ਪੰਜਾਬ
Punjab News: ਵਿਜੀਲੈਂਸ ਵੱਲੋਂ PSPCL ਦਾ ਮੁੱਖ ਖ਼ਜ਼ਾਨਚੀ 50,000 ਰੁਪਏ ਰਿਸ਼ਵਤ ਲੈਂਦਾ ਕਾਬੂ
Punjab News: ਮੁਲਜ਼ਮ ਨੇ ਵਪਾਰਕ ਬਿਜਲੀ ਮੀਟਰ ਲਗਾਉਣ ਲਈ ਕਾਗਜ਼ ਤਿਆਰ ਕਰਨ ਬਦਲੇ ਮੰਗੇ ਸਨ 1,00,000 ਰੁਪਏ
Amritsar News : ਹਾਰਨ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਲਗਾਏ ਇਲਜ਼ਾਮ
Amritsar News : ਕਿਹਾ- ਕੌਮ ਤਾਂ ਜਾਗ ਪਈ ਹੈ, ਪਰ ਜਿਹੜੇ ਅੰਦਰ 13-13 ਸਾਲਾਂ ਤੋਂ ਧੰਨ ਖਾ ਰਹੇ ਹਨ ਉਨ੍ਹਾਂ ਦੀਆਂ ਜ਼ਮੀਰਾਂ ਮਾਰ ਚੁੱਕੀਆਂ ਹਨ
ਲਾਰੈਂਸ ਬਿਸ਼ਨੋਈ ਮਾਮਲੇ 'ਚ ਹਾਈ ਕੋਰਟ ਸਖ਼ਤ, ਪ੍ਰਬੋਧ ਕੁਮਾਰ ਦੀ ਅਗਵਾਈ 'ਚ ਮੁੜ SIT ਗਠਿਤ, DGP ਨੂੰ ਹਫ਼ਲਨਾਮਾ ਦਾਇਰ ਕਰਨ ਦੇ ਹੁਕਮ
DGP ਨੇ ਕਿਸ ਅਧਾਰ 'ਤੇ ਕਿਹਾ ਕਿ ਇੰਟਰਵਿਊ ਪੰਜਾਬ 'ਚ ਨਹੀਂ ਹੋਈ : ਹਾਈ ਕੋਰਟ
Ludhiana News: ਵਿਦੇਸ਼ ਦਾ ਵੀਜ਼ਾ ਨਾ ਵਧਣ 'ਤੇ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Ludhiana News: 4 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
Kapurthala News : ਕਪੂਰਥਲਾ ਪੁਲਿਸ ਨੇ ਕੀਤਾ ਵੱਡਾ ਖੁਲਾਸਾ, ਹਰਿਆਣਾ ਦੇ ਬਦਮਾਸ਼ ਗੈਂਗਸਟਰ ਗਿਰੋਹ ਦਾ ਕੀਤਾ ਪਰਦਾਫਾਸ਼
Kapurthala News : ਨਾਮੀ ਲੋਕਾਂ ਨੂੰ ਫੋਨ ਕਰਕੇ ਫਿਰੌਤੀ ਲਈ ਸੀ ਧਮਕਾਉਂਦੇ
Preneet Kaur News: ਪਟਿਆਲੇ ਦੀ ਮੰਡੀ ਪਹੁੰਚੇ ਸਾਬਕਾ ਸਾਂਸਦ ਪਰਨੀਤ ਕੌਰ, ਕਿਸਾਨਾਂ ਨੇ ਕੀਤਾ ਵਿਰੋਧ
Preneet Kaur News: ਕਿਸਾਨਾਂ ਤੇ ਪੁਲਿਸ ਵਿਚਕਾਰ ਹੋਈ ਧੱਕਾ-ਮੁੱਕੀ
Amritsar News: ਪੁਲਿਸ ਮੁਲਾਜ਼ਮ ਨੇ ਆਪਣੀ ਹੀ ਗੰਨ ਨਾਲ ਆਪਣੇ ਆਪ ਨੂੰ ਮਾਰੀ ਗੋਲੀ, ਹੋਈ ਮੌਤ
Amritsar News: ਪਿਛਲੇ ਕਾਫੀ ਸਮੇਂ ਤੋਂ ਬੀਜੇਪੀ ਦੇ ਲੀਡਰ ਨਾਲ ਕਰ ਰਿਹਾ ਸੀ ਡਿਊਟੀ
Punjab News: ਪੰਜਾਬ ਸਰਕਾਰ ਨਾਲ ਹੋਏ ਸਮਝੋਤੇ 'ਤੇ ਬੋਲੇ ਪੰਧੇਰ, ਕਿਹਾ- 'ਕਿਸਾਨਾਂ ਦੇ ਲੱਗੇ ਕੱਟਾਂ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ'
Punjab News:ਕਿਹਾ- 'ਕਿਸਾਨਾਂ ਦੇ ਲੱਗੇ ਕੱਟਾਂ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ'
Punjab News: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਆਪਣਾ ਸਪਸ਼ਟੀਕਰਨ, ਮੰਗੀ ਮੁਆਫ਼ੀ
Punjab News: ਇਤਰਾਜ਼ਯੋਗ ਟਿੱਪਣੀਆਂ ਬਾਰੇ ਦਿੱਤਾ ਸਪੱਸ਼ਟੀਕਰਨ
Ludhiana News: ਲੁਧਿਆਣਾ 'ਚ ਸ਼ੱਕੀ ਹਾਲਾਤ 'ਚ ਨੌਜਵਾਨ ਲਾਪਤਾ, 4 ਦਿਨ ਪਹਿਲਾਂ ਦੋਸਤ ਨਾਲ ਪਾਰਟੀ ਮਨਾਉਣ ਗਿਆ ਸੀ ਘਰੋਂ ਬਾਹਰ
Ludhiana News: ਪਰਿਵਾਰ ਨੇ ਅਗਵਾ ਦਾ ਜਤਾਇਆ ਸ਼ੱਕ