ਪੰਜਾਬ
Weather News: ਪੰਜਾਬ ਦੇ 5 ਜ਼ਿਲਿਆਂ 'ਚ ਮੀਂਹ ਦੀ ਸੰਭਾਵਨਾ, ਕਈ ਸ਼ਹਿਰਾਂ 'ਚ ਵਧਿਆ ਤਾਪਮਾਨ
Weather News: ਅਗਲੇ ਚਾਰ ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Bathinda News : ਜ਼ੀਰਕਪੁਰ 'ਚ ਫਲੈਟ ਦਿਵਾਉਣ ਬਹਾਨੇ ਤਿੰਨ ਜਣਿਆਂ ਨਾਲ ਕਰੋੜਾਂ ਦੀ ਠੱਗੀ
Bathinda News :ਇਕ ਔਰਤ ਸਮੇਤ ਪੰਜ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ
Punjab News: ਸੇਵਾਮੁਕਤ ਅਧਿਕਾਰੀਆਂ ਦੀ ਸਿਹਤ ਦੀ ਸੁਰੱਖਿਆ ਰਾਜ ਦਾ ਫਰਜ਼: ਹਾਈਕੋਰਟ
Punjab News: “ਸੇਵਾਮੁਕਤ ਅਧਿਕਾਰੀਆਂ ਦੀ ਸਿਹਤ ਅਤੇ ਜੀਵਨਸ਼ਕਤੀ ਦੀ ਰਾਖੀ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਫਰਜ਼ ਸੰਵਿਧਾਨ ਦੇ ਆਰਟੀਕਲ 21 ਦਾ ਹਿੱਸਾ ਹੈ।
Punjab News: ਜਨਮ ਦਿਨ ਤੋਂ ਅਗਲੇ ਦਿਨ ਹੀ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ’ਚ ਮੌਤ
Punjab News: ਟਰੱਕ ਨਾਲ ਮੁਲਾਜ਼ਮ ਦਾ ਮੋਟਰਸਾਈਕਲ ਟਕਰਾਉਣ ਕਾਰਨ ਗਈ ਜਾਨ
Punjab News: ਘੋਰ ਕਲਯੁਗ! ਇਕਲੌਤੇ ਪੁੱਤਰ ਨੇ ਪ੍ਰਵਾਰ ਨਾਲ ਮਿਲ ਕੇ ਕੀਤਾ ਪਿਉ ਦਾ ਕਤਲ
Punjab News: ਪੁੱਤ, ਧੀ, ਪਤਨੀ ਤੋਂ ਇਲਾਵਾ ਨੂੰਹ ਨੇ ਅਪਣੇ ਪੇਕਿਆਂ ਨਾਲ ਰਲ ਕੇ ਮਾਰਿਆ ਘਰ ਦਾ ਮੋਢੀ
Sri Muktsar Sahib : NEET 'ਚ ਆਲ ਇੰਡੀਆ ਟਾਪਰ ਰਹੇ MD ਵਿਦਿਆਰਥੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਸਦਮੇ 'ਚ ਪਰਿਵਾਰ
ਮੌਲਾਨਾ ਅਜ਼ਾਦ ਮੈਡੀਕਲ ਕਾਲਜ ਦਿੱਲੀ ਵਿਖੇ ਕਰ ਰਿਹਾ ਸੀ MD
Punjab News : ਅਮਨ ਅਰੋੜਾ ਵੱਲੋਂ ਸਨਅਤਕਾਰਾਂ ਨੂੰ ਗਰੀਨ ਊਰਜਾ ਦੇ ਖੇਤਰ ‘ਚ ਨਿਵੇਸ਼ ਦਾ ਸੱਦਾ
ਗਰੀਨ ਊਰਜਾ ਖੇਤਰ ਵਿੱਚ ਨਵੇਂ ਵਿਚਾਰ ਲੈ ਕੇ ਆਉਣ ਵਾਲੇ ਉੱਦਮਾਂ ਨੂੰ ਪੂਰਨ ਸਹਿਯੋਗ ਦਾ ਭਰੋਸਾ
Punjab News : ਅਰਵਿੰਦ ਕੇਜਰੀਵਾਲ ਦਾ ਅਸਤੀਫਾ ਉਹਨਾਂ ਦੇ ਸਿਧਾਂਤਾਂ ‘ਤੇ ਚੱਲਣ ਵਾਲੇ ਵਿਅਕਤੀ ਹੋਣ ਦਾ ਸਬੂਤ : ਲਾਲ ਚੰਦ ਕਟਾਰੂਚੱਕ
ਦਬਾਅ ਦੀਆਂ ਚਾਲਾਂ ਅਰਵਿੰਦ ਕੇਜਰੀਵਾਲ ਨੂੰ ਡਰਾ ਨਹੀਂ ਸਕਦੀਆਂ
ਪੰਥ ਰਤਨ ਜਥੇਦਾਰ ਟੌਹੜਾ ਦੀ ਪਹਿਲੀ ਜਨਮ ਸ਼ਤਾਬਦੀ ਦੇ ਉਲੀਕੇ ਪ੍ਰੋਗਰਾਮ ਨੂੰ ਅਕਾਲੀ ਦਲ ਤਾਰਪੀਡੋ ਕਰਨ ਦੀ ਕੋਸ਼ਿਸ ਨਾ ਕਰੇ : ਹਰਮੇਲ ਟੌਹੜਾ
ਅਕਾਲੀ ਦਲ ਇਸ ਸਮਾਗਮ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ: ਪ੍ਰੋ .ਚੰਦੂਮਾਜਰਾ
Sidhu Moosewala : ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ -ਪਿਤਾ ਛੋਟੇ ਸ਼ੁੱਭ ਨੂੰ ਖਿਡਾਉਂਦੇ ਹੋਏ ਤੇ ਲਾਡ ਕਰਦੇ ਨਜ਼ਰ ਆਏ ,ਵੇਖੋ ਤਸਵੀਰਾਂ
Sidhu Moosewala : ਛੋਟੇ ਮੂਸੇਵਾਲਾ ਦਾ ਹਵੇਲੀ 'ਚੋਂ ਪਹਿਲਾ ਵੀਡਿਓ ਹੋਇਆ ਵਾਇਰਲ