ਪੰਜਾਬ
Ghaggar River Water level : ਘੱਗਰ ਨਦੀ 'ਚ ਪਾਣੀ ਦਾ ਪੱਧਰ ਮੁੜ ਵਧਣ ਲੱਗਾ, ਪਿਛਲੇ 12 ਘੰਟਿਆਂ 'ਚ 3 ਫੁੱਟ ਵਧਿਆ ਪਾਣੀ ਦਾ ਪੱਧਰ
Ghaggar River Water level : ਪ੍ਰਸ਼ਾਸਨ ਵੱਲੋਂ ਹਰ ਘੰਟੇ ਘੱਗਰ ਦੇ ਵੱਧ ਰਹੇ ਪਾਣੀ ਦੇ ਉੱਪਰ ਰੱਖੀ ਜਾ ਰਹੀ ਹੈ ਨਜ਼ਰ
Abohar News: ਅਬੋਹਰ ਵਿਚ ਨਹਿਰ ਵਿਚੋਂ ਮਿਲੀ ਕਿਸਾਨ ਦੀ ਲਾਸ਼, ਖੇਤ ਨੂੰ ਲਗਾਉਣ ਗਿਆ ਸੀ ਪਾਣੀ
Abohar News: ਅੰਗਰੇਜ਼ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਛਾਣ
Bathinda PRTC bus Snake News: ਬਠਿੰਡਾ ਵਿਚ PRTC ਬੱਸ ਵਿਚ ਵੜਿਆ ਸੱਪ, ਲੋਕ ਬੱਸ ਵਿਚ ਚੜ੍ਹਨ ਤੋਂ ਵੀ ਡਰ ਰਹੇ
ਸ ਦੇ ਵੱਖ-ਵੱਖ ਹਿੱਸਿਆਂ ਨੂੰ ਖੋਲ੍ਹ ਕੇ ਕੀਤੀ ਗਈ ਭਾਲ
Ludhiana News : ਲੁਧਿਆਣਾ ਵਿੱਚ ਭਾਜਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ
Ludhiana News : ਕਿਹਾ- ਮੁੱਖ ਮੰਤਰੀ ਨੈਤਿਕਤਾ ਭੁੱਲ ਗਏ ਅਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ 'ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ
Punjab News : AAP ਸਰਕਾਰ ਨੇ ਬਾਰਡਰ ਪਾਰੋਂ ਆ ਰਹੇ ਨਸ਼ੇ ਨੂੰ ਪਾਈ ਠੱਲ੍ਹ- ਹਰਪਾਲ ਸਿੰਘ ਚੀਮਾ
Punjab News :ਤਸਕਰਾਂ ਦੇ ਘਰ ਢਾਹੁਣ 'ਤੇ ਕਾਂਗਰਸ ਨੂੰ ਇਤਰਾਜ਼, ਪੰਜਾਬ 'ਚ ਭਾਜਪਾ-ਅਕਾਲੀ ਦਲ ਦੀ ਸਰਕਾਰ ਵੇਲੇ ਆਇਆ ਸੀ ਨਸ਼ਾ
Punjab Police ਵਿਚ ਵੱਡਾ ਫੇਰਬਦਲ, ਦੇਖੋ ਪੂਰੀ List
ਆਈ.ਪੀ.ਐਸ. ਅਧਿਕਾਰੀਆਂ ਦੀਆਂ ਵੱਡੇ ਪੱਧਰ 'ਤੇ ਕੀਤੀਆਂ ਬਦਲੀਆਂ
Ajnala News: ਅਜਨਾਲਾ ਚ ਵਾਪਰੇ ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ
ਟਰੈਕਟਰ ਅਤੇ ਮੋਟਰਸਾਈਕਲ ਦੀ ਆਪਸ ਵਿਚ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Jalandhar News : ਜਲੰਧਰ 'ਚ ਸ਼ਰਾਬ ਦੇ ਨਸ਼ੇ 'ਚ ਨੌਜਵਾਨ ਦਾ ਕੀਤਾ ਕਤਲ, ਮੁਲਜ਼ਮ ਗ੍ਰਿਫ਼ਤਾਰ
Jalandhar News : ਦੋ ਦੋਸਤਾਂ ਨੇ ਇਕੱਠੇ ਸ਼ਰਾਬ ਪੀਤੀ, ਜਦੋਂ ਉਨ੍ਹਾਂ 'ਚ ਝਗੜਾ ਹੋਇਆ ਤਾਂ ਉਨ੍ਹਾਂ ਨੇ ਸਿਰ 'ਤੇ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ
DSP ਨਾਲ Fraud ਮਾਮਲੇ 'ਚ ਪਿਉ-ਪੁੱਤ ਵਿਰੁਧ FIR ਦਰਜ
22 ਲੱਖ ਰੁਪਏ ਦੀ ਮਾਰੀ ਸੀ ਠੱਗੀ, ਡੇਰਾਬੱਸੀ ਦੇ ਰਹਿਣ ਵਾਲੇ ਹਨ ਮੁਲਜ਼ਮ
Bathinda ਰਜਬਾਹੇ 'ਚ ਪਾੜ, Sai Nagar 'ਚ ਸੈਂਕੜੇ ਲੋਕਾਂ ਦੇ ਘਰਾਂ 'ਚ ਵੜਿਆ ਪਾਣੀ
ਮਕਾਨਾਂ ਤੇ ਸਾਮਾਨ ਦੇ ਵੱਡੇ ਨੁਕਸਾਨ ਦਾ ਖ਼ਦਸ਼ਾ