ਪੰਜਾਬ
Barnala News: ਛੁੱਟੀ ’ਤੇ ਆਏ ਫ਼ੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Barnala News: ਗਮਗੀਨ ਮਾਹੌਲ ਵਿਚ ਹੋਇਆ ਸਸਕਾਰ
Faridkot News : ਫਰੀਦਕੋਟ ’ਚ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਛੋਟੇ ਜਿਹੇ ਬੱਚੇ ਨੂੰ ਕਥਿਤ ਪੋਸਤ ਖਵਾਏ ਜਾਣ ਦੀ ਵੀਡੀਓ, ਹਰਕਤ ਆਈ ਪੁਲਿਸ
Faridkot News : ਪੁਲਿਸ ਜਾਂਚ ’ਚ ਜੁਟੀ
Ferozepur News : ਫਿਰੋਜ਼ਪੁਰ ’ਚ ਘਰੇਲੂ ਝਗੜੇ ਦੌਰਾਨ ਪਤੀ ਨੇ ਆਪਣੀ ਪਤਨੀ ਨੂੰ ਗੋਲ਼ੀ ਮਾਰ ਕੇ ਉਤਾਰਿਆਂ ਮੌਤ ਦੇ ਘਾਟ
Ferozepur News : ਦੋਨਾਂ ’ਚ ਰਹਿੰਦਾ ਅਕਸਰ ਘਰੇਲੂ ਝਗੜਾ, ਪੁਲਿਸ ਨੇ ਕੀਤਾ ਮਾਮਲਾ ਦਰਜ
Amritsar News : ਜੰਡਿਆਲਾ ਗੁਰੂ ’ਚ ਕਾਰੋਬਾਰੀਆਂ ਕੋਲੋਂ ਫ਼ਿਰੌਤੀਆਂ ਮੰਗਣ ਵਾਲੇ ਨਾਮੀ ਹੈਪੀ ਜੱਟ ਗਿਰੋਹ ਦੇ 4 ਮੈਂਬਰ ਕਾਬੂ
Amritsar News : ਹੈਪੀ ਜੱਟ ਵੱਲੋਂ ਕਿਸੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਫਿਰੌਤੀ ਦੀ ਕੀਤੀ ਗਈ ਸੀ ਮੰਗ
Fatehgarh Sahib News : ਮਲਕੀਤ ਸਿੰਘ ਐਵਰੈਸਟ ਫ਼ਤਿਹ ਕਰਨ ਵਾਲਾ ਦੁਨੀਆਂ ਦਾ ਪਹਿਲਾ ਗੁਰਸਿੱਖ ਬਣਿਆ, ਲਹਿਰਾਇਆ ਕੇਸਰੀ ਨਿਸ਼ਾਨ
Fatehgarh Sahib News : ਮਲਕੀਤ 8,848.86 ਮੀਟਰ ਉੱਚੀ ਮਾਊਂਟ ਐਵਰੈਸਟ ਨੂੰ ਫ਼ਤਿਹ ਕਰਨ ’ਚ ਰਿਹਾ ਕਾਮਯਾਬ
Bathinda News: ਬਠਿੰਡਾ 'ਚ ਅਕਾਲੀ ਦਲ ਦੇ ਆਗੂ ਘਰ 'ਤੇ ਫਾਇਰਿੰਗ, ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ 3 ਨੌਜਵਾਨ
Bathinda News: ਸੀਸੀਟੀਵੀ ਵਿਚ ਕੈਦ ਹੋਈ ਘਟਨਾ
Giddarbaha News : ਮਨਪ੍ਰੀਤ ਬਾਦਲ ਨੇ ਰਾਜਾ ਵੜਿੰਗ ਉਤੇ ਕੱਸਿਆ ਤੰਜ, ਕਿਹਾ -ਜਿੰਨੀ ਦੌਲਤ ਵੜਿੰਗ ਕੋਲ ਹੈ, ਹਰ ਗ਼ਰੀਬ ਕੋਲ ਹੋਵੇ
Giddarbaha News : ਕਿਹਾ -ਜਿੱਤ ਨੂੰ ਇਨਾਮ ਨਾ ਸਮਝ ਲੈਣਾ, ਲੋਕਾਂ ਨੇ ਰਾਜਾ ਵੜਿੰਗ ਦਾ ਹੰਕਾਰ ਤੋੜਿਆ ਹੈ
Bathinda Restaurant Fire News: ਬਠਿੰਡਾ ਦੇ ਇਕ ਰੈਸਟੋਰੈਂਟ ਵਿਚ ਲੱਗੀ ਭਿਆਨਕ ਅੱਗ, ਫਟਿਆ ਗੈਸ ਸਿਲੰਡਰ, ਸਮਾਨ ਸੜ ਕੇ ਹੋਇਆ ਸੁਆਹ
Bathinda Restaurant Fire News: ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਪਾਇਆ ਕਾਬੂ
Amritsar News : ਅਦਾਕਾਰ ਰਣਵੀਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੋਏ ਨਤਮਸਤਕ
Amritsar News : ਸੂਤਰਾਂ ਮੁਤਾਬਕ ਰਣਵੀਰ ਆਪਣੀ ਜਲਦ ਹੀ ਆਉਣ ਵਾਲੀ ਫ਼ਿਲਮ ਦੇ ਸਿਲਸਿਲੇ ’ਚ ਗੁਰੂ ਨਗਰੀ ਪਹੁੰਚੇ ਸਨ
Ludhiana News: ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਸ਼ਰਾਬ ਦੇ ਠੇਕੇ ਤੋਂ ਬੀਅਰ ਖਰੀਦਣ ਨੂੰ ਲੈ ਕੇ ਹੋਇਆ ਝਗੜਾ
Ludhiana News: ਦੋ ਦੋਸਤਾਂ ਨੇ ਭੱਜ ਕੇ ਬਚਾਈ ਜਾਨ