ਪੰਜਾਬ
ਅਜਨਾਲਾ ਥਾਣੇ ਦੇ ਬਾਹਰ ਮਿਲੀ ਬੰਬਨੁਮਾ ਚੀਜ਼, ਪੂਰਾ ਇਲਾਕਾ ਕੀਤਾ ਸੀਲ
ਬੰਬਨੁਮਾ ਵਸਤੂ ਮਿਲਣ ਤੋਂ ਬਾਅਦ ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚਿਆ
Moga News: ਜ਼ਿਲ੍ਹਾ ਮੋਗਾ ਵਿੱਚ ਪਰਾਲੀ ਸਾੜਨ ਦੇ ਦੋਸ਼ ਵਿਚ ਪਿੰਡ ਕੰਨੀਆਂ ਖਾਸ ਦਾ ਨੰਬਰਦਾਰ ਮੁਅੱਤਲ
ਆਮ ਲੋਕਾਂ ਨੂੰ ਪਰਾਲੀ ਨਾ ਸਾੜਨ ਅਤੇ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਨੂੰ ਕਾਨੂੰਨ ਦੀ ਪਾਲਣਾ ਕਰਨ ਦੀ ਨਸੀਹਤ
Punjab Weather Update: ਪਹਾੜਾਂ 'ਚ ਬਰਫਬਾਰੀ ਕਾਰਨ ਪੰਜਾਬ-ਚੰਡੀਗੜ੍ਹ 'ਚ ਵਧੀ ਠੰਢ, ਪਾਰਾ ਲਗਾਤਾਰ ਰਿਹਾ ਡਿੱਗ
Punjab Weather Update: 3 ਦਿਨਾਂ ਤੱਕ ਮਿਲੇਗੀ ਧੁੰਦ ਤੋਂ ਰਾਹਤ
ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਜ਼ਿਮਨੀ ਚੋਣ ਦੀ ਜਿੱਤ ਨੂੰ ‘ਸੈਮੀਫਾਈਨਲ’ ਕਰਾਰ ਦਿਤਾ
ਕਿਹਾ, ਪਾਰਟੀ ਦਿੱਲੀ ’ਚ ਇਕ ਹੋਰ ਇਤਿਹਾਸਕ ਫਤਵੇ ਵਲ ਵਧ ਰਹੀ ਹੈ
Mohali News : ਮੋਹਾਲੀ ਏਅਰਪੋਰਟ ਰੋਡ 'ਤੇ ਟੈਂਪੂ ਟਰੈਵਲ ਅਤੇ ਟੈਕਸੀ ਵਿਚਾਲੇ ਹੋਈ ਜ਼ਬਰਦਸਤ ਟੱਕਰ
Mohali News : ਜ਼ਖ਼ਮੀਆਂ ਨੂੰ ਮੋਹਾਲੀ ਦੇ ਸਿਵਲ ਹਸਪਤਾਲ ’ਚ ਕਰਵਾਇਆ ਗਿਆ ਭਰਤੀ
Amritsar News : ਸੁਖਬੀਰ ਬਾਦਲ 'ਤੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਬਿਆਨ, ਸਿੰਘ ਸਾਹਿਬਾਨ ਜਲਦ ਦੇਣਗੇ ਫੈਸਲਾ
Amritsar News : ਕਿਹਾ - ਅਕਾਲੀ ਦਲ ਦੇ ਰਾਜ 'ਚ ਹੀ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਹੋ ਸਕਦੀ ਹੈ, ਪੰਜਾਬ ਲਈ ਅਕਾਲੀ ਦਲ ਦਾ ਹੋਣਾ ਬਹੁਤ ਜ਼ਰੂਰੀ
Barnala News : ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਜਿੱਤੇ, ਪਾਰਟੀ ਵਰਕਰਾਂ ਨੇ ਪਟਾਕੇ ਚਲਾ ਕੇ ਮਨਾਇਆ ਜਸ਼ਨ
Barnala News :'ਆਪ' ਨੂੰ ਹਰਾਉਣ ਵਾਲੇ ਕੁਲਦੀਪ ਸਿੰਘ ਢਿੱਲੋਂ ਦਾ ਸਿਆਸੀ ਸਫ਼ਰ ਕਿਸ ਤਰ੍ਹਾਂ ਦਾ ਰਿਹਾ, ਜਾਣੋ ਕਦੋਂ ਕੀਤੀ ਇਹਨਾਂ ਨੇ ਰਾਜਨੀਤੀ 'ਚ ਐਂਟਰੀ
Muktsar News : ਰਾਜਾ ਵੜਿੰਗ ਨੇ ਜਨਤਾ ਦਾ ਫਤਵਾ ਪ੍ਰਵਾਨ ਕੀਤਾ, ਅੰਮ੍ਰਿਤਾ ਕਹਿੰਦੀ ਹੈ ਕਿ ਇਹ ਔਰਤਾਂ ਦੀ ਹੈ ਹਾਰ
Muktsar News : ਅ੍ਰਮਿੰਤਾ ਵੜਿੰਗ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲੀ ਵਾਰ 78 ਸਾਲਾਂ ’ਚ ਕਿਸੇ ਔਰਤ ਨੂੰ ਗਿੱਦੜਬਹਾ ਤੋਂ ਚੋਣ ਲੜਨ ਦਾ ਮੌਕਾ ਮਿਲਿਆ ਸੀ
Jalandhar Bus Accident: ਜਲੰਧਰ ਵਿਚ ਬੱਸ ਦਾ ਹੋਇਆ ਐਕਸੀਡੈਂਟ, ਇਕ ਸਵਾਰੀ ਦੀ ਮੌਤ, ਬਾਕੀ ਗੰਭੀਰ ਜ਼ਖ਼ਮੀ
Jalandhar Bus Accident: ਮ੍ਰਿਤਕ ਦੀ ਪਛਾਣ ਜੰਮੂ ਦੇ ਰਹਿਣ ਵਾਲੇ ਦਿਨੇਸ਼ ਸ਼ਰਮਾ ਵਜੋਂ ਹੋਈ
CM ਮਾਨ ਤੇ ਕੇਜਰੀਵਾਲ ਨੇ ਜ਼ਿਮਨੀ ਚੋਣਾਂ 'ਚ ਸ਼ਾਨਦਾਰ ਜਿੱਤ ਲਈ ਦਿੱਤੀ ਵਧਾਈ
ਕੇਜਰੀਵਾਲ ਜੀ ਦੀ ਅਗਵਾਈ 'ਚ ਜਿੱਤ-CM ਮਾਨ