ਪੰਜਾਬ
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਲਗਾਇਆ ਪੰਜਾਬ 'ਆਪ' ਦਾ ਮੁੱਖ ਬੁਲਾਰਾ
ਆਮ ਆਦਮੀ ਪਾਰਟੀ ਨੇ ਧਾਲੀਵਾਲ ਨੂੰ ਸੌਂਪੀ ਜ਼ਿੰਮੇਵਾਰੀ
ਤਰਨਤਾਰਨ ਜ਼ਿਮਨੀ ਚੋਣ 'ਚ AAP ਦੇ ਹਰਮੀਤ ਸਿੰਘ ਸੰਧੂ ਜਿੱਤੇ
ਲੋਕਾਂ ਨੇ ਹਰਮੀਤ ਸਿੰਘ ਸੰਧੂ ਦੇ ਹੱਕ 'ਚ ਪਈਆਂ 42649 ਵੋਟਾਂ
ਹਾਈ ਕੋਰਟ ਨੇ ਨਸ਼ੇ ਦੇ ਆਦੀ ਮਾਪਿਆਂ ਵੱਲੋਂ ਵੇਚੇ ਗਏ ਬੱਚੇ ਦੀ ਹਿਰਾਸਤ ਬਾਰੇ ਮੰਗੀ ਵਿਸਤ੍ਰਿਤ ਰਿਪੋਰਟ
ਜਨਹਿੱਤ ਪਟੀਸ਼ਨ ਨੇ ਰਾਜ ਦੀ ਨਸ਼ਾ ਛੁਡਾਊ ਨੀਤੀ 'ਤੇ ਸਵਾਲ
ਕਪੂਰਥਲਾ-ਪਾਕਿਸਤਾਨ ਯਾਤਰਾ ਦੌਰਾਨ ਸਰਬਜੀਤ ਕੌਰ ਹੋਈ ਲਾਪਤਾ
ਸਰਬਜੀਤ ਕੌਰ ਦਾ ਪਾਸਪੋਰਟ ਜਲੰਧਰ ਪਾਸਪੋਰਟ ਦਫਤਰ ਦੁਆਰਾ ਜਾਰੀ ਕੀਤਾ ਗਿਆ ਸੀ
Tarn Taran ਦੀ ਜਿੱਤ ਤੋਂ ਬਾਅਦ ਰਾਜਨੀਤੀ ਬਿਆਨਬਾਜ਼ੀ ਦਾ ਦੌਰ ਸ਼ੁਰੂ
ਮਨੀਸ਼ ਸਿਸੋਦੀਆ ਤੇ ਕੁਲਦੀਪ ਸਿੰਘ ਧਾਲੀਵਾਲ ਦਾ ਕਾਂਗਰਸ 'ਤੇ ਹਮਲਾ
Ludhiana ਵਿਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, 3 ਬੱਚਿਆਂ ਸਮੇਤ 4 ਲੋਕ ਜ਼ਖ਼ਮੀ
ਖਾਣਾ ਪਕਾਉਂਦੇ ਸਮੇਂ ਵਾਪਰਿਆ ਹਾਦਸਾ
Jalndhar News : ਪ੍ਰਵਾਸੀਆਂ ਵਲੋਂ ਇਕ ਸਿੱਖ ਪਰਿਵਾਰ 'ਤੇ ਹਮਲਾ ਕਰਨ ਦਾ ਮਾਮਲਾ
Jalndhar News : ਪੁਲਿਸ ਵਲੋਂ ਜੇ ਕਾਰਵਾਈ ਨਾ ਕੀਤੀ ਗਈ ਤਾਂ ਆਦਮਪੁਰ ਥਾਣੇ ਦਾ ਕੀਤਾ ਜਾਵੇਗਾ ਘਿਰਾਉ : ਪੀੜਤ ਪਰਿਵਾਰ
ਦੇਸ਼ ਵਿਚ 6 ਕਰੋੜ ਮ੍ਰਿਤਕਾਂ ਦੇ ਆਧਾਰ ਕਾਰਡ ਹਾਲੇ ਵੀ ਵਰਤੋਂ 'ਚ
ਬੈਂਕ ਧੋਖਾਧੜੀ, ਜਾਅਲੀ ਖਾਤਿਆਂ ਤੇ ਸਰਕਾਰੀ ਯੋਜਨਾ ਲਾਭਾਂ ਦੀ ਦੁਰਵਰਤੋਂ ਦਾ ਵਧਿਆ ਖ਼ਤਰਾ
Tarn Taran by-election Live Update News: 'ਆਪ' ਦੀ ਹੂੰਝਾ ਫੇਰ ਜਿੱਤ, ਦੂਜੇ ਨੰਬਰ 'ਤੇ ਰਿਹਾ ਅਕਾਲੀ ਦਲ
ਪੰਥਕ ਹਲਕੇ 'ਚ ਵਾਰਿਸ ਪੰਜਾਬ ਦੇ ਆਗੂ ਨੂੰ ਵੀ ਮਿਲੀ ਹਾਰ
Punjab Weather Update: ਪੰਜਾਬ ਵਿਚ ਠੰਢ ਨੇ ਫੜ੍ਹਿਆ ਜ਼ੋਰ, ਤਾਪਮਾਨ ਵਿਚ ਲਗਾਤਾਰ ਆ ਰਹੀ ਗਿਰਾਵਟ
Punjab Weather Update: ਜ਼ਿਆਦਾਤਰ ਸ਼ਹਿਰਾਂ ਵਿਚ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ