ਪੰਜਾਬ
Punjab Bandh Today Live Updates: ਕਿਸਾਨਾਂ ਨੇ ਅੱਜ ਪੰਜਾਬ ਮੁਕੰਮਲ ਤੌਰ ’ਤੇ ਕੀਤਾ ਬੰਦ
ਸ਼ਾਮ 4 ਵਜੇ ਤੱਕ ਸੂਬਾ ਬੰਦ ਕੀਤਾ ਗਿਆ।
ਅੱਜ ਸ਼ਾਮ 4 ਵਜੇ ਤਕ ਪੰਜਾਬ ਮੁਕੱਮਲ ਤੌਰ ’ਤੇ ਕਿਸਾਨਾਂ ਨੇ ਕੀਤਾ ਬੰਦ
ਸਰਕਾਰੀ ਬਸਾਂ ਰਹਿਣਗੀਆਂ ਚਾਰ ਘੰਟੇ ਬੰਦ
Ludhiana News : ਲੁਧਿਆਣਾ 'ਚ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ, 50 ਦੇ ਕਰੀਬ ਇਲੈਕਟ੍ਰਾਨਿਕ ਸਕੂਟਰ ਸੜ ਕੇ ਹੋਏ ਸੁਆਹ
Ludhiana News : ਬੈਟਰੀਆਂ ਫੱਟਣ ਕਾਰਨ ਵਾਪਰਿਆ ਹਾਦਸਾ
Khanuri Border News : ਡੱਲੇਵਾਲ ਦਾ ਮਰਨ ਵਰਤ 34ਵੇਂ ਦਿਨ ਵੀ ਜਾਰੀ, ਬਲੱਡ ਪ੍ਰੈਸ਼ਰ ਘਟਿਆ
Khanuri Border News : ਉਨ੍ਹਾਂ ਨੂੰ ਗੱਲ ਕਰਨ ’ਚ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Urmila Kothare Accident News : ਮਰਾਠੀ ਅਦਾਕਾਰਾ ਉਰਮਿਲਾ ਦੀ ਕਾਰ ਨੇ ਮੁੰਬਈ ’ਚ ਮੈਟਰੋ ਦੇ ਦੋ ਮੁਲਾਜ਼ਮਾਂ ਨੂੰ ਮਾਰੀ ਟੱਕਰ,ਇੱਕ ਦੀ ਮੌਤ
Urmila Kothare Accident News : ਪੁਲਿਸ ਮੁਤਾਬਕ ਅਦਾਕਾਰਾ ਕਾਰ ਦੇ ਪਿੱਛੇ ਬੈਠੀ ਸੀ ਅਤੇ ਡਰਾਈਵਰ ਗੱਡੀ ਚਲਾ ਰਿਹਾ ਸੀ
ਪੰਜਾਬ ਪੁਲਿਸ ਵਲੋਂ 31 ਦਸੰਬਰ ਲਈ ਐਡਵਾਇਜ਼ਰੀ ਜਾਰੀ
ਹੁੱਲੜਬਾਜ਼ ਦਿਸੇ ਤਾਂ ਤੁਰੰਤ 112 ’ਤੇ ਦਿਉ ਜਾਣਕਾਰੀ
Punjab News : ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨ, ਕਿਹਾ- ਕੇਂਦਰ ਸਰਕਾਰ ਡੱਲੇਵਾਲ ਦੇ ਮਰਨ ਵਰਤ ਨੂੰ ਕਰ ਰਹੀ ਹੈ ਅਣਗੌਲਿਆ
Punjab News : ਪੰਜਾਬ ਤੇ ਹਰਿਆਣਾ ਦੋ ਥਾਵਾਂ ਤੇ ਹੋਵੇਗੀ ਮਹਾ ਪੰਚਾਇਤ
Amritsar News : ਅਦਾਕਾਰ ਸੋਨੂ ਸੂਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
Amritsar News : ਫ਼ਿਲਮ ਦੀ ਕਾਮਯਾਬੀ ਦੇ ਲਈ ਕੀਤੀ ਅਰਦਾਸ, ਸੂਦ ਨੇ ਕਿਹਾ ਫਿਲਮ ਦੀ ਕਮਾਈ ਦੇ ਪੈਸਿਆਂ ਨਾਲ ਕੀਤੀ ਜਾਵੇਗੀ ਗਰੀਬਾਂ ਦੀ ਮਦਦ
Moga Road Accident : ਮੋਗਾ ’ਚ ਵਾਪਰਿਆ ਸੜਕ ਹਾਦਸਾ ਟਰਾਲੇ ਥੱਲੇ ਆਉਣ ਨਾਲ ਇਕ ਨੌਜਵਾਨ ਦੀ ਹੋਈ ਮੌਤ, ਇਕ ਜ਼ਖ਼ਮੀ
ਪੀੜਤ ਪਰਵਾਰਾਂ ਨੇ ਇਨਸਾਫ਼ ਲਈ ਧਰਨਾ ਦੇ ਕੇ ਕੀਤਾ ਰੋਸ ਜ਼ਾਹਿਰ
Patiala News : ਸਿੱਖ ਚਿੰਤਕ ਬਖ਼ਸ਼ੀਸ਼ ਸਿੰਘ ’ਤੇ ਜਾਨਲੇਵਾ ਹਮਲਾ, ਤਿੰਨ ਗੱਡੀਆਂ ’ਚ ਸਵਾਰ ਵਿਅਕਤੀਆਂ ਨੇ ਚਲਾਈਆਂ ਗੋਲ਼ੀਆਂ
Patiala News : ਹਮਲਾ ਬੀਤੀ ਦੇਰ ਰਾਤ ਹੋਇਆ ਦੱਸਿਆ ਜਾ ਰਿਹਾ ਹੈ ਜਦੋਂ ਬਖ਼ਸ਼ੀਸ਼ ਸਿੰਘ ਚੰਡੀਗੜ੍ਹ ਤੋਂ ਪਟਿਆਲਾ ਵੱਲ ਆ ਰਿਹਾ ਸੀ