ਪੰਜਾਬ
Hoshiarpur News: ਵਿਆਹ ਸਮਾਗਮ 'ਚ ਕੱਢੇ ਹਵਾਈ ਫ਼ਾਇਰ, ਪੁਲਿਸ ਨੇ ਮਾਮਲਾ ਦਰਜ ਕਰ ਕੀਤੇ ਲਾਇਸੈਂਸ ਰੱਦ
ਸੀਪੀ ਸਵਪਨ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
Punjab News : ਖਨੌਰੀ ਬਾਰਡਰ ’ਤੇ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜੀ
Punjab News : ਡਾਕਟਰਾਂ ਦੀ ਟੀਮ ਜਾਂਚ ’ਚ ਜੁਟੀ, ਕੀਤਾ ਪਟਿਆਲਾ ਰੈਫ਼ਰ
Punjab News: ਖਨੌਰੀ ਬਾਰਡਰ ਤੋਂ ਦੁਖ਼ਦਾਈ ਖ਼ਬਰ, ਸੜਕ ਹਾਦਸੇ ਵਿਚ ਕਿਸਾਨ ਦੀ ਹੋਈ ਮੌਤ
Punjab News: ਖਨੌਰੀ ਬਾਰਡਰ ਤੋਂ ਪੀਜੀਆਈ ਲੈਣ ਜਾ ਰਿਹਾ ਸੀ ਦਵਾਈ
Ludhiana News: ਲੁਧਿਆਣਾ ’ਚ ਦਰਜ਼ੀ ਦੀ ਹਥਿਆਰਾਂ ਨਾਲ ਕੁੱਟਮਾਰ ਕਰ ਕੇ ਲੁੱਟਿਆ
Ludhiana News: ਸਿਰ ’ਤੇ ਮਾਰੀਆਂ ਸੱਟਾਂ, ਪਰਸ ਤੇ ਮੋਬਾਈਲ ਖੋਹਿਆ, 8 ਟਾਂਕੇ ਲੱਗੇ
Sirsa: ਮਾਣਹਾਨੀ ਮਾਮਲੇ ’ਚ ਦਿੱਲੀ ਦੀ ਅਦਾਲਤ ਨੇ ਡੇਰਾ ਸੱਚਾ ਸੌਦਾ ਟਰੱਸਟ ’ਤੇ ਲਗਾਇਆ ਜੁਰਮਾਨਾ
Sirsa: ਵਕੀਲਾਂ ਵਲੋਂ ਤਰੀਕ ਤੇ ਤਰੀਕ ਮੰਗਣ ਕਾਰਨ ਭੜਕੇ ਜੱਜ
Punjab Weather Update: ਪੰਜਾਬ-ਚੰਡੀਗੜ੍ਹ 'ਚ 5 ਦਿਨ ਤੱਕ ਸਾਫ ਰਹੇਗਾ ਮੌਸਮ, 8 ਜ਼ਿਲਿਆਂ 'ਚ ਤਾਪਮਾਨ 25 ਡਿਗਰੀ ਤੋਂ ਪਾਰ
Punjab Weather Update: ਪੱਛਮੀ ਗੜਬੜੀ ਕਾਰਨ ਆਸਮਾਨ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ
Punjab News: ਨਸ਼ੇ ਕਾਰਨ ਡੇਢ ਸਾਲਾ ਬੱਚੀ ਦੇ ਪਿਤਾ ਦੀ ਹੋਈ ਮੌਤ, ਸ਼ਮਸ਼ਾਨਘਾਟ ’ਚੋਂ ਮਿਲੀ ਲਾਸ਼
Punjab News: ਸੰਦੀਪ ਸਿੰਘ ਅਪਣੇ ਮਾਪਿਆ ਦਾ ਇੱਕਲੌਤਾ ਪੁੱਤਰ ਸੀ ਤੇ ਡੇਢ ਸਾਲਾ ਬੱਚੀ ਦਾ ਪਿਤਾ ਸੀ।
ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਉਤਸਵ ਮੌਕੇ ਲੋਕਾਂ ਨੂੰ ਵਧਾਈ
ਜੀਵਨ ਅਤੇ ਫਲਸਫੇ ਰਾਹੀਂ ਮਨੁੱਖਤਾ ਨੂੰ ਪਿਆਰ, ਦਇਆ, ਸਹਿਣਸ਼ੀਲਤਾ, ਭਾਈਚਾਰਕ ਸਾਂਝ ਅਤੇ ਇਕਜੁਟਤਾ ਦਾ ਸੰਦੇਸ਼ ਦਿੱਤਾ
Chandigarh News : ਚੰਡੀਗੜ੍ਹ ਦੇ ਸਕੂਲਾਂ ’ਚ ਟਾਫੀਆਂ ਦੇ ਰੂਪ ’ਚ ਵਿਕ ਰਹੇ ਨਸ਼ੇ ਦਾ ਮਾਮਲਾ
Chandigarh News : ਜੇਕਰ ਸ਼ੁਰੂਆਤ ’ਚ ਕਾਰਵਾਈ ਨਹੀਂ ਕਰਦੇ ਤਾਂ ਮਸਲਾ ਵੱਡਾ ਹੋ ਸਕਦੈ : ਸ਼ਿਪਰਾ ਬਾਂਸਲ
ਏਕਤਾ ਮੀਟਿੰਗ ਨੂੰ ਲੈ ਕੇ ਸਰਵਣ ਸਿੰਘ ਪੰਧੇਰ ਦਾ ਵੱਡਾ ਬਿਆਨ
ਕੱਲ੍ਹ ਚੰਡੀਗੜ੍ਹ ਹੋਣ ਵਾਲੀ ਏਕਤਾ ਮੀਟਿੰਗ ਵਿੱਚ ਕਿਸਾਨ ਮਜ਼ਦੂਰ ਮੋਰਚਾ ਪਹੁੰਚੇਗਾ: ਪੰਧੇਰ