ਪੰਜਾਬ
ਬਲਜਿੰਦਰ ਢਿੱਲੋਂ ਨੇ ਪੰਜਾਬ ਐਗਰੋ ਫੂਡਗ੍ਰੇਨਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
ਅਮਨ ਅਰੋੜਾ ਨੇ ਨਵੇਂ ਚੇਅਰਮੈਨ ਨੂੰ ਦਿੱਤੀ ਵਧਾਈ
ਸਕੱਤਰ ਦੇ ਅਹੁਦੇ 'ਤੇ ਨਿਯੁਕਤੀ ਨੂੰ ਲੈ ਕੇ BBMB ਨੇ ਹਾਈ ਕੋਰਟ ਵਿੱਚ ਦਿੱਤਾ ਜਵਾਬ
'BBMB 'ਚ ਨਿਯੁਕਤੀਆਂ ਦਾ ਅਧਿਕਾਰ ਬੋਰਡ ਦੇ ਚੇਅਰਮੈਨ ਕੋਲ ਹੈ ਨਾ ਕਿ ਪੂਰੇ ਬੋਰਡ ਕੋਲ'
ਸਿੱਖਿਆ, ਸਮਾਜਿਕ ਨਿਆਂ ਤੇ ਬਾਲ ਭਲਾਈ ਵਿੱਚ ਦੇਸ਼ ਲਈ ਮਾਡਲ ਬਣਿਆ ਪੰਜਾਬ: ਡਾ. ਬਲਜੀਤ ਕੌਰ
"ਇੱਕ ਰਾਸ਼ਟਰ ਇੱਕ ਸਕਾਲਰਸ਼ਿਪ ਮਜ਼ਬੂਤੀ, ਆਦਰਸ਼ ਗ੍ਰਾਮ ਯੋਜਨਾ ਅਪਗ੍ਰੇਡ ਤੇ ਅਣਖ ਖਾਤਰ ਕਤਲਾਂ 'ਤੇ ਸਖ਼ਤ ਕਾਨੂੰਨ ਦੀ ਮੰਗ"
'ਆਪ' ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ
ਉਸਮਾ ਕਾਂਡ ਮਾਮਲੇ 'ਚ ਤਰਨ ਤਾਰਨ ਅਦਾਲਤ ਨੇ 12 ਸਾਲ ਬਾਅਦ ਸੁਣਾਇਆ ਫ਼ੈਸਲਾ
Bathinda blast case: ਪੁਲਿਸ ਨੇ ਜ਼ਖ਼ਮੀ ਗੁਰਪ੍ਰੀਤ ਸਿੰਘ ਉੱਤੇ ਕੀਤਾ ਮਾਮਲਾ ਦਰਜ
ਗੁਰਪ੍ਰੀਤ ਸਿੰਘ ਦੇ ਗਰਮ ਖ਼ਿਆਲੀਆਂ ਦੇ ਨਾਲ ਸਨ ਸੰਬੰਧ: ਪੁਲਿਸ ਅਧਿਕਾਰੀ
Delhi ਤੋਂ ਬਾਅਦ ਹੁਣ ਬੰਬੇ ਹਾਈ ਕੋਰਟ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ
ਧਮਕੀ ਭਰੀ ਈਮੇਲ ਤੋਂ ਬਾਅਦ ਖ਼ਾਲੀ ਕਰਵਾਇਆ ਗਿਆ ਕੋਰਟ
ਹੜ੍ਹਾਂ ਦੇ ਸਾਰੇ ਪੀੜਤਾਂ ਨੂੰ ਜਲਦ ਮਿਲੇਗਾ ਮੁਆਵਜ਼ਾ : CM Bhagwant Mann
ਕਿਹਾ, ਪੀੜਤਾਂ ਨੂੰ ਮੁਆਵਜ਼ਾ ਮਿਲਣਾ ਜ਼ਰੂਰੀ, ਉਹ ਵੀ ਸਮੇਂ ਸਿਰ
ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚੇ ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ
ਫੌਜੀ ਜਵਾਨਾਂ ਦੀ ਕੀਤੀ ਪ੍ਰਸ਼ੰਸਾ
Hoshiarpur ਦੇ ਪਿੰਡ ਬਜਵਾੜਾ 'ਚ ਪ੍ਰਵਾਸੀਆਂ ਦਾ ਬਾਈਕਾਟ, ਪਾਇਆ ਮਤਾ
ਪੰਚਾਇਤ ਨੇ ਪ੍ਰਵਾਸੀਆਂ ਵਿਰੁਧ ਖੋਲ੍ਹਿਆ ਮੋਰਚਾ
169 ਸਾਲ ਪੁਰਾਣੇ School ਨੂੰ ਲਗਾਇਆ ਜਿੰਦਾ, School ਦੀ ਇਮਾਰਤ ਅਸੁਰੱਖਿਅਤ ਐਲਾਨੀ
ਸ਼ਹੀਦ ਸਰਾਭਾ ਸਮੇਤ ਕਈ ਵੱਡੀਆਂ ਹਸਤੀਆਂ ਇਸ ਸਕੂਲ ਵਿਚ ਪੜ੍ਹੀਆਂ