ਪੰਜਾਬ
Ludhiana News: ਲੁਧਿਆਣਾ ’ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ
Ludhiana News: ਦੋ ਵਿਅਕਤੀਆਂ ਨੇ ਸ਼ਰਾਬ ਦੇ ਨਸ਼ੇ ’ਚ ਕੀਤਾ ਹਮਲਾ
Bathinda News: ਛੇ ਨੌਜਵਾਨਾਂ ਨੇ ਮਾਨਸਿਕ ਤੌਰ ’ਤੇ ਬਿਮਾਰ ਨਾਬਾਲਗ਼ ਨਾਲ ਕੀਤਾ ਬਲਾਤਕਾਰ
Bathinda News: ਮੇਲਾ ਦੇਖ ਕੇ ਆ ਰਹੀ ਪੀੜਤਾ ਨੂੰ ਬਣਾਇਆ ਸ਼ਿਕਾਰ, ਸਾਰੇ ਦੋਸ਼ੀ ਗ੍ਰਿਫ਼ਤਾਰ
Jalandhar News: ਤੇਜ਼ ਰਫ਼ਤਾਰ ਕਾਰ ਨੇ 3 ਸਾਲਾ ਮਾਸੂਮ ਨੂੰ ਦਰੜਿਆ
ਪੁਲਿਸ ਵਲੋਂ ਮਾਮਲੇ ਦੀ ਜਾਂਚ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
Ravneet Singh Bittu: 'ਵਾਰਿਸ ਪੰਜਾਬ ਦੇ' ਨਾਲ ਜੁੜੇ ਗਰਮਖ਼ਿਆਲੀ ਸਮਰਥਕ ਮੇਰੀ ਹੱਤਿਆ ਦੀ ਰਚ ਰਹੇ ਸਾਜ਼ਿਸ਼: ਬਿੱਟੂ
ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇੱਕ ਕਥਿਤ ਚੈਟ ਦੇ ਲੀਕ ਹੋਏ ਸਕ੍ਰੀਨਸ਼ਾਟ ਦਾ ਦਿੱਤਾ ਹਵਾਲਾ
Weather News: ਪੱਛਮੀ ਗੜਬੜੀ ਹੋਈ ਸੁਸਤ, ਹੁਣ ਵਧੇਗੀ ਗਰਮੀ
48 ਘੰਟਿਆਂ ਵਿੱਚ ਤਾਪਮਾਨ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਦੇਖਿਆ ਜਾ ਸਕਦਾ ਹੈ।
ਬਾਬਾ ਨਾਨਕ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਉੱਚਾ ਦਰ ਬਾਬੇ ਨਾਨਕ ਦਾ ’ਤੇ ਹੋਈਆਂ ਗੋਸ਼ਟੀਆਂ
ਸਮੇਂ ਦੀ ਸਰਕਾਰ ਦੇ ਅੜਿੱਕਿਆਂ ਤੇ ਅੱਤ ਦੀਆਂ ਵਧੀਕੀਆਂ ਦੇ ਬਾਵਜੂਦ ਜਨੂਨ ਦੀ ਹੱਦ ਨਾਲ ਉਸਾਰਿਆ ਹੈ ‘ਉੱਚਾ ਦਰ’: ਨਿਮਰਤ ਕੌਰ
ਸਿਰਫ 60 ਫ਼ੀ ਸਦੀ ਦੇਸ਼ਾਂ ਨੇ ਸਕੂਲਾਂ ’ਚ ਭੋਜਨ, ਪੀਣ ਵਾਲੇ ਪਦਾਰਥਾਂ ਲਈ ਕਾਨੂੰਨ, ਮਾਪਦੰਡ ਬਣਾਏ : ਯੂਨੈਸਕੋ ਰੀਪੋਰਟ
187 ਵਿਚੋਂ ਸਿਰਫ 93 ਦੇਸ਼ਾਂ ਵਿਚ ਕਾਨੂੰਨ, ਲਾਜ਼ਮੀ ਮਾਪਦੰਡ ਜਾਂ ਮਾਰਗਦਰਸ਼ਨ
ਭਾਰਤੀ ਵਿਗਿਆਨੀ ਵਿਕਸਤ ਕਰਨਗੇ ਨਵੀਂ ਸੈਮੀਕੰਡਕਟਰ ਸਮੱਗਰੀ, ਵਿਸਥਾਰਤ ਪ੍ਰਾਜੈਕਟ ਰੀਪੋਰਟ ਸੌਂਪੀ
30 ਵਿਗਿਆਨੀਆਂ ਦੀ ਟੀਮ ਨੇ ਸਰਕਾਰ ਨੂੰ ਬਹੁਤ ਮਹੀਨ ਚਿਪਸ ਵਿਕਸਤ ਕਰਨ ਦਾ ਪ੍ਰਸਤਾਵ ਸੌਂਪਿਆ
ਅੰਮ੍ਰਿਤਪਾਲ ਸਿੰਘ 'ਤੇ NSA ਦਾ ਇੱਕ ਸਾਲ ਹੋਰ ਵਧਣ ਉੱਤੇ ਪਿਤਾ ਤਰਸੇਮ ਸਿੰਘ ਦਾ ਵੱਡਾ ਬਿਆਨ
ਹਾਈ ਕੋਰਟ ਵਿੱਚ ਅਪੀਲ ਦੀ ਤਿਆਰੀ, ਪਿਤਾ ਨੇ ਕਿਹਾ- ਪਰਿਵਾਰ ਨੂੰ ਸੂਚਿਤ ਨਹੀਂ ਕੀਤਾ
'ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ 79 ਨਸ਼ਾ ਤਸਕਰ ਗ੍ਰਿਫ਼ਤਾਰ
85 ਐਸਪੀ/ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਵਾਲੀਆਂ 180 ਟੀਮਾਂ ਨੇ 537 ਸ਼ੱਕੀ ਵਿਅਕਤੀਆਂ ਦੀ ਕੀਤੀ ਚੈਕਿੰਗ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ