ਪੰਜਾਬ
Faridkot News : ਫ਼ਰੀਦਕੋਟ ਦੇ ਡੇਰਾ ਬਾਬਾ ਹਰਕਾ ਦਾਸ ਦੇ ਮੁਖੀ ਦਾ ਕਤਲ ਮਾਮਲੇ ’ਚ ਰਿਸ਼ਵਤ ਦੀ ਮੰਗ ਦਾ ਕੇਸ
Faridkot News : ਡੇਰੇ ਦੇ ਗੱਦੀ ਨਸ਼ੀਨ ਨੇ ਕੀਤਾ ਹਾਈ ਕੋਰਟ ਦਾ ਰੁਖ਼, ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਵਲੋਂ ਕੀਤੀ ਜਾ ਰਹੀ
Mohali News: ਸੰਮਨ ਮਿਲਣ ਮਗਰੋਂ ਵੀ ਸਾਈਬਰ ਕ੍ਰਾਈਮ ਬ੍ਰਾਂਚ ਨਹੀਂ ਪਹੁੰਚੇ ਪ੍ਰਤਾਪ ਬਜਾਵਾ
50 ਬੰਬਾਂ ਬਾਰੇ ਦਿੱਤੇ ਬਿਆਨ ਦਾ ਮਾਮਲਾ
CM Bhagwant Mann: ਅੰਬੇਦਕਰ ਜਯੰਤੀ 'ਤੇ CM ਮਾਨ ਨੇ ਟਵੀਟ ਕਰ ਬਾਬਾ ਸਾਹਿਬ ਨੂੰ ਕੀਤਾ ਪ੍ਰਣਾਮ
ਸਾਡੀ ਸਰਕਾਰ ਉਹਨਾਂ ਦੇ ਬਰਾਬਰਤਾ ਅਤੇ ਹਰ ਬੱਚੇ ਨੂੰ ਚੰਗੀ ਸਿੱਖਿਆ ਦੇਣ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ।
Weather News: ਪੰਜਾਬ-ਚੰਡੀਗੜ੍ਹ ਵਿੱਚ ਫਿਰ ਬਦਲੇਗਾ ਮੌਸਮ, 16 ਅਪ੍ਰੈਲ ਤੋਂ ਹੀਟ ਵੇਵ ਦਾ ਯੈਲੋ ਅਲਰਟ
18 ਤਰੀਕ ਨੂੰ ਕੁਝ ਥਾਵਾਂ 'ਤੇ ਮੀਂਹ ਦੀ ਸੰਭਾਵਨਾ
Punjab News: ਸ਼੍ਰੋਮਣੀ ਅਕਾਲੀ ਦਲ ਸਾਰੇ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਗੀਰ ਵਜੋਂ ਵਰਤ ਰਹੇ ਹਨ : ਗੁਰਸੇਵਕ ਸਿੰਘ ਜੈਤੋ
ਮੁਆਫ਼ੀ ਦੇਣ ਨਾਲ ਅਕਾਲੀ ਦਲ ਦੁੱਧ ਧੋਤਾ ਨਹੀਂ ਹੋ ਜਾਣਾ
Partap Singh Bajwa: 50 ਬੰਬਾਂ ਵਾਲੇ ਬਿਆਨ ਮਗਰੋਂ ਪੰਜਾਬ ਕਾਂਗਰਸ ਆਗੂ ਬਾਜਵਾ ਵਿਰੁਧ FIR
ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਕੀਤਾ ਗਿਆ ਦਰਜ
ਕਾਂਗਰਸੀ ਸੰਸਦ ਮੈਂਬਰ ਅਤੇ ਵਿਧਾਇਕ ਪ੍ਰਤਾਪ ਬਾਜਵਾ ਦੇ ਸਮਰਥਨ ਵਿੱਚ ਆਏ
ਕਿਹਾ, ਬਾਜਵਾ ਨੇ ਜੋ ਖੁਲਾਸਾ ਕੀਤਾ ਹੈ ਉਹ ਪਹਿਲਾਂ ਹੀ ਜਨਤਕ ਖੇਤਰ ਵਿੱਚ ਹੈ ਅਤੇ ਕਈ ਦਿਨਾਂ ਤੋਂ ਵੱਖ-ਵੱਖ ਅਖਬਾਰਾਂ ਵਿੱਚ ਇਸ ਦੀ ਰਿਪੋਰਟਿੰਗ ਹੋ ਰਹੀ ਹੈ
Amritsar News :ਨਾਰਕੋ-ਹਵਾਲਾ ਨੈੱਟਵਰਕਾਂ ਨੂੰ ਵੱਡਾ ਝਟਕਾ,ਸਿੰਡੀਕੇਟ ਦੇ ਵਿੱਤੀ ਕਾਰਜਾਂ ਦੇ ਪ੍ਰਬੰਧਨ ਦੇ ਦੋਸ਼ ਹੇਠ ਗੁਰਪਾਲ ਸਿੰਘ ਗ੍ਰਿਫਤਾਰ
Amritsar News : ਹਵਾਲਾ ਦੇ 91 ਲੱਖ ਰੁਪਏ, 5,000 ਅਮਰੀਕੀ ਡਾਲਰ, 34 ਦਿਰਹਾਮ ਬਰਾਮਦ ਹੋਏ, ਇੱਕ ਕਰੰਸੀ ਗਿਣਨ ਵਾਲੀ ਮਸ਼ੀਨ ਵੀ ਬਰਾਮਦ
Amritsar News : ਮੰਤਰੀ ਹਰਜੋਤ ਬੈਂਸ ਵਿਸਾਖੀ ਮੌਕੇ ਗੁਰੂ ਘਰ ਹੋਏ ਨਤਮਸਤਕ, ਜਥੇਦਾਰ ਗੜਗੱਜ ਨਾਲ ਕੀਤੀ ਮੁਲਾਕਾਤ
Amritsar News : ਸਨਮਾਨ ਦੌਰਾਨ ਜਥੇਦਾਰ ਨੇ ਮੰਤਰੀ ਅੱਗੇ ਚੁੱਕਿਆ ਸੜਕ ਦਾ ਮੁੱਦਾ, ਸਿੱਖ ਮਸਲਿਆਂ ਨੂੰ ਹੱਲ ਕਰਨ ਲਈ ਮੰਗਿਆ ਸਹਿਯੋਗ
Patiala News ; ਮੁੱਖ ਮੰਤਰੀ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬੀਆਂ ਨੂੰ ਦਿੱਤੀ ਵਧਾਈ
Patiala News ; ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ