ਪੰਜਾਬ
ਬਰਨਾਲਾ ਵਿੱਚ ਅਣਪਛਾਤਿਆਂ ਨੇ ਨੌਜਵਾਨ ਦਾ ਕੀਤਾ ਕਤਲ
ਪਰਿਵਾਰ ਨੇ ਇਨਸਾਫ਼ ਦੀ ਕੀਤੀ ਮੰਗ
Patiala News : ਪਰਾਲੀ ਸਾੜਨ ਨਾਲ ਪੰਜਾਬ ’ਚ 10 ਦਿਨ ’ਚ 4 ਗੁਣਾਂ ਪ੍ਰਦੂਸ਼ਣ ਵਧਿਆ
Patiala News : 15 ਸਤੰਬਰ ਤੋਂ ਹੁਣ ਤਕ ਪਰਾਲੀ ਸਾੜਨ ਦੇ 81 ਮਾਮਲੇ ਆਏ ਸਾਹਮਣੇ
Punjab News:1158 ਅਸਿਸਟੈਂਟ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਵਫ਼ਦ ਵੱਲੋਂ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ CM ਭਗਵੰਤ ਮਾਨ ਦਾ ਧੰਨਵਾਦ
CM ਭਗਵੰਤ ਮਾਨ ਨੇ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਉਣ ਸਬੰਧੀ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ
PSEB News : ਪੰਜਾਬ ਸਰਕਾਰ ਨੇ ਸਿੱਖਿਆ ਬੋਰਡ ਦਾ ਚੇਅਰਮੈਨ ਲਾਉਣ ਲਈ ਮੰਗੀਆਂ ਅਰਜ਼ੀਆਂ
PSEB News : ਉਮੀਦਵਾਰ 27 ਸਤੰਬਰ 2024 ਤੱਕ ਅਰਜ਼ੀਆਂ ਕਰ ਸਕਦੇ ਹਨ ਅਪਲਾਈ
Fazilka News: ਫਾਜ਼ਿਲਕਾ ਬਾਰਡਰ 'ਚ ਦਾਖਲ ਹੋਏ ਪਾਕਿਸਤਾਨੀ ਜੰਗਲੀ ਸੂਰ, ਕਿਸਾਨਾਂ ਦੀਆਂ ਫਸਲਾਂ ਕੀਤੀਆਂ ਬਰਬਾਦ
Fazilka News: ਮਦਦ ਲਈ ਫਾਜ਼ਿਲਕਾ ਦੇ ਡੀ.ਸੀ. ਤੇ ਐਸਐਸਪੀ ਨਾਲ ਕੀਤੀ ਮੁਲਾਕਾਤ
Patiala News : ਪਟਿਆਲਾ ਰਾਜੀਵ ਗਾਂਧੀ ਲਾਅ ਯੂਨਿਵਰਸਿਟੀ ਮਾਮਲਾ ਗਰਮਾਇਆ, ਪ੍ਰਿਅੰਕਾ ਗਾਂਧੀ ਨੇ ਵੀ ਕੀਤਾ ਟਵੀਟ
Patiala News : ਕਿਹਾ- ਵੀਸੀ ਦਾ ਵਿਦਿਆਰਥਣਾਂ ਦੇ ਕਮਰੇ ਵਿਚ ਜਾਣਾ ਗਲਤ, ਮਹਿਲਾ ਕਮਿਸ਼ਨ ਨੂੰ ਮਾਮਲੇ ’ਚ ਲੈਣਾ ਚਾਹੀਦਾ ਹੈ ਨੋਟਿਸ
ਖਨੌਰੀ ਬਾਰਡਰ 'ਤੇ ਜਾਰੀ ਧਰਨੇ 'ਚ ਕਿਸਾਨ ਨੇ ਕੀਤੀ ਖੁਦਕੁਸ਼ੀ
ਮਾਨਸਾ ਦੇ ਪਿੰਡ ਠੁੱਠੀਆਂ ਦਾ ਰਹਿਣ ਵਾਲਾ ਹੈ ਮ੍ਰਿਤਕ ਕਿਸਾਨ
Mandi Gobindgarh News : PPCB ਦੀ ਕਾਰਵਾਈ, ਮੰਡੀ ਗੋਬਿੰਦਗੜ੍ਹ ਦੀਆਂ ਰੋਲਿੰਗ ਮਿੱਲਾਂ ’ਚ PNG ਦੀ ਵਰਤੋਂ ਕਰਨਾ ਜ਼ਰੂਰੀ
Mandi Gobindgarh News : ਕੋਲੇ ਦੀ ਵਰਤੋਂ ਕਰਨ ਵਾਲੀਆਂ 12 ਮਿੱਲਾਂ 'ਤੇ 5-5 ਲੱਖ ਦਾ ਜੁਰਮਾਨਾ, 15 ਦਿਨਾਂ ਦੇ ਅੰਦਰ ਜਮ੍ਹਾ ਕਰਵਾਉਣ ਦੇ ਹੁਕਮ
Punjab News: ਸੇਬਾਂ ਨਾਲ ਭਰੇ ਟਰੱਕ ਅਤੇ ਟਰੈਕਟਰ ’ਚ ਹੋਈ ਟੱਕਰ, ਟਰੈਕਟਰ ਚਾਲਕ ਦੀ ਮੌਤ
Punjab News: ਮ੍ਰਿਤਕ ਆਪਣੇ ਪਿੱਛੇ ਪਤਨੀ, 10 ਸਾਲਾਂ ਦੀ ਬੱਚੀ ਅਤੇ ਬਜ਼ੁਰਗ ਮਾਤਾ-ਪਿਤਾ ਛੱਡ ਗਿਆ ਹੈ
Punjab News: ਜੱਜਾਂ ਦੀ ਸੁਰੱਖਿਆ ਦੀ ਹੋਵੇਗੀ ਸਮੀਖਿਆ- ਹਾਈਕੋਰਟ
Punjab News: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਵਿੱਚ ਪੇਸ਼ ਹੋਏ।