ਪੰਜਾਬ
Shambhu border : ਸੁਪਰੀਮ ਕੋਰਟ ਵੱਲੋਂ ਕਿਸਾਨਾਂ ਦੇ ਮਸਲਿਆਂ ਦੇ ਹੱਲ ਲਈ ਬਣਾਈ ਕਮੇਟੀ ਭਲਕੇ ਤੋਂ ਕੰਮ ਕਰੇਗੀ ਸ਼ੁਰੂ
ਪਹਿਲੀ ਮੀਟਿੰਗ ਚੰਡੀਗੜ੍ਹ ਵਿਚ ਰੱਖੀ, ਸ਼ੰਭੂ ਬਾਰਡਰ ਖੋਲ੍ਹਣ ਦੇ ਰੇੜਕੇ ਬਾਅਦ ਕੋਰਟ ਨੇ ਬਣਾਈ ਹੈ ਮਾਹਰਾਂ ਦੀ ਕਮੇਟੀ
Punjab News : ਆਮ ਆਦਮੀ ਕਲੀਨਿਕਾਂ 'ਚ ਪਿਛਲੇ 2 ਸਾਲਾਂ ਦੌਰਾਨ 2 ਕਰੋੜ ਲੋਕਾਂ ਨੇ ਕਰਵਾਇਆ ਮੁਫ਼ਤ ਇਲਾਜ : ਡਾ: ਬਲਬੀਰ ਸਿੰਘ
ਓ.ਪੀ.ਡੀ. ਸੇਵਾਵਾਂ ਲੈਣ ਵਾਲਿਆਂ ’ਚ ਔਰਤਾਂ ਦੀ 55 ਫੀਸਦ ਆਮਦ, ਲਿੰਗ-ਨਿਰਪੱਖ ਸਿਹਤ ਸਹੂਲਤਾਂ ਦਾ ਸੰਕੇਤ: ਸਿਹਤ ਮੰਤਰੀ
Supreme Court : ਜੇ ਇਕ ਸਰਕਾਰ ਕਾਨੂੰਨ ਬਣਾਵੇ ਅਤੇ ਦੂਜੀ ਇਸ ਨੂੰ ਰੱਦ ਕਰ ਦੇਵੇ ਤਾਂ ਕੀ ਅਨਿਸ਼ਚਿਤਤਾ ਨਹੀਂ ਹੋਵੇਗੀ ? : ਸੁਪਰੀਮ ਕੋਰਟ
ਖਾਲਸਾ ਯੂਨੀਵਰਸਿਟੀ (ਰੱਦ) ਐਕਟ, 2017 ਨੂੰ ਰੱਦ ਕਰਨ ਦੀ ਮੰਗ ਕਰਦੀ ਪਟੀਸ਼ਨ ਬਾਰੇ ਫੈਸਲਾ ਰੱਖਿਆ ਰਾਖਵਾਂ
Bathinda News : ਵਿਜੀਲੈਂਸ ਬਿਊਰੋ ਨੇ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ASI ਨੂੰ ਰੰਗੇ ਹੱਥੀਂ ਕੀਤਾ ਕਾਬੂ
ਉਕਤ ASI ਨੇ ਸ਼ਿਕਾਇਤਕਰਤਾ ਦੇ ਹੱਕ ਵਿੱਚ ਰਿਪੋਰਟ ਪੇਸ਼ ਕਰਨ ਬਦਲੇ ਮੰਗੀ ਸੀ ਰਿਸ਼ਵਤ
Abohar News : ਅਬੋਹਰ 'ਚ 10ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ , ਫੀਸ ਲਈ ਮਾਂ ਤੋਂ ਲੈ ਕੇ ਗਿਆ ਸੀ 100 ਰੁਪਏ
ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਸ ਦੇ ਦੋ ਦੋਸਤ ਉਸ ਨੂੰ ਬਾਜ਼ਾਰ ਲੈ ਕੇ ਜਾਣ ਲਈ ਬੁਲਾਉਣ ਲਈ ਘਰ ਪਹੁੰਚੇ ਪਰ ਉਸ ਨੂੰ ਫਾਹੇ ਨਾਲ ਲਟਕਦਾ ਦੇਖਿਆ
Punjab News : ਪ੍ਰਤਾਪ ਬਾਜਵਾ ਨੇ 'ਆਪ' ਸਰਕਾਰ 'ਤੇ ਪੰਜਾਬ 'ਚ ਸਿਹਤ ਸੇਵਾਵਾਂ ਨਾਲ ਖਿਲਵਾੜ ਕਰਨ ਦਾ ਲਾਇਆ ਆਰੋਪ
ਕਿਹਾ - ਸਰਕਾਰੀ ਹਸਪਤਾਲਾਂ ਵਿਚ 59 ਫ਼ੀਸਦੀ ਮੈਡੀਕਲ ਅਫ਼ਸਰਾਂ ਅਤੇ 57 ਫ਼ੀਸਦੀ ਮਾਹਿਰ ਡਾਕਟਰਾਂ ਦੀ ਘਾਟ ਹੈ, ਜੋ ਸਿਹਤ ਸੇਵਾਵਾਂ ਨੂੰ ਪ੍ਰਭਾਵਿਤ ਕਰ ਰਹੇ ਹਨ
Punjab News : ਔਰਤਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਸਰਕਾਰ ਦਾ ਸ਼ਲਾਘਯੋਗ ਕੰਮ : ਡਾ. ਬਲਜੀਤ ਕੌਰ
ਭਵਿੱਖ ਵਿੱਚ ਵੀ ਵੱਧ ਤੋਂ ਵੱਧ ਲਗਾਏ ਜਾਣਗੇ ਅਜਿਹੇ ਕੈਂਪ
Amritsar News : ਅੰਮ੍ਰਿਤਸਰ ਪੁਲਿਸ ਨੇ ਦੋ ਸਮੱਗਲਰਾਂ ਨੂੰ ਕੀਤਾ ਕਾਬੂ, ਤਿੰਨ 9 MM ਗਲੋਕ ਪਿਸਟਲ, 4 ਮੈਗਜ਼ੀਨ, 1 ਮੋਟਰਸਾਈਕਲ ਕੀਤਾ ਬਰਾਮਦ
Amritsar News : ਦੋਵੇਂ ਪਾਕਿਸਤਾਨੀ ਸਮੱਗਲਰਾਂ ਪਾਸੋ ਅਸਲਾ ਮੰਗਵਾ ਕੇ ਆਸ ਪਾਸ ਦੇ ਇਲਾਕਿਆ ’ਚ ਅਸਲਾ ਸਪਲਾਈ ਕਰਨ ਦਾ ਕਰਦੇ ਸੀ ਕੰਮ
Sultanpur Lodhi News : ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਪੇਂਟਰ ਦੀ ਦਰਦਨਾਕ ਮੌਤ
Sultanpur Lodhi News : ਸੁਲਤਾਨਪੁਰ ਲੋਧੀ ਵਿਖੇ ਬਣ ਰਹੇ ਮੂਲ ਮੰਤਰ ਅਸਥਾਨ 'ਚ ਵਾਪਰਿਆ ਮੰਦਭਾਗਾ ਹਾਦਸਾ
Hoshiarpur News : ਹੁਸ਼ਿਆਰਪੁਰ 'ਚ ਹੜ੍ਹ ਦੇ ਪਾਣੀ 'ਚ ਫਸੀ ਕਾਰ, ਲੋਕਾਂ ਦੀ ਮਦਦ ਨਾਲ ਬਾਹਰ ਕੱਢੀ ਗਈ
Hoshiarpur News : ਪਾਣੀ ਦਾ ਵਹਾਅ ਘੱਟਣ ’ਤੇ ਲੋਕਾਂ ਦੀ ਮਦਦ ਨਾਲ ਕਾਰ ਨੂੰ ਪਾਣੀ ’ਚੋਂ ਬਾਹਰ ਕੱਢਿਆ ਗਿਆ