ਪੰਜਾਬ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ
Punjab News: ਪਿਛਲੀਆਂ ਸਰਕਾਰਾਂ ਦੀ ਢਿੱਲਮੱਠ ਕਰਕੇ ਯੋਗ ਉਮੀਦਵਾਰਾਂ ਦੇ ਨੌਕਰੀ ਸਬੰਧੀ ਕੇਸ 32-32 ਸਾਲ ਲਮਕਦੇ ਰਹੇ: ਲਾਲਜੀਤ ਸਿੰਘ ਭੁੱਲਰ
Punjab News: ‘ਬਾਲ ਵਿਆਹ ਮੁਕਤ ਭਾਰਤʼ ਮੁਹਿੰਮ ਵਿੱਚ ਵੈਬ ਕਾਸਟਿੰਗ ਰਾਹੀਂ ਹਿੱਸਾ ਲੈ ਕੇ ਕਰਵਾਇਆ ਸਹੁੰ ਚੁੱਕ ਸਮਾਗਮ
Punjab News: ʻਬਾਲ ਵਿਆਹ ਮੁਕਤ ਭਾਰਤʼ ਸਿਰਜਣ ਵਿੱਚ ਸਮੂਹ ਲੋਕਾਂ ਨੂੰ ਯੋਗਦਾਨ ਦੇਣਾ ਚਾਹੀਦੈ- ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ
Punjab News: ਪੰਜਾਬ ਪੁਲਿਸ ਨੇ ਲਾਰੈਂਸ ਗੈਂਗ ਦੇ ਦੋ ਗੁਰਗਿਆਂ ਨੂੰ ਕੀਤਾ ਗ੍ਰਿਫ਼ਤਾਰ
Punjab News: ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਤਲ ਤੇ ਫਿਰੌਤੀ ਸਮੇਤ ਕਈ ਕੇਸ ਦਰਜ ਹਨ
Punjab News: 7ਵੀਂ ਜਮਾਤ ਦੀ ਵਿਦਿਆਰਥਣ ਨੇ ਸਕੂਲੋਂ ਘਰ ਆ ਕੇ ਕੀਤੀ ਖੁਦਕੁਸ਼ੀ
Punjab News: ਫਿਲਹਾਲ ਪਰਿਵਾਰਕ ਮੈਂਬਰਾਂ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ।
Punjab Weather: ਪੰਜਾਬ-ਚੰਡੀਗੜ੍ਹ 'ਚ 3 ਦਿਨਾਂ ਤੱਕ ਸੰਘਣੀ ਧੁੰਦ ਦਾ ਅਲਰਟ: ਮੀਂਹ ਦੀ ਕੋਈ ਸੰਭਾਵਨਾ ਨਹੀਂ
Punjab Weather: ਲੁਧਿਆਣਾ ਦਾ AQI 208 ਦਰਜ ਕੀਤਾ ਗਿਆ, ਤਾਪਮਾਨ 0.2 ਡਿਗਰੀ ਵਧਿਆ
Punjab News: ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਲੋਕ ਸਭਾ 'ਚ ਦਿੱਤਾ ਮੁਲਤਵੀ ਨੋਟਿਸ
Punjab News: ਬੇਅਦਬੀ ਦੇ ਮੁੱਦੇ 'ਤੇ ਚਰਚਾ ਦੀ ਕੀਤੀ ਮੰਗ
ਐਫ਼.ਆਈ.ਆਰ. ਦਰਜ ਕਰਨ ’ਚ ਦੇਰੀ ’ਤੇ ਹਾਈ ਕੋਰਟ ਸਖ਼ਤ, ਡੀ.ਜੀ.ਪੀ. ਨੂੰ ਹੁਕਮ ਕੀਤੇ ਜਾਰੀ
ਗ਼ਰੀਬਾਂ ਤੋਂ ਪੈਸੇ ਵਸੂਲਣ ਲਈ ਸ਼ਿਕਾਇਤਾਂ ਨੂੰ ਰਖਿਆ ਜਾ ਰਿਹਾ ਲਟਕਦਾ, ਐਫ.ਆਈ.ਆਰ. ਯਕੀਨੀ ਬਣਾਓ : ਹਾਈ ਕੋਰਟ
Barnala News : ਬਰਨਾਲਾ ਸਰਕਲ ’ਚ ਇੱਕ ਦਿਨ ਵਿੱਚ 1,273 ਬਿਜਲੀ ਕੁਨੈਕਸ਼ਨਾਂ ਦੀ ਕੀਤੀ ਗਈ ਜਾਂਚ
Barnala News : ਬਰਨਾਲਾ ਸਰਕਲ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਇੱਕ ਤਿੱਖੀ ਮੁਹਿੰਮ ਚਲਾਈ
Punjab News : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਧੱਕੇ ਨਾਲ ਗ੍ਰਿਫ਼ਤਾਰ ਕੀਤਾ, ਕਕਾਰਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਦਾ ਕੀਤਾ ਘਾਣ
ਜਗਜੀਤ ਸਿੰਘ ਡੱਲੇਵਾਲ ਵੱਲੋਂ ਹਸਪਤਾਲ ਵਿੱਚ ਅਤੇ ਸੁਖਜੀਤ ਸਿੰਘ ਹਰਦੋਝੰਡੇ ਵੱਲੋਂ ਖਨੌਰੀ ਬਾਰਡਰ ਉੱਪਰ ਮਰਨ ਵਰਤ ਕੀਤਾ ਗਿਆ ਸ਼ੁਰੂ
Mohali News : ਮੋਹਾਲੀ ਦੀਆਂ ਦੋ ਲੜਕੀਆਂ ਦੀ ਏਅਰ ਫੋਰਸ ਅਕੈਡਮੀ ਲਈ ਹੋਈ ਚੋਣ, ਜਨਵਰੀ ਤੋਂ ਸ਼ੁਰੂ ਹੋਵੇਗੀ ਸਿਖ਼ਲਾਈ
Mohali News : ਮੈਰਿਟ ਸੂਚੀ ’ਚ ਚਰਨਪ੍ਰੀਤ ਕੌਰ ਪੂਰੇ ਭਾਰਤ ’ਚੋਂ ਚੌਥੇ ਅਤੇ ਮਹਿਕ 23ਵੇਂ ਸਥਾਨ ’ਤੇ ਰਹੀ