ਪੰਜਾਬ
Gurdaspur News : ਕਾਂਗਰਸ ਦੀ ਸ਼ਿਕਾਇਤ 'ਤੇ EC ਦਾ ਐਕਸ਼ਨ, ਰੰਧਾਵਾ ਦੀ ਸ਼ਿਕਾਇਤ 'ਤੇ DSP ਨੂੰ ਅਹੁਦੇ ਤੋਂ ਹਟਾਇਆ, ਜਾਣੋ ਕੀ ਹੈ ਮਾਮਲਾ
Gurdaspur News : ਨਵੇਂ DSP ਦੀ ਨਿਯੁਕਤੀ ਲਈ ਮੰਗਿਆ ਗਿਆ ਅਫਸਰਾਂ ਦਾ ਪੈਨਲ
Bathinda News : ਬਠਿੰਡਾ ‘ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਮਾਮਲਾ ’ਚ ਪੁਲਿਸ ਨੇ 4 ਕਿਸਾਨਾਂ ਖਿਲਾਫ਼ ਮਾਮਲਾ ਦਰਜ ਕੀਤਾ
Bathinda News : ਪੁਲਿਸ ਨੇ ਚਾਰ ਕਿਸਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ 30 ਤੋਂ 40 ਅਗਿਆਤ ਬੰਦੇ ਹਨ
Bharat Inder Singh Chahal: ਸੁਪਰੀਮ ਕੋਰਟ ਤੋਂ ਭਰਤ ਇੰਦਰ ਨੂੰ ਮਿਲੀ ਰਾਹਤ, ਗ੍ਰਿਫ਼ਤਾਰੀ ’ਤੇ ਲੱਗੀ ਰੋਕ
Bharat Inder Singh Chahal: 25 ਅਕਤੂਬਰ ਨੂੰ ਉਨ੍ਹਾਂ ਦੇ ਖਿਲਾਫ ਪਟਿਆਲਾ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ।
Punjab News: ਸਿੱਧੂ ਮੂਸੇਵਾਲਾ ਦੇ ਤਾਏ ਚਮਕੌਰ ਸਿੰਘ ਦੇ ਗੰਨਮੈਨ ਦੀ ਗੋਲੀ ਲੱਗਣ ਕਾਰਨ ਮੌਤ
Punjab News: ਹਸਪਤਾਲ ਲਿਜਾਂਦੇ ਹੋਏ ਤੋੜਿਆ ਦਮ
Tarn Taran Encounter: ਪੁਲਿਸ ਤੇ ਬਦਮਾਸ਼ ਵਿਚਾਲੇ ਗੋਲੀਬਾਰੀ, ਗੋਲੀ ਲੱਗਣ ਨਾਲ ਬਦਮਾਸ਼ ਜ਼ਖ਼ਮੀ
Tarn Taran Encounter: ਫਿਰੌਤੀ ਮੰਗਣ ਦੇ ਮਾਮਲੇ ’ਚ ਲੋੜੀਂਦਾ ਸੀ ਮੁਲਜ਼ਮ
Punjab News: ਟਰੈਕਟਰ ’ਤੇ ਅਚਾਨਕ ਡਿੱਗੀ ਬਿਜਲੀ ਦੀ ਤਾਰ, 21 ਸਾਲਾ ਨੌਜਵਾਨ ਦੀ ਹੋਈ ਮੌਤ
Punjab News: ਖੇਤਾਂ ’ਚੋਂ ਪਰਾਲੀ ਦੀਆਂ ਗੱਠਾਂ ਲੈ ਕੇ ਪਰਤ ਰਿਹਾ ਸੀ ਮ੍ਰਿਤਕ
Punjab News: ਤੜਕਸਾਰ ਸਵਾਰੀਆਂ ਨਾਲ ਭਰੀ PRTC ਬੱਸ ਦੀ ਟਰੱਕ ਨਾਲ ਹੋਈ ਜ਼ਬਰਦਸਤ ਟੱਕਰ
ਇਹ ਹਾਦਸਾ ਭਵਾਨੀਗੜ੍ਹ ਵਿਖੇ ਬਲਿਆਲ ਨੇੜੇ ਵਾਪਰਿਆ, ਜਦੋਂ ਟਰੱਕ ਸਰਵਿਸ ਲੇਨ ਵੱਲ ਮੁੜ ਰਿਹਾ ਸੀ।
Weather News: ਪੰਜਾਬ ਦੇ 5 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ ਜਾਰੀ
Weather News: ਡਬਲਯੂ ਡੀ ਤੋਂ ਦੂਰੀ ਹੋਣ ਕਾਰਨ ਪੰਜਾਬ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ
Punjab News: ਅੱਜ ਲੁਧਿਆਣਾ ਆਉਣਗੇ ਦੇਸ਼ ਦੇ ਉਪ-ਰਾਸ਼ਟਰਪਤੀ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ CM ਭਗਵੰਤ ਸਿੰਘ ਮਾਨ ਵੀ PAU ਵਿਖੇ ਇੰਡੀਅਨ ਈਕੋਲੋਜੀਕਲ ਸੁਸਾਇਟੀ ਇੰਟਰਨੈਸ਼ਨਲ ਕਾਨਫ਼ਰੰਸ ਵਿਚ ਹਿੱਸਾ ਲੈਣਗੇ।
Punjab School: ਪੰਜਾਬ ਦੇ 233 ਸਕੂਲਾਂ ਨੂੰ ਮਿਲਿਆ ‘ਪੀਐਮ ਸ਼੍ਰੀ’ ਦਾ ਦਰਜਾ
Punjab School: ਕੇਂਦਰ ਸਰਕਾਰ ਦੀ ‘ਪੀਐਮ ਸ਼੍ਰੀ’ ਸਕੂਲ ਯੋਜਨਾ ਅਧੀਨ ਦੇਸ਼ ਵਿਚ ਕੁੱਲ 14,500 ਪੀਐਮ ਸ਼੍ਰੀ ਸਕੂਲ ਸਥਾਪਤ ਕੀਤੇ ਜਾਣੇ ਹਨ।