ਪੰਜਾਬ
Khanuri border News : ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਛੇਵੇਂ ਦਿਨ ’ਚ ਦਾਖ਼ਲ
Khanuri border News : ਸਿਹਤ ਦੀ ਜਾਂਚ ਕਰ ਰਹੀ ਡਾਕਟਰਾਂ ਨੇ ਕਿਹਾ ਹਰ ਰੋਜ਼ ਘੱਟ ਰਿਹਾ ਜਗਜੀਤ ਸਿੰਘ ਡੱਲੇਵਾਲ ਦਾ ਵਜ਼ਨ ਅਤੇ ਸ਼ੂਗਰ ਲੈਵਲ
Mohali News : ਕੁੰਭੜਾ ਕਤਲ ਮਾਮਲੇ ’ਚ ਪੀੜਤ ਪਰਿਵਾਰ 9 ਦਸੰਬਰ ਨੂੰ SSP ਦਫਤਰ ਅੱਗੇ ਕਰਨਗੇ ਭੁੱਖ ਹੜਤਾਲ
Mohali News : ਦੋਨੋਂ ਪੀੜਤ ਪਰਿਵਾਰਾਂ ਨੇ ਐਲਾਨ ਕੀਤਾ ਕਿ ਉਹ ਇਨਸਾਫ਼ ਨਾ ਮਿਲਣ ਤੱਕ ਬੈਠਣਗੇ ਭੁੱਖ ਹੜਤਾਲ ’ਤੇ
Jalandhar News : ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਪਹੁੰਚੇ ਜਲੰਧਰ, ਕੈਂਟ ਰੇਲਵੇ ਸਟੇਸ਼ਨ ਦਾ ਲਿਆ ਜਾਇਜ਼ਾ
Jalandhar News : ਰੇਲਵੇ ਸਟੇਸ਼ਨ ਦੇ ਮਾਡਲ ਬਾਰੇ ਸਮਝਿਆ
Punjab News : ਓਮਾਨ ’ਚ 9 ਮਹੀਨਿਆਂ ਤੋਂ ਫਸੀ ਬਲਜੀਤ ਕੌਰ ਨੇ ਮਦਦ ਦੀ ਲਗਾਈ ਗੁਹਾਰ
Punjab News :ਜੰਡਿਆਲਾ ਗੁਰੂ ਦੀ ਰਹਿਣ ਵਾਲੀ ਬਲਜੀਤ ਕੌਰ ਸ਼ੋਸ਼ਲ ਮੀਡੀਆ ’ਤੇ ਵੀਡੀਓ ਹੋ ਰਹੀ ਵਾਇਰਲ
Barnala News : ਬਰਨਾਲਾ ਦੇ ਪਿੰਡ ਕੱਟੂ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ’ਚ ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
Barnala News : ਦੋਸ਼ੀ ਖਿਲਾਫ਼ ਮੁਕਦਮਾ ਦਰਜ ਕਰਕੇ ਦੋ ਦਿਨਾਂ ਰਿਮਾਂਡ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ
Punjab News : 6 ਦਸੰਬਰ ਨੂੰ ਕਿਸਾਨ ਸ਼ਾਂਤਮਈ ਤਰੀਕੇ ਨਾਲ ਪੈਦਲ ਦਿੱਲੀ ਕੂਚ ਕਰਨਗੇ : ਸਰਵਣ ਸਿੰਘ ਪੰਧੇਰ
Punjab News : 6 ਦਸੰਬਰ ਨੂੰ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸੰਖਿਆ ’ਚ ਸ਼ੰਭੂ ਬਾਰਡਰ ’ਤੇ ਪਹੁੰਚਣ ਦੀ ਕੀਤੀ ਅਪੀਲ
ਕੇਂਦਰ ਸਰਕਾਰ ਦਾ ਪੰਜਾਬੀਆਂ ਨੂੰ ਤੋਹਫ਼ਾ, ਗ੍ਰੀਨਫੀਲਡ ਪਠਾਨਕੋਟ ਹਾਈਵੇਅ ਲਈ 666.81 ਕਰੋੜ ਰੁਪਏ ਕੀਤੇ ਮਨਜ਼ੂਰ
ਜੰਮੂ-ਕਸ਼ਮੀਰ ਜਾਣ ਵਾਲੇ ਲੋਕਾਂ ਨੂੰ ਮਿਲੇਗਾ ਫਾਇਦਾ, 1 ਘੰਟੇ ਦਾ ਸਫਰ 20 ਮਿੰਟ 'ਚ ਹੋਵੇਗਾ
ਪੰਜਾਬ 'ਚ NHAI ਪ੍ਰੋਜੈਕਟ ਵਰਕਰਾਂ 'ਤੇ ਹਮਲਾ, DGP ਨੂੰ ਭੇਜੀ ਸ਼ਿਕਾਇਤ, ਤੁਰੰਤ ਕਾਰਵਾਈ ਦੀ ਮੰਗ
27 ਨਵੰਬਰ ਨੂੰ ਅੰਮ੍ਰਿਤਸਰ ਨੂੰ ਮਹਿਤਾ, ਸ਼੍ਰੀ ਹਰਗੋਬਿੰਦਪੁਰ, ਟਾਂਡਾ ਅਤੇ ਹੁਸ਼ਿਆਰਪੁਰ ਨਾਲ ਜੋੜਨ ਵਾਲੀ ਸੜਕ ਦੇ ਨਿਰਮਾਣ ਕਾਰਜ ਵਾਲੀ ਥਾਂ 'ਤੇ ਵਾਪਰੀ ਘਟਨਾ
ਪਛਵਾੜਾ ਕੋਲਾ ਖਾਣ ਸਦਕਾ PSPCL ਨੂੰ ਹੋਈ 1000 ਕਰੋੜ ਰੁਪਏ ਦੀ ਵੱਡੀ ਬੱਚਤ: ਮੰਤਰੀ ਹਰਭਜਨ ਸਿੰਘ ਈ.ਟੀ.ਓ.
ਕਿਹਾ- ਖਾਣ ਤੋਂ PSPCL ਨੇ ਹੁਣ ਤੱਕ ਪ੍ਰਾਪਤ ਕੀਤਾ 92 ਲੱਖ ਮੀਟ੍ਰਿਕ ਟਨ ਕੋਲਾ
ਕੁੰਭੜਾ ਕਤਲ ਮਾਮਲੇ ਵਿਚ ਇੱਕ ਹੋਰ FIR ਹੋਈ ਦਰਜ, ਪਰਵਿੰਦਰ ਸਿੰਘ ਸੋਹਾਣਾ ਤੇ ਹੋਰ ਸਾਥੀਆਂ 'ਤੋ ਹੋਇਆ ਪਰਚਾ
ਏਅਰਪੋਰਟ ਰੋਡ 'ਤੇ ਧਰਨਾ ਦੇਣ ਕਰਕੇ ਹੋਈ ਕਾਰਵਾਈ