ਪੰਜਾਬ
Mohali News: ਨਵੇਂ ਸਾਲ ਮੌਕੇ ਨਿਯਮ ਤੋੜਨ ਵਾਲੇ 606 ਵਿਅਕਤੀਆਂ ਦੇ ਹੋਏ ਚਾਲਾਨ
Mohali News: 78 ਵਿਅਕਤੀਆਂ ਦੇ ਗ਼ਲਤ ਪਾਸੇ ਗੱਡੀ ਚਲਾਉਣ ਕਰ ਕੇ ਹੋਏ ਚਲਾਨ
ਸਰਕਾਰੀ ਸਕੂਲਾਂ ਦੇ ਜੁਆਕਾਂ ਦੀਆਂ ਹੁਣ ਪੰਜੇ ਉਂਗਲਾਂ ਦੇਸੀ ਘਿਓ `ਚ, ਦੁਪਹਿਰ ਦੇ ਖਾਣੇ `ਚ ਮਿਲੇਗਾ ਦੇਸੀ ਘਿਓ ਦਾ ਕੜਾਹ
ਸਰਕਾਰ ਨੇ ਬਦਲਿਆ ਮਿੱਡ-ਡੇ-ਮੀਲ ਦਾ ਮੀਨੂ
ਪੰਜਾਬ ਸਰਕਾਰ ਦੀ ਟੀਮ ਨੇ ਡੱਲੇਵਾਲ ਅਤੇ ਖਨੌਰੀ ਵਿਖੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਕੀਤੀ ਮੁਲਾਕਾਤ
ਇਹ ਚਰਚਾ ਸਮੁੱਚੇ ਅੰਦੋਲਨ ਦੇ ਸੰਦਰਭ ’ਚ ਸੀ : ਅਭਿਮਨਿਊ ਕੋਹਾੜ
Khanuri border News : ਨਵੇਂ ਸਾਲ ਦੇ ਮੌਕੇ ਪੰਜਾਬੀ ਗਾਇਕ ਬੱਬੂ ਮਾਨ ਪਹੁੰਚੇ ਖਨੌਰੀ ਬਾਰਡਰ
Khanuri border News : ਡੱਲੇਵਾਲ ਦੀ ਸਿਹਤ ਨਾਜ਼ੁਕ, ਗੱਲਬਾਤ ਤੱਕ ਨਹੀਂ ਕਰ ਰਹੇ
PSEB ਨੇ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਜਾਰੀ ਕੀਤੀ, ਵੋਕੇਸ਼ਨਲ-NSQF ਵਿਸ਼ਿਆਂ ਦੀਆਂ ਪ੍ਰੀਖਿਆਵਾਂ 27 ਜਨਵਰੀ ਤੋਂ ਹੋਣਗੀਆਂ ਸ਼ੁਰੂ
7 ਲੱਖ ਤੋਂ ਵੱਧ ਵਿਦਿਆਰਥੀ ਪ੍ਰੀਖਿਆ ਦੇਣਗੇ
Nabha News : ਸਹੁਰਿਆਂ ਤੋਂ ਤੰਗ ਆ ਕੇ ਜਵਾਈ ਨੇ ਕੀਤੀ ਖ਼ੁਦਕੁਸ਼ੀ
Nabha News : ਮ੍ਰਿਤਕ ਨੇ ਸੁਸਾਈਡ ਨੋਟ ’ਚ ਆਪਣੇ ਸਹੁਰੇ ਪਰਿਵਾਰ ਅਤੇ ਘਰ ਵਾਲੀ ਦੇ ਮਾਮੇ ਦੇ ਲੜਕੇ ਨੂੰ ਠਹਿਰਾਇਆ ਜ਼ਿੰਮੇਵਾਰ
Promotes IAS Officers: ਪੰਜਾਬ ਸਰਕਾਰ ਨੇ ਤਿੰਨ ਸੀਨੀਅਰ IAS ਅਧਿਕਾਰੀਆਂ ਨੂੰ ਮਿਲੀ ਤਰੱਕੀ, ਵਧੇਗੀ ਤਨਖ਼ਾਹ
ਪੰਜਾਬ ਸਰਕਾਰ ਨੇ ਤਿੰਨ ਸੀਨੀਅਰ IAS ਅਧਿਕਾਰੀਆਂ ਨੂੰ ਮਿਲੀ ਤਰੱਕੀ
Jasbir Singh Garhi News: 'ਆਪ' ਵਿਚ ਸ਼ਾਮਲ ਹੋਏ ਜਸਬੀਰ ਸਿੰਘ ਗੜ੍ਹੀ
Jasbir Singh Garhi News: ' 'ਆਪ' ਵਿਚ ਸ਼ਾਮਲ ਹੋਏ ਜਸਬੀਰ ਸਿੰਘ ਗੜ੍ਹੀ
ਪੰਜਾਬ ਦੇ ਸਿਮਰਨਜੀਤ ਸਿੰਘ ਕੰਗ ਦੀ ਟੀ-20 ਵਿਸ਼ਵ ਕੱਪ ਲਈ ਯੂਏਈ ਦੀ ਟੀਮ ’ਚ ਹੋਈ ਚੋਣ
ਯੂ.ਏ.ਈ. ਤੋਂ ਪਿੰਡ ਬੂਰਮਾਜਰਾ ਪਹੁੰਚਣ ’ਤੇ ਪਿੰਡ ਵਾਸੀਆਂ ਵਲੋਂ ਢੋਲ ਵਜਾ ਕੇ ਸਵਾਗਤ
Shambhu Morche News : ਸ਼ੰਭੂ ਮੋਰਚੇ ’ਤੇ KMM ਦੀ ਮੀਟਿੰਗ 'ਚ ਜਥੇਬੰਦੀਆਂ ਨੇ ਕੀਤੀ ਅਪੀਲ
Shambhu Morche News : ਪੰਜਾਬ ਸਰਕਾਰ ਨਵੀਂ ਖੇਤੀ ਨੀਤੀ ਦੇ ਖਰੜੇ ਨੂੰ ਵਿਧਾਨ ਸਭਾ ’ਚ ਰੱਦ ਕਰੇ ਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ’ਚ ਮਤਾ ਪਾਵੇ