ਪੰਜਾਬ
Barnala News : ਬਰਨਾਲਾ ਦੇ ਪਿੰਡ ਕੱਟੂ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ’ਚ ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
Barnala News : ਦੋਸ਼ੀ ਖਿਲਾਫ਼ ਮੁਕਦਮਾ ਦਰਜ ਕਰਕੇ ਦੋ ਦਿਨਾਂ ਰਿਮਾਂਡ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ
Punjab News : 6 ਦਸੰਬਰ ਨੂੰ ਕਿਸਾਨ ਸ਼ਾਂਤਮਈ ਤਰੀਕੇ ਨਾਲ ਪੈਦਲ ਦਿੱਲੀ ਕੂਚ ਕਰਨਗੇ : ਸਰਵਣ ਸਿੰਘ ਪੰਧੇਰ
Punjab News : 6 ਦਸੰਬਰ ਨੂੰ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸੰਖਿਆ ’ਚ ਸ਼ੰਭੂ ਬਾਰਡਰ ’ਤੇ ਪਹੁੰਚਣ ਦੀ ਕੀਤੀ ਅਪੀਲ
ਕੇਂਦਰ ਸਰਕਾਰ ਦਾ ਪੰਜਾਬੀਆਂ ਨੂੰ ਤੋਹਫ਼ਾ, ਗ੍ਰੀਨਫੀਲਡ ਪਠਾਨਕੋਟ ਹਾਈਵੇਅ ਲਈ 666.81 ਕਰੋੜ ਰੁਪਏ ਕੀਤੇ ਮਨਜ਼ੂਰ
ਜੰਮੂ-ਕਸ਼ਮੀਰ ਜਾਣ ਵਾਲੇ ਲੋਕਾਂ ਨੂੰ ਮਿਲੇਗਾ ਫਾਇਦਾ, 1 ਘੰਟੇ ਦਾ ਸਫਰ 20 ਮਿੰਟ 'ਚ ਹੋਵੇਗਾ
ਪੰਜਾਬ 'ਚ NHAI ਪ੍ਰੋਜੈਕਟ ਵਰਕਰਾਂ 'ਤੇ ਹਮਲਾ, DGP ਨੂੰ ਭੇਜੀ ਸ਼ਿਕਾਇਤ, ਤੁਰੰਤ ਕਾਰਵਾਈ ਦੀ ਮੰਗ
27 ਨਵੰਬਰ ਨੂੰ ਅੰਮ੍ਰਿਤਸਰ ਨੂੰ ਮਹਿਤਾ, ਸ਼੍ਰੀ ਹਰਗੋਬਿੰਦਪੁਰ, ਟਾਂਡਾ ਅਤੇ ਹੁਸ਼ਿਆਰਪੁਰ ਨਾਲ ਜੋੜਨ ਵਾਲੀ ਸੜਕ ਦੇ ਨਿਰਮਾਣ ਕਾਰਜ ਵਾਲੀ ਥਾਂ 'ਤੇ ਵਾਪਰੀ ਘਟਨਾ
ਪਛਵਾੜਾ ਕੋਲਾ ਖਾਣ ਸਦਕਾ PSPCL ਨੂੰ ਹੋਈ 1000 ਕਰੋੜ ਰੁਪਏ ਦੀ ਵੱਡੀ ਬੱਚਤ: ਮੰਤਰੀ ਹਰਭਜਨ ਸਿੰਘ ਈ.ਟੀ.ਓ.
ਕਿਹਾ- ਖਾਣ ਤੋਂ PSPCL ਨੇ ਹੁਣ ਤੱਕ ਪ੍ਰਾਪਤ ਕੀਤਾ 92 ਲੱਖ ਮੀਟ੍ਰਿਕ ਟਨ ਕੋਲਾ
ਕੁੰਭੜਾ ਕਤਲ ਮਾਮਲੇ ਵਿਚ ਇੱਕ ਹੋਰ FIR ਹੋਈ ਦਰਜ, ਪਰਵਿੰਦਰ ਸਿੰਘ ਸੋਹਾਣਾ ਤੇ ਹੋਰ ਸਾਥੀਆਂ 'ਤੋ ਹੋਇਆ ਪਰਚਾ
ਏਅਰਪੋਰਟ ਰੋਡ 'ਤੇ ਧਰਨਾ ਦੇਣ ਕਰਕੇ ਹੋਈ ਕਾਰਵਾਈ
Punjab Weather Update : ਠੰਢ ਨੇ ਠਾਰੇ ਲੋਕ, ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋਣ ਕਾਰਨ ਪੰਜਾਬ ਵਿਚ ਵਧੀ ਠੰਢ
Punjab Weather Update: ਆਦਮਪੁਰ ਰਿਹਾ ਦੇਸ਼ 'ਚ ਸਭ ਤੋਂ ਠੰਢਾ ਸ਼ਹਿਰ
ਮੁਜੱਸਮਾ ਬਣ ਕੇ ਉਭਰੇ ਰੋਜ਼ਾਨਾ ਸਪੋਕਸਮੈਨ ਦੇ 20ਵੇਂ ਸਾਲ ’ਚ ਦਾਖ਼ਲ ਹੋਣ ਮੌਕੇ ਸਿਆਸੀ ਤੇ ਧਾਰਮਕ ਹਸਤੀਆਂ ਵੱਲੋਂ ਮੁਬਾਰਕਾਂ ਦੀ ਝੜੀ
ਸਪੋਕਸਮੈਨ ਦਾ ਸੰਘਰਸ਼ ਅਸੀਂ ਅਪਣੀਆਂ ਅੱਖਾਂ ਨਾਲ ਵੇਖਿਆ ਹੈ : ਬਿੱਟੂ
Sangrur News : ਭਗਵੰਤ ਮਾਨ ਸਰਕਾਰ ਨੇ ਜਨਤਕ ਸੇਵਾਵਾਂ ਪ੍ਰਦਾਨ ਕਰਨ ‘ਚ ਨਵਾਂ ਮਾਪਦੰਡ ਕੀਤਾ ਸਥਾਪਤ
Sangrur News : ਮੁੱਖ ਮੰਤਰੀ ਨੇ ਰਾਜ ਭਰ ਵਿੱਚ ਅਜਿਹੇ ਹੋਰ ਅਤਿ-ਆਧੁਨਿਕ ਕੰਪਲੈਕਸਾਂ ਦੀ ਉਸਾਰੀ ਦਾ ਕੀਤਾ ਐਲਾਨ
Amritsar News : BSF ਤੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 490 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਕੀਤਾ ਬਰਾਮਦ
Amritsar News : ਪਿੰਡ ਮਹਾਵਾ ਵਿਖੇ ਬੀਐਸਐਫ ਦੇ ਆਲਾ ਅਧਿਕਾਰੀਆਂ ਨੂੰ ਇੱਕ ਪੈਕਟ ਹੈਰੋਇਨ ਤੇ ਇੱਕ ਡਰੋਨ ਬਰਾਮਦ ਹੋਇਆ