ਪੰਜਾਬ
ਪੰਜਾਬ 2024 : ਕਿਸਾਨਾਂ ਨੇ ਸ਼ੁਰੂ ਕੀਤਾ ਦੂਜਾ ਅੰਦੋਲਨ, ਅਕਾਲੀ ਦਲ ਨੂੰ ਇਕ ਤੋਂ ਬਾਅਦ ਇਕ ਝਟਕੇ
ਇਹ ਸਾਲ 104 ਸਾਲ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਲਈ ਖਾਸ ਤੌਰ ’ਤੇ ਮਹੱਤਵਪੂਰਨ ਰਿਹਾ ਹੈ, ਜਿਸ ਦੀ ਸਿਆਸੀ ਸਥਿਤੀ ਪਿਛਲੇ ਕੁੱਝ ਸਾਲਾਂ ’ਚ ਕਮਜ਼ੋਰ ਹੋਈ ਹੈ
Laheragaga News : ਸਾਬਕਾ ਸੈਨਿਕ ਵਿੰਗ ਨੇ ਕਿਸਾਨ ਆਗੂ ਡੱਲੇਵਾਲ ਦੀ ਰਾਖੀ ਦਾ ਜਿੰਮਾ ਸੰਭਾਲਿਆ
Laheragaga News : ਡੱਲੇਵਾਲ ਨੂੰ ਚੁਕ ਕੇ ਲਿਜਾਣਾ ਪੁਲਿਸ ਅਤੇ ਸਰਕਾਰ ਦਾ ਵਹਿਮ : ਅਵਤਾਰ ਸਿੰਘ ਫਕਰਸਰ
Amritsar News : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਨੇ ਸ਼ੋਕ ਸਭਾ ਕਰਕੇ ਦਿੱਤੀ ਸ਼ਰਧਾਜਲੀ
Amritsar News : ਕੇਂਦਰ ਸਰਕਾਰ ਡਾ. ਮਨਮੋਹਨ ਸਿੰਘ ਦੀ ਬਣਾਏ ਢੁੱਕਵੀਂ ਯਾਦਗਾਰ-ਐਡਵੋਕੇਟ ਧਾਮੀ
Punjab News : ਸੀਐਮ ਭਗਵੰਤ ਮਾਨ ਨੇ ਬਠਿੰਡਾ ਬੱਸ ਹਾਦਸੇ ’ਚ ਮਰਨ ਵਾਲਿਆਂ ਦੇ ਪਰਵਾਰਾਂ ਨੂੰ 3-3 ਲੱਖ ਰੁਪਏ ਦੇਣ ਦਾ ਕੀਤਾ ਐਲਾਨ
Punjab News : ਬੀਤੇ ਦਿਨੀਂ ਸਵਾਰੀਆਂ ਨਾਲ ਭਰੀ ਬੱਸ ਗੰਦੇ ਨਾਲੇ ’ਚ ਡਿੱਗਣ ਨਾਲ 8 ਦੀ ਮੌਤ, ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ ਸਨ
Jagjit Dallewal News : ਡੱਲੇਵਾਲ ਦਾ ਖਨੌਰੀ ਬਾਰਡਰ 'ਤੇ ਮਰਨ ਵਰਤ 33ਵੇਂ ਦਿਨ ਵੀ ਜਾਰੀ, ਸਿਹਤ ਲਗਾਤਾਰ ਰਹੀ ਹੈ ਵਿਗੜ
Jagjit Dallewal News : ਡੱਲੇਵਾਲ ਦੇ ਮਰਨ ਵਰਤ 'ਤੇ ਅੱਜ ਸੁਪਰੀਮ ਕੋਰਟ 'ਚ ਹੋਈ ਸੁਣਵਾਈ, ਡੱਲੇਵਾਲ ਨੇ ਵੀਡੀਓ ਰਾਹੀਂ ਆਪਣਾ ਜਵਾਬ ਦਿੱਤਾ
Ludhiana News : ਪੁਲਿਸ ਵੱਲੋਂ ਕਾਰਵਾਈ ਨਾ ਕਰਨ ਤੇ ਪਾਣੀ ਦੀ ਟੈਂਕੀ ਉੱਪਰ ਚੜੀ ਮਹਿਲਾ
Ludhiana News : ਪੁਲਿਸ ਨੇ ਇਹ ਸਮਝਾ ਬੁਝਾ ਕੇ ਮਹਿਲਾ ਨੂੰ ਹੇਠਾਂ ਉਤਾਰਿਆ
Amritsar News : SGPC ਦੀ ਅੰਤ੍ਰਿੰਗ ਕਮੇਟੀ ਇਕੱਤਰਤਾ ਹੁਣ 30 ਦੀ ਬਜਾਏ 31 ਦਸੰਬਰ ਨੂੰ ਹੋਵੇਗੀ
Amritsar News :‘ਪੰਜਾਬ ਬੰਦ’ ਨੂੰ ਸਮਰਥਨ ਦੇਣ ਕਾਰਨ ਲਿਆ ਇਹ ਫੈਸਲਾ
Moga News : ਮੋਗਾ ਪੁਲਿਸ ਨੇ ਇੱਕ ਮਹਿਲਾ ਸਮੇਤ 8 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, 430 ਗ੍ਰਾਮ ਹੈਰੋਇਨ ਕੀਤੀ ਬਰਾਮਦ
Moga News : ਜਿਨਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjab News : ਸ. ਬਰਸਟ ਨੇ ਡਾ. ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ
Punjab News : ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਚਲੇ ਜਾਣ ਨਾਲ ਸਿੱਖ ਕੌਮ ਅਤੇ ਭਾਰਤ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ
Amritsar News: ਘੋੜੀਆਂ ਰੱਖਣ ਦੇ ਸ਼ੌਕੀ ਮੁੰਡਿਆਂ ਨੇ ਬੈਂਕ 'ਚ ਮਾਰਿਆ ਡਾਕਾ, ਲੁੱਟ ਤੋਂ ਬਾਅਦ 1 ਲੱਖ 15 ਹਜ਼ਾਰ ਦੀ ਖ਼ਰੀਦੀ ਘੋੜੀ
Amritsar News: ਨੌਜਵਾਨਾਂ ਵੱਲੋਂ HDFC ਬੈਂਕ 'ਚ 3 ਲੱਖ ਤੋਂ ਵੱਧ ਦੀ ਲੁੱਟ ਨੂੰ ਦਿੱਤਾ ਸੀ ਅੰਜਾਮ