ਪੰਜਾਬ
ਦੋ ਗੁਜਰਾਤੀ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਮਨਰੇਗਾ ਨੂੰ ਖਤਮ ਕਰਨ 'ਤੇ ਤੁਲੀ ਕੇਂਦਰ ਸਰਕਾਰ: ਪਰਗਟ ਸਿੰਘ
‘ਪੰਜਾਬ ਸਰਕਾਰ ਵੀ ਮਨਰੇਗਾ ਨੂੰ ਲਾਗੂ ਕਰਨ ਵਿੱਚ ਅਸਫ਼ਲ'
ਪੰਜਾਬ ਕਿੰਗਜ਼ ਦੇ ਮਾਲਕ ਕੰਪਨੀ ਵਿਵਾਦ ਵਿੱਚ ਹਾਈ ਕੋਰਟ ਨੇ ਵਿਚੋਲਾ ਕੀਤਾ ਨਿਯੁਕਤ
ਹਾਈ ਕੋਰਟ ਨੇ ਸਾਬਕਾ ਜਸਟਿਸ ਹਰਿੰਦਰ ਸਿੰਘ ਸਿੱਧੂ ਨੂੰ ਸੌਂਪੀ ਜ਼ਿੰਮੇਵਾਰੀ
ਮਨਰੇਗਾ 'ਚ ਕੇਂਦਰ ਦੀਆਂ ਨਵੀਆਂ ਸੋਧਾਂ 'ਕਾਲਾ ਕਾਨੂੰਨ': ਤਰੁਨਪ੍ਰੀਤ ਸਿੰਘ ਸੌਂਦ
‘ਨਵੀਆਂ ਸ਼ਰਤਾਂ ਗਰੀਬ ਮਜ਼ਦੂਰਾਂ ਦਾ ਖੋਹਣਗੀਆਂ ਰੁਜ਼ਗਾਰ'
ਹੁਸ਼ਿਆਰਪੁਰ ਦੇ ਪਿੰਡ ਬਿਲੜੋਂ 'ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ
ਹੁਸ਼ਿਆਰਪੁਰ ਦੇ ਪਿੰਡ ਬਿਲੜੋਂ 'ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ 1 ਜ਼ਖਮੀ ਤੇ 2 ਬਦਮਾਸ਼ਾਂ ਨੂੰ ਗੜ੍ਹਸ਼ੰਕਰ ਥਾਣਾ ਲਿਜਾਇਆ ਗਿਆ
ਸਾਬਕਾ ਆਈਜੀ ਅਮਰ ਸਿੰਘ ਚਾਹਲ ਦੇ ਕੁਲੀਗ ਸਾਬਕਾ ADGP ਗੁਰਿੰਦਰ ਸਿੰਘ ਢਿੱਲੋਂ ਨੇ ਕੀਤੀ ਪਹਿਲੀ ਮੁਲਾਕਾਤ
ਸਿਹਤ ਵਿੱਚ ਕਾਫ਼ੀ ਸੁਧਾਰ, ਪ੍ਰਸ਼ਾਸਨ ਵੱਲੋਂ ਹਸਪਤਾਲ ਵਿੱਚ ਹੋ ਸਕਦੇ ਨੇ ਪਹਿਲੇ ਬਿਆਨ
ਜਲੰਧਰ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦਾ ਹੋਇਆ ਐਕਸੀਡੈਂਟ
ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ
ਅੰਮ੍ਰਿਤਸਰ ਦੇ ਵਿਜੀਲੈਂਸ ਦੇ SSP ਲਖਬੀਰ ਸਿੰਘ ਮੁਅੱਤਲ
ਭ੍ਰਿਸ਼ਟਾਚਾਰ ਦੀ ਸ਼ਿਕਾਇਤ 'ਤੇ ਹੋਈ ਕਾਰਵਾਈ
ਫਾਜ਼ਿਲਕਾ ਦਾ ਜਵਾਨ ਸ਼ਿਲਾਂਗ ਵਿੱਚ ਸ਼ਹੀਦ, ਜਨਵਰੀ ਵਿੱਚ ਹੋਣਾ ਸੀ ਵਿਆਹ
ਸ਼ਹਾਦਤ ਦੇ ਇੱਕ ਦਿਨ ਪਹਿਲਾਂ ਭੈਣ ਨੂੰ ਕੀਤੀ ਸੀ ਆਖਰੀ ਵੀਡੀਓ ਕਾਲ, ਪਿੰਡ ਝੁੱਗੇ ਗੁਲਾਬ ਸਿੰਘ ਨਾਲ ਸਬੰਧਿਤ ਸੀ ਰਾਜਿੰਦਰ ਸਿੰਘ
ਬਰਨਾਲਾ ਤੋਂ ਵੱਡੀ ਖ਼ਬਰ, NRI ਦੇ ਘਰ ਵਿਚੋਂ ਮੁੰਡੇ ਕੁੜੀ ਦੀ ਲਾਸ਼ ਹੋਈ ਬਰਾਮਦ
ਪਰਵਿੰਦਰ ਸਿੰਘ ਕਾਉਂਕੇ ਜਦਕਿ ਬਲਜੀਤ ਕੌਰ ਜਗਰਾਉਂ ਦੇ ਅਲੀਗੜ੍ਹ ਨਾਲ ਸੀ ਸਬੰਧਿਤ
Punjab Weather Update: ਪੰਜਾਬ ਵਿੱਚ ਕੜਾਕੇ ਦੀ ਠੰਢ, ਅੱਜ ਪਈ ਸੰਘਣੀ ਧੁੰਦ, ਵਿਜ਼ੀਬਿਲਟੀ ਰਹੀ ਜ਼ੀਰੋ
6 ਡਿਗਰੀ ਸੈਲਸੀਅਸ ਤਾਪਮਾਨ ਨਾਲ ਗੁਰਦਾਸਪੁਰ ਰਿਹਾ ਸਭ ਤੋਂ ਠੰਢਾ ਸਥਾਨ