਣਾ ਕੋਰਟ ਬਲਾਸਟ ਮਾਮਲੇ 'ਚ 4 ਮੁਲਜ਼ਮਾਂ ਦੀ ਜਾਇਦਾਦ ਕੀਤੀ ਜ਼ਬਤ, NIA ਨੇ ਕੀਤੀ ਕਾਰਵਾਈ
Ludhiana News: ਪਾਕਿਸਤਾਨ 'ਚ ਬੈਠੇ ਲਖਬੀਰ ਦੇ ਇਸ਼ਾਰੇ 'ਤੇ ਹੋਇਆ ਸੀ ਧਮਾਕਾ
ਖਨੌਰੀ ਬਾਰਡਰ ਤੋਂ ਜਗਜੀਤ ਡੱਲੇਵਾਲ ਨੇ ਦਿੱਤਾ ਸੁਨੇਹਾ, ਕਿਹਾ- ਅੱਜ ਤੋਂ ਬਾਅਦ ਮੈਂ ਕਿਸੇ ਨਾਲ ਨਹੀਂ ਮਿਲਾਂਗਾ
44ਵੇਂ ਦਿਨ ’ਚ ਦਾਖ਼ਲ ਹੋਇਆ ਡੱਲੇਵਾਲ ਦਾ ਮਰਨ ਵਰਤ
Gurdaspur Accident News : ਗੁਰਦਾਸਪੁਰ ’ਚ ਟਿੱਪਰ ਤੇ ਕਾਰ ਦੀ ਟੱਕਰ ’ਚ ਫ਼ੌਜੀ ਅਫ਼ਸਰ ਦੀ ਮੌਤ
Gurdaspur Accident News : ਬਲਵਿੰਦਰ ਸਿੰਘ ਫ਼ੌਜ ’ਚ ਲੈਫਟੀਨੈਂਟ ਕਰਨਲ ਵਜੋਂ ਸ਼੍ਰੀਨਗਰ ’ਚ ਸੀ ਤਾਇਨਾਤ
UT ਸਲਾਹਕਾਰ ਦਾ ਅਹੁਦਾ ਖ਼ਤਮ ਕਰ ਕੇ ਘਿਰੀ ਕੇਂਦਰ ਸਰਕਾਰ, ਜਾਣੋ MP ਮਾਲਵਿੰਦਰ ਕੰਗ ਨੇ ਕੀ ਕਿਹਾ
'UT ਸਲਾਹਕਾਰ ਅਹੁਦਾ ਖ਼ਤਮ ਕਰਨ 'ਤੇ ਪੰਜਾਬ ਸਰਕਾਰ ਦੀ ਰਾਇ ਨਹੀਂ ਲਈ'
ਡਾ. S.P ਓਬਰਾਏ ਬਣ ਕੇ ਆਏ ਪਰਿਵਾਰ ਲਈ ਮਸੀਹਾ
ਜਾਰਜੀਆ ਹਾਦਸੇ ’ਚ ਮਾਰੇ ਗਏ ਵਿਅਕਤੀ ਦੀ ਧੀ ਨੂੰ ਦਿਤਾ ਸਹਾਰਾ
Jalalabad News: ਪੁਲਿਸ ਪਾਰਟੀ 'ਤੇ ਨਸ਼ਾ ਤਸਕਰਾਂ ਵਲੋਂ ਹਮਲਾ, ਮਹਿਲਾ SHO ਦੀ ਟੁੱਟੀ ਬਾਂਹ
Jalalabad News: ਮੁਖ਼ਬਰ ਦੀ ਸੂਹ 'ਤੇ ਛਾਪਾ ਮਾਰਨ ਗਈ ਸੀ ਪੁਲਿਸ ਪਾਰਟੀ
Punjab News: HMPV ਨੂੰ ਲੈ ਕੇ ਪੰਜਾਬ ਸਰਕਾਰ ਚੌਕਸ, 1 ਸਾਲ ਤੋਂ ਛੋਟੇ ਬੱਚਿਆਂ ਨੂੰ ਘਰਾਂ ਦੇ ਅੰਦਰ ਰੱਖੋ : ਡਾ. ਬਲਬੀਰ ਸਿੰਘ
ਪੰਜਾਬ 'ਚ ਫਿਲਹਾਲ HMPV ਵਾਇਰਸ ਦਾ ਕੋਈ ਮਾਮਲਾ ਨਹੀਂ