ਪੰਜਾਬ
Jalandhar News : ਜਲੰਧਰ ਪੁਲਿਸ ਨੇ ਨੌਜਵਾਨ ਦੇ ਕਤਲ ਦੀ ਸੁਲਝਾਈ ਗੁੱਥੀ, 3 ਮੁਲਜ਼ਮ ਗ੍ਰਿਫ਼ਤਾਰ
Jalandhar News : ਤੇਜ਼ਧਾਰ ਹਥਿਆਰ ਤੇ ਘਟਨਾ ’ਚ ਵਰਤਿਆ ਮੋਟਰਸਾਈਕਲ ਹੋਏ ਬਰਾਮਦ
ਮਹਿਲਾ ਦਿਵਸ ’ਤੇ ਵਿਸ਼ੇਸ਼: ਨਿਊਜ਼ੀਲੈਂਡ ਦੀ ਜੰਮਪਲ ਕੁੜੀ ਵਿਦੇਸ਼ ਛੱਡ ਕੇ ਆਈ ਪੰਜਾਬ
ਪਿੰਡ ਦੇ ਗ਼ਰੀਬ ਬੱਚਿਆਂ ਨੂੰ ਅਵੰਤਿਕਾ ਪੰਜਤੂਰੀ ਕਰਵਾ ਰਹੀ ਮੁਫ਼ਤ ਸਕਿੱਲ ਦਾ ਕੋਰਸ
Fazilka Accident News: ਆਟਾ ਪਿਸਾ ਕੇ ਵਾਪਸ ਆ ਰਹੇ 2 ਭਰਾਵਾਂ ਦਾ ਹੋਇਆ ਐਕਸਡੈਂਟ, ਇਕ ਦੀ ਹੋਈ ਮੌਤ
ਜਦਕਿ ਦੂਜਾ ਗੰਭੀਰ ਰੂਪ ਵਿਚ ਹਸਪਤਾਲ ਭਰਤੀ
Ludhiana News: ਪਤਨੀ ਗਈ ਸੀ ਪਾਰਲਰ ਪਿਛੋਂ ਪਤੀ ਨੇ ਲੈ ਲਿਆ ਫਾਹਾ
Ludhiana News: ਬੱਚਿਆਂ ਨੇ ਖਿੜਕੀ ’ਚੋਂ ਪਿਤਾ ਦੀ ਲਟਕਦੀ ਲਾਸ਼ ਦੇਖ ਪਾਇਆ ਰੌਲਾ
ਸ੍ਰੀ ਦਰਬਾਰ ਸਾਹਿਬ ਵਿਖੇ ਦਿਲ ਦਾ ਦੌਰਾ ਪੈਣ ਨਾਲ ਸ਼ਰਧਾਲੂ ਦੀ ਹੋਈ ਮੌਤ
ਮ੍ਰਿਤਕ ਸ਼ਰਧਾਲੂ ਦੀ ਪਛਾਣ ਧਰਮਜੀਤ ਸਿੰਘ ਵਾਸੀ ਫ਼ਰੀਦਕੋਟ ਵਜੋਂ ਹੋਈ
Amritsar News: ਪਿੰਡ ਰੋੜਾਂਵਾਲੀ ’ਚ ਰੇਲਵੇ ਟਰੈਕ ਨੇੜੇ ਮਿਲਿਆ ਪੁਰਾਣਾ ਗ੍ਰਨੇਡ
ਨੇਡ ਮਿਲਣ ਤੋਂ ਬਾਅਦ ਪੁਲਿਸ ਇਸ ਇਲਾਕੇ ਦੀ ਜਾਂਚ ਵੀ ਕਰ ਰਹੀ ਹੈ
Shahpurkandi Dam: ਸ਼ਾਹਪੁਰਕੰਡੀ ਡੈਮ ਤਿਆਰ, ਸਮਰੱਥਾ ਦੀ ਪਰਖ ਜਾਰੀ
ਇਹ ਡੈਮ ਪੰਜਾਬ ਨੂੰ 206 ਮੈਗਾਵਾਟ ਬਿਜਲੀ ਸਲਪਾਈ ਕਰੇਗਾ।
Punjab News: ਜਲੰਧਰ ਕਾਊਂਟਰ ਇੰਟੈਲੀਜੈਂਸ ਨੇ BKI ਦੇ ਤਿੰਨ ਮੈਂਬਰਾਂ ਨੂੰ ਗੋਲਾ ਬਾਰੂਦ ਤੇ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ
ਪੁਲਿਸ ਨੇ ਮੁਲਜ਼ਮਾਂ ਤੋਂ ਚਾਰ ਗ਼ੈਰ-ਕਾਨੂੰਨੀ ਹਥਿਆਰ ਅਤੇ 15 ਤੋਂ ਵੱਧ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਮੋਗਾ 'ਚ ਖੇਤਾਂ ਵਿਚ ਪਲਟੀ ਬੱਚਿਆਂ ਨਾਲ ਭਰੀ ਸਕੂਲ ਬੱਸ, ਬੱਚਿਆਂ ਨੂੰ ਲੱਗੀਆਂ ਸੱਟਾਂ
ਸਕੂਲ ਆਫ਼ ਐਮੀਨੈਂਸ ਦੀ ਬੱਸ ਵਿਚ 40 ਬੱਚੇ ਸਨ ਸਵਾਰ
Punjab News: ਪੰਜਾਬ ਵਿੱਚ ਭਲਕੇ ਤੋਂ 2 ਦਿਨ ਰਹੇਗੀ ਛੁੱਟੀ: ਸਰਕਾਰੀ ਕਰਮਚਾਰੀਆਂ ਨੂੰ ਮਿਲੇਗਾ ਲਾਭ, ਪਰ...
ਸਰਕਾਰ ਨੇ 8 ਮਾਰਚ ਨੂੰ ਸੂਬੇ ਵਿੱਚ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਹੈ