ਪੰਜਾਬ
Amritsar News: ਅੰਮ੍ਰਿਤਸਰ 'ਚ NRI ਦੇ ਘਰ ਦੇ ਬਾਹਰ ਚੱਲੀਆਂ ਤਾਬੜਤੋੜ ਗੋਲੀਆਂ
Amritsar News: ਘਰ ਵਿਚ ਇਕੱਲੀ ਰਹਿੰਦੀ ਬਜ਼ੁਰਗ ਔਰਤ, ਬਾਕੀ ਪ੍ਰਵਾਰ ਰਹਿੰਦਾ ਵਿਦੇਸ਼
Ludhiana News: ਕਾਰੋਬਾਰੀ ਦੀ ਕਾਰ ਵਿਚੋਂ ਦਿਨ ਦਿਹਾੜੇ 14 ਲੱਖ ਦੀ ਨਕਦੀ ਚੋਰੀ
Ludhiana News: ਬੈਂਕ ਵਿਚ ਕਰਵਾਉਣ ਆਇਆ ਸੀ ਜਮ੍ਹਾ
Amritsar News : ਨਾਜਾਇਜ਼ ਸਬੰਧਾਂ ਦੇ ਚੱਲਦੇ ਫੌਜੀ ਦੀ ਪਤਨੀ ਨੇ ਆਪਣੇ ਹੀ ਪਤੀ ਦਾ ਕਰਵਾਇਆ ਕਤਲ
Amritsar News : ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ
Punjab News: ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਹਰਕਤ 'ਚ ਸੂਬਾ ਸਰਕਾਰ
Punjab News: 'ਹਰ ਹਾਲਤ ਵਿਚ 26 ਨਵੰਬਰ ਤੱਕ ਹੋਵੇ ਲਿਫਟਿੰਗ'
Amritsar News : ਅੰਮ੍ਰਿਤਸਰ ਪੁਲਿਸ ਨੇ 5 ਨਸ਼ਾ ਤਸਕਰਾਂ ਨੂੰ 6 ਕਿੱਲੋ ਹੈਰੋਇਨ, ਇੱਕ 32 ਬੋਰ ਦੇਸੀ ਪਿਸਟਲ ਸਮੇਤ ਕੀਤਾ ਕਾਬੂ
Amritsar News : ਫੜੇ ਗਏ ਅਰੋਪੀਆਂ ’ਚੋਂ 3 ਆਰੋਪੀਆਂ ’ਤੇ ਹਨ ਪਹਿਲਾਂ ਤੋਂ ਹੀ ਵੱਖ-ਵੱਖ ਥਾਣਿਆਂ ’ਚ ਮਾਮਲੇ ਦਰਜ
Bhai Amrik Singh Ajnala: ਹਰਨਾਮ ਸਿੰਘ ਧੁੰਮਾ ਵੱਲੋਂ ਬੀਜੇਪੀ ਨੂੰ ਸਮਰਥਨ ਦੇਣ 'ਤੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਕੀਤੀ ਨਿੰਦਾ
ਕਿਹਾ- ਧੁੰਮਾ ਵੱਲੋਂ ਦਿੱਤੇ ਸਮਰਥਨ ਦੀ ਮੈਂ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਹਰਨਾਮ ਸਿੰਘ ਧੁੰਮਾ IB (ਇੰਟੈਲੀਜੈਂਸ ਬਿਊਰੋ )ਦਾ ਏਜੰਟ ਹੈ
Nawanshahr News: ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, ਧਾਰਮਿਕ ਸਮਾਗਮ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ
ਸਵਾਰੀਆਂ ਦੇ ਲੱਗੀਆਂ ਸੱਟਾਂ
ਚੱਲਦੀ ਰੇਲਗੱਡੀ 'ਚ ਪੰਜਾਬ ਦੇ ਸ਼ਰਧਾਲੂ ਨੂੰ ਪਿਆ ਦਿਲ ਦਾ ਦੌਰਾ, ਲੇਡੀ ਡਾਕਟਰ ਨੇ ਸੀਪੀਆਰ ਦੇ ਕੇ ਬਚਾਈ ਜਾਨ
ਖਾਟੂ ਸਿਆਮ ਤੋਂ ਆ ਰਹੇ ਸਨ ਵਾਪਸ
Mansa News: ਵਿਦੇਸ਼ ਦਾ ਵੀਜ਼ਾ ਨਾ ਲੱਗਣ 'ਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Mansa News: ਰਫ਼ਿਊਜ਼ਲ ਆਉਣ ਕਾਰਨ ਨੌਜਵਾਨ ਰਹਿੰਦਾ ਸੀ ਪਰੇਸ਼ਾਨ
Moga Encounter: ਪੁਲਿਸ ਤੇ ਬਦਮਾਸ਼ ਵਿਚਾਲੇ ਮੁਠਭੇੜ; ਜਵਾਬੀ ਕਾਰਵਾਈ ’ਚ ਮੁਲਜ਼ਮ ਜ਼ਖ਼ਮੀ
Moga Encounter: ਦੱਸ ਦਈਏ ਕਿ ਸੁਨੀਲ ਬਾਬਾ ਉਤੇ 17 ਅਪਰਾਧਿਕ ਮਾਮਲੇ ਦਰਜ ਹਨ ਜਿਸ ਨੂੰ ਕੱਲ੍ਹ ਪੁਲਿਸ ਉੱਤਰਾਖੰਡ ਤੋਂ ਫੜ ਕੇ ਲਿਆਈ ਸੀ