ਪੰਜਾਬ
Jalandhar News: ਝੋਪੜੀ ਵਿਚ ਅੱਗ ਲੱਗਣ ਕਾਰਨ ਮਾਨਸਿਕ ਤੌਰ 'ਤੇ ਪਰੇਸ਼ਾਨ 18 ਸਾਲਾ ਨੌਜਵਾਨ ਦੀ ਮੌਤ
ਚਾਹ ਬਣਾਉਂਦੇ ਸਮੇਂ ਵਾਪਰਿਆ ਹਾਦਸਾ
Punjab News: ਲੇਡੀ ਕਾਂਸਟੇਬਲ ਅਮਨਦੀਪ ਕੌਰ ਮਾਮਲੇ ’ਚ ਵੱਡਾ ਖ਼ੁਲਾਸਾ
2024 'ਚ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਲਈ ਸੀ ਤਾਇਨਾਤ
Weather News: ਪੰਜਾਬ-ਚੰਡੀਗੜ੍ਹ ਵਿੱਚ ਅੱਜ ਹੀਟ-ਵੇਵ ਦਾ ਯੈਲੋ ਅਲਰਟ ਜਾਰੀ, 10 ਤੋਂ ਮੀਂਹ ਪੈਣ ਦੀ ਸੰਭਾਵਨਾ
ਤਾਪਮਾਨ ਆਮ ਨਾਲੋਂ 4.6 ਡਿਗਰੀ ਸੈਲਸੀਅਸ ਵੱਧ ਗਿਆ ਹੈ।
Amritsar News: ਹਿਮਾਚਲ ਪ੍ਰਦੇਸ਼ ਦੀਆਂ ਬਸਾਂ ਦੇ ਸ਼ੀਸ਼ੇ ਤੋੜਨ ਤੇ ਖ਼ਾ.ਲਿ.ਸ.ਤਾ.ਨੀ ਨਾਹਰੇ ਲਿਖਣ ਵਾਲਾ ਕਾਬੂ
ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ।
ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਪੁਲਿਸ ਰਿਮਾਂਡ ਵਿੱਚ ਦੋ ਦਿਨ ਦਾ ਵਾਧਾ
2 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤੀ ਸੀ ਅਮਨਦੀਪ ਕੌਰ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਸਾਨ ਆਗੂ ਡੱਲੇਵਾਲ ਦਾ ਭੁੱਖ ਹੜਤਾਲ ਖਤਮ ਕਰਨ ਲਈ ਕੀਤਾ ਧੰਨਵਾਦ
ਕੇਂਦਰ ਨਾਲ ਗੱਲਬਾਤ ਦੇ ਸਕਾਰਾਤਮਕ ਨਤੀਜੇ ਦਾ ਵਾਅਦਾ ਕੀਤਾ
Punjab Heat Wave Alert : ਮੌਸਮ ਵਿਭਾਗ ਨੇ ਪੰਜਾਬ 'ਚ ਭਿਆਨਕ ਗਰਮੀ ਦਾ ਅਲਰਟ ਕੀਤਾ ਜਾਰੀ
Punjab Heat Wave Alert : ਅਗਲੇ ਪੰਜ ਦਿਨਾਂ ’ਚ ਦਿੱਲੀ, ਹਰਿਆਣਾ, ਚੰਡੀਗੜ੍ਹ, ਪੰਜਾਬ, ਰਾਜਸਥਾਨ ਅਤੇ ਗੁਜਰਾਤ ’ਚ ਗਰਮੀ ਦੀ ਆਵੇਗੀ ਲਹਿਰ
ਜਗਜੀਤ ਸਿੰਘ ਡੱਲੇਵਾਲ ਖੰਨਾ ਨਰਸਿੰਗ ਹੋਮ ਵਿੱਚ ਦਾਖ਼ਲ
ਲੰਮੀ ਹੜਤਾਲ ਖ਼ਤਮ ਕਰਨ ਮਗਰੋਂ ਖਾਣਾ ਸ਼ੁਰੂ ਕਰਨ ਤੋਂ ਡਾਕਟਰੀ ਸਹਾਇਤਾ ਲੈਣੀ ਲਾਜ਼ਮੀ: ਬੇਟਾ ਗੁਰਪਿੰਦਰ ਸਿੰਘ
Punjab News : ਪੰਜਾਬ ’ਚ ਪੂਰੀ ਤਰ੍ਹਾਂ ਅਰਾਜਕਤਾ: ਵੜਿੰਗ, ਕਿਹਾ -ਅਮਨਦੀਪ ਡਰੱਗ ਕੇਸ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ 'ਤੇ ਥੱਪੜ
Punjab News : ਬਾਜਵਾ ਨੇ ਨਿਆਂਪਾਲਿਕਾ ਨੂੰ ਖੁਦ ਨੋਟਿਸ ਲੈਣ ਦੀ ਅਪੀਲ ਕੀਤੀ
‘ਯੁੱਧ ਨਸ਼ਿਆਂ ਵਿਰੁੱਧ’ 37ਵੇਂ ਦਿਨ ਵੀ ਜਾਰੀ, 337 ਛਾਪੇਮਾਰੀਆਂ ਤੋਂ ਬਾਅਦ 54 ਨਸ਼ਾ ਤਸਕਰ ਗ੍ਰਿਫ਼ਤਾਰ
ਦਿਨ ਭਰ ਚੱਲੇ ਆਪ੍ਰੇਸ਼ਨ ਦੌਰਾਨ 37 ਐਫਆਈਆਰਜ਼ ਦਰਜ, 411 ਗ੍ਰਾਮ ਹੈਰੋਇਨ , 34 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ