ਪੰਜਾਬ
ਲੁਧਿਆਣਾ 'ਚ ਸਕੂਲ ਦੀ ਬੱਸ ਹੇਠ ਆਉਣ ਕਾਰਨ ਨੌਜਵਾਨ ਦੀ ਹੋਈ ਮੌਤ
ਮ੍ਰਿਤਕ ਜਤਿਨ ਕੁਮਾਰ ਡਿਲੀਵਰੀ ਬੁਆਏ ਦਾ ਕਰਦਾ ਸੀ ਕੰਮ
ਜ਼ੀਰਕਪੁਰ 'ਚ ਮੋਟਰਸਾਈਕਲ ਸਵਾਰ ਨੇ ਦਿਨ ਦਿਹਾੜੇ ਚਲਾਈਆਂ ਗੋਲੀਆਂ
ਹੋਟਲ MM Crown ਦੇ ਕਰਿੰਦੇ ਨੇ ਭੱਜ ਕੇ ਬਚਾਈ ਜਾਨ
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 'ਤੇ ਸਾਧਿਆ ਸਿਆਸੀ ਨਿਸ਼ਾਨਾ
ਕਿਹਾ : ‘ਕਿਸਾਨਾਂ 'ਤੇ ਗੋਲੀਆਂ ਚਲਾਉਣ ਵਾਲੇ ਪੰਜਾਬ 'ਚ ਕਿਸ ਮੂੰਹ ਨਾਲ ਮੰਗਣ ਆਏ ਵੋਟਾਂ'
ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਤੇ ਪੁਨਰਵਾਸ ਲਈ ਵੱਡੇ ਉਪਰਾਲੇ
ਕਿਸਾਨਾਂ ਲਈ ਕਰੋਪ ਇਨਸ਼ੋਰੈਂਸ ਸਕੀਮ ਲਾਗੂ ਕਰਨ ਦੀ ਮੰਗ
Punjabi University ਨੇ ਗੁਰੂ ਜੀ ਦੇ ਨਾਂ 'ਤੇ ਦਿਤਾ ‘53 ਹਜ਼ਾਰੀ' ਸੁਨਹਿਰੀ ਮੌਕਾ
ਫੇਲ੍ਹ ਤੇ ਰੀ-ਅਪੀਅਰ ਵਾਲੇ ਵਿਦਿਆਰਥੀਆਂ ਦੁਬਾਰਾ ਦੇ ਸਕਣਗੇ ਪੇਪਰ, ਵਿਦਿਆਰਥੀਆਂ ਵਲੋਂ ਵੱਧ ਫ਼ੀਸ ਦਾ ਵਿਰੋਧ
ਸਾਬਕਾ ਡੀਜੀਪੀ ਦੇ ਪੁੱਤਰ ਦਾ ਹੋਇਆ ਐਕਸੀਡੈਂਟ, ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ
ਕਾਰ ਦੇ ਉੱਡੇ ਪਰਖੱਚੇ
Election Commission ਵੱਲੋਂ ਤਰਨ ਤਾਰਨ ਜ਼ਿਮਨੀ ਚੋਣ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ : ਮੁੱਖ ਚੋਣ ਅਧਿਕਾਰੀ
ਕੇਂਦਰੀ ਬਲਾਂ ਦੀਆਂ 12 ਕੰਪਨੀਆਂ ਤਾਇਨਾਤ, ਕਿਸੇ ਵੀ ਜ਼ਿਮਨੀ ਚੋਣ 'ਚ ਚੋਣ ਕਮਿਸ਼ਨ ਵੱਲੋਂ ਸਭ ਤੋਂ ਵੱਡੀ ਤਾਇਨਾਤੀ
Jalandhar 'ਚ ਦਰਦਨਾਕ ਹਾਦਸਾ, 2 ਵਿਦਿਆਰਥੀਆਂ ਦੀ ਮੌਤ
ਟਾਟਾ ਮੈਜਿਕ ਦੇ ਰੱਸੇ ਟੁੱਟਣ ਕਾਰਨ ਡਿੱਗੀਆਂ ਪਾਈਪਾਂ, ਡਰਾਈਵਰ ਫ਼ਰਾਰ ਤੇ ਭਾਲ ਜਾਰੀ
ਪਟਾਕੇ ਪਾਉਣ ਵਾਲੇ ਬੁਲਟਾਂ ਦੇ ਸਲੰਸਰਾਂ 'ਤੇ ਚੱਲਿਆ Moga Police ਦਾ ਹਥੌੜਾ
20 ਦੇ ਕਰੀਬ ਸਲੰਸਰ ਉਤਾਰ ਕੇ ਕੀਤੇ ਨਸ਼ਟ, ਕੀਤੇ ਚਲਾਨ
Mansa 70 ਸਾਲਾ ਬਜ਼ੁਰਗ ਨੂੰ ਕਾਰ ਨੇ ਮਾਰੀ ਜ਼ਬਰਦਸਤ ਟੱਕਰ, ਮੌਤ
ਘਟਨਾ ਦੀ ਸੀ.ਸੀ.ਟੀ.ਵੀ ਫੁਟੇਜ ਆਈ ਸਾਹਮਣੇ