ਪੰਜਾਬ
Hoshiarpur News: ਨਵਜੰਮੇ ਬੱਚੇ ਨੂੰ ਦੇਖਣ ਲਈ ਤਰਸ ਰਹੀ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ
ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ’ਤੇ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ
CM Bhagwant Mann: ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ
CM Bhagwant Mann: ਪਾਰਟੀ ਬਣਾਉਣ ਦਾ ਸਭ ਨੂੰ ਹੱਕ ਹੈ-ਮਾਨ
CM Bhagwant Mann: ਮੁੱਖ ਮੰਤਰੀ ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਲੋਕਾਂ ਨੂੰ ਸਮਰਪਿਤ
CM Bhagwant Mann: ਸੂਬੇ ਦੇ ਸੈਰ-ਸਪਾਟਾ ਖੇਤਰ ਨੂੰ ਨਵੇਂ ਸਿਖਰ 'ਤੇ ਲੈ ਜਾਣ ਦਾ ਪ੍ਰਣ ਲਿਆ
Punjab DC Office Strike: ਪੰਜਾਬ ਦੇ ਡੀਸੀ ਦਫ਼ਤਰਾਂ ’ਚ ਅੱਜ ਤੋਂ ਅਗਲੇ ਪੰਜ ਦਿਨਾਂ ਤਕ ਨਹੀਂ ਹੋਵੇਗਾ ਕੋਈ ਕੰਮ
Punjab DC Office Strike: ਡੀਸੀ ਦਫ਼ਤਰਾਂ ਦੇ ਮੁਲਾਜ਼ਮ ਤਿੰਨ ਦਿਨਾਂ ਦੀ ਹੜਤਾਲ ’ਤੇ ਗਏ
Jalandhar Encounter News: ਜਲੰਧਰ ਤੋਂ ਵੱਡੀ ਖ਼ਬਰ, ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ, ਪੁਲਿਸ ਨੇ ਚਾਰੇ ਪਾਸਿਓ ਪਾਇਆ ਘੇਰਾ
Jalandhar Encounter News: ਸੀਐਸ ਸਟਾਫ਼ ਅਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਗੋਲੀਆਂ
Punjab Hunger Strikes: ਸੰਘਰਸ਼ਾਂ ਦੀ ਧਰਤੀ ‘ਪੰਜਾਬ’ 'ਚ ਪਿਛਲੇ 100 ਸਾਲਾਂ ਦੌਰਾਨ ਹੋਈਆਂ ਮਸ਼ਹੂਰ ਭੁੱਖ ਹੜਤਾਲਾਂ, ਪੜ੍ਹੋ ਪੂਰੀ ਖ਼ਬਰ
ਅੱਜ ਅਸੀਂ ਤੁਹਾਡੇ ਨਾਲ ਇਤਿਹਾਸ ’ਚ ਦਰਜ ਮਰਨ ਵਰਤ ਦੀਆਂ ਕੁਝ ਅਜਿਹੀਆਂ ਘਟਨਾਵਾਂ ਬਾਰੇ ਜਾਣਕਾਰੀ ਦੇਵਾਂਗੇ।
Mohali News: ਉੱਚੀ ਆਵਾਜ਼ ਦਾ ਵਿਰੋਧ ਕਰਨ ’ਤੇ ਕੁੱਟ-ਕੁੱਟ ਕੇ ਮਾਰਤਾ ਨੌਜਵਾਨ
ਸਾਬਕਾ ਸਰਪੰਚ ਦੇ ਪੁੱਤਰ, ਭਤੀਜੇ ਤੇ ਦੋ ਹੋਰਾਂ ’ਤੇ ਹਤਿਆ ਦਾ ਦੋਸ਼, ਪਰਵਾਰ ਨੇ ਕਿਹਾ: ਹਮਲਾਵਰ ਫੜੇ ਜਾਣ ਤਕ ਨਹੀਂ ਹੋਵੇਗਾ ਸਸਕਾਰ
Bapu Surat Singh Khalsa passed away: ਬਾਪੂ ਸੂਰਤ ਸਿੰਘ ਖ਼ਾਲਸਾ ਦਾ ਹੋਇਆ ਦਿਹਾਂਤ, ਜਾਣੋ ਕੌਣ ਸੀ ਸੂਰਤ ਸਿੰਘ ਖ਼ਾਲਸਾ?
ਉਨ੍ਹਾਂ ਨੇ 91 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ ਲਏ।
Weather Updete News: ਪੰਜਾਬ- ਚੰਡੀਗੜ੍ਹ ਵਿੱਚ ਮੀਂਹ ਦੀ ਚੇਤਾਵਨੀ, ਡਿੱਗੇਗਾ ਤਾਪਮਾਨ
ਰਾਜ ਵਿੱਚ 18 ਜਨਵਰੀ ਤੱਕ ਸੰਘਣੀ ਧੁੰਦ ਲਈ ਯੈਲੋ ਅਲਰਟ ਹੈ।
Hoshiarpur News: ਗੰਨਿਆਂ ਨਾਲ ਭਰੀ ਟਰਾਲੀ ਨਾਲ ਐਂਬੂਲੈਸ ਦੀ ਹੋਈ ਟੱਕਰ, 2 ਦੀ ਮੌਤ
ਟੱਕਰ ਇੰਨੀ ਜ਼ਬਰਦਸਤ ਸੀ ਕਿ ਐਂਬੂਲੈਂਸ ਹਾਈਵੇਅ ਤੋਂ ਉਤਰ ਗਈ ਅਤੇ ਰੇਲਵੇ ਫਾਟਕ ਨਾਲ ਟਕਰਾ ਗਈ।