ਪੰਜਾਬ
Punjab School Holidays News: ਪੰਜਾਬ ਦੇ ਸਕੂਲਾਂ ਵਿਚ ਵਧੀਆਂ ਛੁੱਟੀਆਂ
7 ਜਨਵਰੀ ਤੱਕ ਸਕੂਲ ਰਹਿਣਗੇ ਬੰਦ, ਵਧਦੀ ਠੰਢ ਦੇ ਮੱਦੇਨਜ਼ਰ ਲਿਆ ਫ਼ੈਸਲਾ
ਅੰਮ੍ਰਿਤਸਰ 'ਚ 2 ਭਰਾਵਾਂ 'ਤੇ ਗੋਲੀਬਾਰੀ, ਇੱਕ ਦੀ ਹੋਈ ਮੌਤ
ਆਪਸੀ ਝਗੜੇ ਤੋਂ ਬਾਅਦ ਦੂਜੇ ਗੁੱਟ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਬਾਬਾ ਹਰਨਾਮ ਸਿੰਘ ਖ਼ਾਲਸਾ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ
ਦਮਦਮੀ ਟਕਸਾਲ ਦੇ ਵਿਦਿਆਰਥੀਆਂ ਨੇ ਕੀਤੀ ਕਾਰਵਾਈ ਦੀ ਮੰਗ
ਲੁਧਿਆਣਾ ਵਿਚ 6 ਮਹੀਨੇ ਦੇ ਬੱਚੇ ਦੀ ਭੇਦਭਰੇ ਹਾਲਾਤ ਵਿਚ ਮੌਤ
ਪ੍ਰਵਾਰ ਨੇ ਹਸਪਤਾਲ 'ਤੇ ਲਾਪਰਵਾਹੀ ਦਾ ਲਗਾਇਆ ਆਰੋਪ
ਹਿਮਾਚਲ ਵਿੱਚ ਬਾਦਲ ਦੀ ਜ਼ਮੀਨ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਖੁਲਾਸਾ
ਸਥਾਨਕ ਲੋਕਾਂ ਨੇ ਦੱਸਿਆ ਪੀਰ ਪੰਜਾਲ ਪਹਾੜਾਂ ਦੀ ਜ਼ਮੀਨ ਬਾਦਲ ਨੇ ਖਰੀਦੀ
ਲੁਧਿਆਣਾ ਵਿੱਚ ਟਰੱਕ ਦੀ ਲਪੇਟ ਵਿਚ ਆਉਣ ਨਾਲ ਦੋ ਮਾਸੂਮ ਭੈਣ ਭਰਾ ਦੀ ਮੌਤ
ਟਾਇਰ ਫਟਣ ਕਾਰਨ ਝੁੱਗੀ-ਝੌਂਪੜੀ 'ਤੇ ਪਲਟਿਆ ਟਰੱਕ
ਜਲੰਧਰ ਆਰ.ਟੀ.ਏ. ਰਵਿੰਦਰ ਸਿੰਘ ਗਿੱਲ ਦੀ ਬਾਥਰੂਮ ਵਿਚ ਮਿਲੀ ਲਾਸ਼
ਮੌਤ ਦਾ ਕਾਰਨ ਫਿਲਹਾਲ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ
ਮੋਹਾਲੀ: ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਦੀ ਪਤਨੀ ਦੀ ਗਲਾ ਘੁੱਟ ਕੇ ਹੱਤਿਆ
ਨੌਕਰ ਦੇ ਹੱਥ-ਪੈਰ ਨੂੜ ਤੇ ਕੁਰਸੀ ਨਾਲ ਬੰਨ੍ਹ ਕੇ ਮੂੰਹ ਨੂੰ ਚਿਪਕਾਈ ਟੇਪ
Punjab Weather Update: ਪੰਜਾਬ ਵਿਚ ਕੋਹਰੇ ਨੇ ਠਾਰੇ ਲੋਕ, ਅੱਜ ਅਤੇ ਕੱਲ੍ਹ ਮੀਂਹ ਦੀ ਚੇਤਾਵਨੀ
Punjab Weather Update: ਧੁੰਦ ਕਾਰਨ ਘਟੀ ਦ੍ਰਿਸ਼ਟੀ, ਗੁਰਦਾਸਪੁਰ 4 ਡਿਗਰੀ ਸੈਲਸੀਅਸ ਤਾਪਮਾਨ ਨਾਲ ਰਿਹਾ ਸਭ ਤੋਂ ਠੰਢਾ
ਜਸਬੀਰ ਜੱਸੀ ਮਾਮਲੇ 'ਚ ਸ੍ਰੀ ਅਕਾਲ ਤਖਤ ਸਾਹਿਬ ਨੇ ਜਾਰੀ ਕੀਤੀ ਸਫ਼ਾਈ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜੱਸੀ ਬਾਰੇ ਕੋਈ ਟਿੱਪਣੀ ਨਹੀਂ ਕੀਤੀ: ਮੀਡੀਆ ਕੋਆਰਡੀਨੇਟਰ