ਪੰਜਾਬ
Punjab Cabinet Meeting: ਬਜਟ ਸੈਸ਼ਨ ਸੱਦਣ ਬਾਰੇ ਪੰਜਾਬ ਕੈਬਨਿਟ ਅੱਜ ਲੈ ਸਕਦੀ ਹੈ ਫ਼ੈਸਲਾ
Punjab Cabinet Meeting: ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਦਾ ਵੀ ਮੁੱਖ ਮੰਤਰੀ ਲੈਣਗੇ ਜਾਇਜ਼ਾ
Punjab News: ਪੰਜਾਬ ’ਚ ਨਵੇਂ ਪਾਸਪੋਰਟਾਂ ਦੀ ਗਿਣਤੀ ’ਚ ਹੋਣ ਲੱਗੀ ਕਟੌਤੀ
ਵਿਦੇਸ਼ ਮੰਤਰਾਲੇ ਨੇ ਜਨਵਰੀ 2025 ਤਕ ਦਾ ਵੇਰਵਾ ਕੀਤਾ ਨਸ਼ਰ
Weather News: ਪੰਜਾਬ ਵਿੱਚ ਅੱਜ ਮੀਂਹ ਦੀ ਸੰਭਾਵਨਾ: ਇਨ੍ਹਾਂ 4 ਜ਼ਿਲ੍ਹਿਆਂ ਵਿੱਚ ਆਰੈਂਜ ਅਲਰਟ ਜਾਰੀ
ਮੌਸਮ ਵਿਭਾਗ ਅਨੁਸਾਰ ਹੁਣ ਸੂਬੇ ਦੇ ਤਾਪਮਾਨ ਵਿੱਚ ਥੋੜ੍ਹਾ ਜਿਹਾ ਵਾਧਾ ਹੋਵੇਗਾ, ਜੋ ਕਿ 2 ਡਿਗਰੀ ਤੱਕ ਹੋ ਸਕਦਾ ਹੈ
ਯੁੱਧ ਨਸ਼ਿਆਂ ਦੇ ਵਿਰੁੱਧ ਦੂਜੇ ਦਿਨ: ਪੰਜਾਬ ਪੁਲਿਸ ਵੱਲੋਂ 510 ਥਾਵਾਂ ’ਤੇ ਛਾਪੇਮਾਰੀ, 43 ਨਸ਼ਾ ਤਸਕਰ ਕਾਬੂ
ਦਿਨ ਭਰ ਚੱਲੀ ਕਾਰਵਾਈ ਦੌਰਾਨ 27 ਐਫਆਈਆਰਜ਼ ਦਰਜ; 776 ਗ੍ਰਾਮ ਹੈਰੋਇਨ, 14 ਕਿਲੋ ਅਫੀਮ ਅਤੇ 4.6 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਜਲੰਧਰ ਦਿਹਾਤੀ ਦੇ SSP ਹਰਕਮਲਪ੍ਰੀਤ ਸਿੰਘ ਖੱਖ ਦਾ ਹੋਇਆ ਤਬਾਦਲਾ
ਗੁਰਮੀਤ ਸਿੰਘ ਜਲੰਧਰ ਦਿਹਾਤੀ ਦੇ ਹੋਣਗੇ ਨਵੇਂ SSP
Sangrur Murder News: ਸੰਗਰੂਰ ਵਿੱਚ ਦੋਸਤ ਨੇ ਦੋਸਤ ਦਾ ਕੀਤਾ ਕਤਲ, ਜਾਣੋ ਪੂਰਾ ਵੇਰਵਾ
ਦੋਸਤ ਨੇ ਦੋਸਤ ਨੰ ਮਾਰ ਕੇ ਸੋਈਆ ਰੋਡ ਸੁਨਾਮ ਵਿਖੇ ਕਨਾਲੇ ਵਿੱਚ ਸੁੱਟ ਦਿੱਤਾ
Weather Alert: ਮੌਸਮ ਵਿਭਾਗ ਵੱਲੋਂ ਚੱਕਰਵਾਤੀ ਤੂਫਾਨ ਨੂੰ ਲੈ ਕੇ ਅਲਰਟ ਜਾਰੀ
ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਅੱਜ ਪੈ ਸਕਦੈ ਮੀਂਹ, ਤੂਫ਼ਾਨ ਦਾ ਯੈਲੋ ਅਲਰਟ
ਪੰਜਾਬ ਦੇ ਤਹਿਸੀਲਦਾਰ ਤੇ ਪਟਵਾਰੀ ਭਲਕੇ ਤੋਂ ਕਰਨਗੇ ਹੜਤਾਲ
ਤਹਿਸੀਲਾਂ ਦਾ ਕੰਮ ਹੋਵੇਗਾ ਪ੍ਰਭਾਵਤ
Ludhiana News : ਪੀ.ਏ.ਯੂ. ਨੇ ਖੇਤੀ ਲਈ ਜ਼ਰੂਰੀ ਮਾਈਟਸ ਦੀ ਪਛਾਣ ਅਤੇ ਪ੍ਰਬੰਧਨ ਬਾਰੇ ਸਤ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ
Ludhiana News : ਇਸ ਪ੍ਰੋਗਰਾਮ ’ਚ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਪੀ.ਏ.ਯੂ. ਤੋਂ 6 ਸਿਖਿਆਰਥੀਆਂ ਨੇ ਭਾਗ ਲਿਆ।
ਖਰੜ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਹੈਰੋਇਨ ਸਮੇਤ ਡਰੱਗ ਮਨੀ ਸਮੇਤ ਚਾਰ ਮੁਲਜ਼ਮ ਕਾਬੂ
ਕੋਰਟ ਨੇ ਪੁਲਿਸ ਨੂੰ 2 ਦਿਨ ਦਾ ਰਿਮਾਂਡ ਦਿੱਤਾ